ਕੀ ਤੁਸੀਂ ਜਾਣ ਦੇ ਹੋ ਕੀ ਇੰਨਾਂ ਜ਼ਿਆਦਾ ਵਜ਼ਨ ਚੁੱਕ ਕੇ ਕਿਵੇਂ ਹਵਾਈ ਜਹਾਜ਼ ਅਸਾਨੀ ਨਾਲ ਉੱਡ ਦਾ ਹੈ ?
Advertisement

ਕੀ ਤੁਸੀਂ ਜਾਣ ਦੇ ਹੋ ਕੀ ਇੰਨਾਂ ਜ਼ਿਆਦਾ ਵਜ਼ਨ ਚੁੱਕ ਕੇ ਕਿਵੇਂ ਹਵਾਈ ਜਹਾਜ਼ ਅਸਾਨੀ ਨਾਲ ਉੱਡ ਦਾ ਹੈ ?

ਏਅਰ ਪਲੇਨ  ਕਿਵੇਂ ਉੱਡ ਦਾ ਹੈ ਇਹ ਸਮਝਣਾ ਜ਼ਿਆਦਾ ਮੁਸ਼ਕਿਲ ਨਹੀਂ ਹੈ ਬਸ ਥੋੜ੍ਹੀ ਜਿਹੀ ਫਿਜਿਕਸ ਦੇ ਗਿਆਨ ਤੁਹਾਨੂੰ ਇਸ ਦਾ ਐਕਸਪਰਟ ਬਣਾ ਸਕਦਾ ਹੈ  

ਏਅਰ ਪਲੇਨ  ਕਿਵੇਂ ਉੱਡ ਦਾ ਹੈ

ਦਿੱਲੀ : ਹਵਾਈ ਜਹਾਜ਼ ਦੀ ਸਵਾਰੀ ਕਰਨਾ ਸਾਨੂੰ ਚੰਗਾ ਲੱਗਦਾ ਹੈ ਬਚਪਨ ਦੇ ਵਿੱਚ ਜਦੋਂ ਅਸੀਂ ਅਸਮਾਨ ਵਿੱਚ ਹਵਾਈ ਜਹਾਜ਼ ਵੇਖ ਦੇ ਸੀ ਤਾਂ ਅਸੀਂ ਆਪਣੀ ਨਜ਼ਰਾਂ ਨਾਲ ਹੀ ਉਸ ਨੂੰ ਦੂਰ ਤੱਕ ਛੱਡ ਕੇ ਆਉਂਦੇ ਸੀ, ਸਾਡੇ ਦਿਮਾਗ਼ ਵਿੱਚ ਉਸ ਵੇਲੇ ਵੀ ਸਵਾਰ ਆਉਂਦਾ ਸੀ ਕੀ  ਹਵਾਈ ਜਹਾਜ਼ ਕਿਵੇਂ ਇੰਨੇ ਸਾਰੇ ਲੋਕ ਨਾਲ ਉੱਡ ਦਾ ਹੈ ਅਤੇ ਉਨ੍ਹਾਂ ਨੂੰ  ਮੰਜ਼ਿਲ ਤੱਕ ਛੱਡ ਕੇ ਆਉਂਦਾ ਹੈ,  ਇਸ ਦਾ ਜੁਆਬ ਅਸੀਂ ਤੁਹਾਨੂੰ ਦੇ ਰਹੀ ਹੈ ਇਸ ਖ਼ਬਰ ਵਿੱਚ  

ਏਅਰ ਪਲੇਨ  ਕਿਵੇਂ ਉੱਡ ਦਾ ਹੈ ਇਹ ਸਮਝਣਾ ਜ਼ਿਆਦਾ ਮੁਸ਼ਕਿਲ ਨਹੀਂ ਹੈ ਬਸ ਥੋੜ੍ਹੀ ਜਿਹੀ ਫਿਜਿਕਸ ਦੇ ਗਿਆਨ ਤੁਹਾਨੂੰ ਇਸ ਦਾ ਐਕਸਪਰਟ ਬਣਾ ਸਕਦਾ ਹੈ  

ਇਸ ਦੇ ਲਈ ਸਾਨੂੰ ਚਾਰ ਸ਼ਬਦ ਯਾਦ ਰੱਖਣੇ ਹੋਣਗੇ  
1. Thrust 
2. Drag 
3. Weight
4. Lift 

ਸਭ ਤੋਂ ਪਹਿਲਾਂ ਆਉਂਦਾ ਹੈ Thrust, ਥਰੱਸਟ ਫੋਰਸ ਨੂੰ ਕਹਿੰਦੇ ਨੇ ਜੋ Airoplan ਨੂੰ ਅੱਗੇ ਵਧਣ ਵਿੱਚ ਮਦਦ ਕਰਦੀ ਹੈ ਇਸ ਦੇ ਲਈ ਪਲੇਨ ਦੇ ਦੋਵੇ ਪਖਿਆਂ 'ਤੇ ਇੱਕ ਇੱਕ ਇੰਜਨ ਲੱਗਾ ਹੁੰਦਾ ਹੈ ਇਸ ਇੰਜਣ ਦਾ ਕੰਮ ਹੈ  ਥ੍ਰਸਟ ਪੈਦਾ ਕਰਨਾ ਇਹ ਇੰਜਣ ਸਾਹਮਣੇ ਤੋਂ ਆ ਰਹੀ ਹਵਾ ਨੂੰ ਖਿੱਚ ਕੇ Compress ਕਰਦਾ ਹੈ ਅਤੇ ਪਿੱਛੇ ਛੱਡ ਦਿੰਦਾ ਹੈ ਇਹ ਠੀਕ  ਉਸੇ ਤਰ੍ਹਾਂ ਹੈ ਜਿਵੇਂ ਅਸੀਂ ਗੁਬਾਰਿਆਂ ਵਿੱਚ ਹਵਾ ਭਰ ਕੇ ਛੱਡ ਦੇ ਹਾਂ ਤਾਂ ਉੱਪਰ ਦੇ ਵੱਲ ਭੱਜਣ ਲੱਗਦਾ ਹੈ Compress ਹਵਾ ਨੂੰ ਛੱਡਣ ਨਾਲ ਥ੍ਰਸਟ ਪੈਦਾ ਹੁੰਦਾ ਹੈ  

ਆਓ ਸਮਝਦੇ ਹਾਂ ਕਿਵੇਂ ਕੰਮ ਕਰਦਾ ਹੈ ਇਹ ਇੰਜਣ ਬਿੱਗ ਉੱਤੇ ਲੱਗੇ ਇੰਜਣ ਵਿੱਚ 5 ਅਹਿਮ  ਪਾਰਟ ਨੇ

1. Fan: ਜੇਕਰ ਤੁਸੀਂ ਇੰਜਨ ਨੂੰ ਸਾਹਮਣੇ ਤੋਂ ਵੇਖੋਗੇ ਤਾਂ ਸਭ ਤੋਂ ਪਹਿਲਾਂ ਇੱਕ ਪੱਖਾ ਵਿਖਾਈ ਦੇਵੇਗਾ ਇਹ ਪੱਖਾ ਟਾਈਟੇਨੀਅਮ ਦਾ ਬਣਿਆ ਹੁੰਦਾ ਹੈ ਜੋ ਕਿ ਬਹੁਤ ਪਾਵਰਫੁੱਲ ਹੁੰਦਾ ਹੈ ਇਸ ਪੱਖੇ ਨਾਲ ਲੱਖਾਂ ਕਿੱਲੋ ਹਵਾ ਖਿੱਚ ਕੇ ਇੰਜਣ ਦੇ ਵਿੱਚ ਭੇਜੀ ਜਾ ਸਕਦੀ ਹੈ
  
ਦਰਅਸਲ ਹਵਾ ਦੋ ਰਸਤਿਆਂ ਵਿੱਚ ਹੋ ਕੇ ਜਾਂਦੀ ਹੈ  ਤਾਂ ਉਹ ਸਿੱਧਾ ਇੰਜਣ 'ਚ ਜਾ ਸਕਦੀ ਹੈ ਜਾਂ ਫਿਰ ਉਸ ਦੇ ਨਾਲ ਤੋਂ ਨਿਕਲ ਜਾਂਦੀ ਹੈ ਇੰਜਣ ਦੇ ਨਾਲ ਹੋ ਕੇ ਲੰਘਣ ਵਾਲੀ ਹਵਾ ਨੂੰ ਅਸੀਂ Bypass ਕਹਿੰਦੇ ਹਾਂ ਇਸ ਨਾਲ ਥ੍ਰਸਟ ਪੈਦਾ ਹੁੰਦੀ ਹੈ ਅਤੇ ਇਹ ਇੰਜਣ ਨੂੰ ਠੰਢਾ ਰੱਖਣ ਦੇ ਵਿੱਚ ਵੀ ਬਾਈਪਾਸ ਏਅਰ ਮਦਦ ਕਰਦੀ ਹੈ 
2. Compressor: ਕੰਪਰੈਸਰ ਦਾ ਕੰਮ ਹੈ ਹਵਾ ਨੂੰ ਦਬਾ ਕੇ ਉਸ ਦੀ ਡੈਂਸਿਟੀ ਵਧਾਉਣਾ ਹੈ ਡੈਨਸਿਟੀ ਵਧਾਉਣਾ ਹੈ ਕੰਪਰੈਸਰ ਚਲਾਨ ਉੱਤੇ ਉਸ ਦੇ ਬਲੇਡ ਛੋਟੇ ਹੁੰਦੇ ਚਲੇ ਜਾਂਦੇ ਹਨ ਅਤੇ ਹਵਾ ਨੂੰ ਕੰਪ੍ਰੈਸ ਕਰ ਦਿੰਦੇ ਹਨ  

3. Combustor:  ਕੰਪਰੈਸਰ ਤੋਂ ਹੋ ਕੇ ਹਵਾ ਕੰਬਸਟਰ ਵਿੱਚ ਜਾਂਦੀ ਹੈ ਜਿੱਥੇ ਉਸ ਨੂੰ (Fuel)ਦੇ ਨਾਲ ਮਿਲ ਕੇ ਸਾੜਿਆ ਜਾਂਦਾ ਹੈ ਇਹ ਸੁਣਨ ਦੇ ਵਿੱਚ ਸ਼ਾਹਿਦ ਆਸਾਨ ਲੱਗ ਰਿਹਾ ਹੋਵੇਗਾ ਪਰ ਪ੍ਰੋਸੈੱਸ ਬਹੁਤ ਹੀ ਕੰਪਲੀਕੇਟਡ ਹੈ 

4. Turbine: ਗਰਮ ਹਵਾ ਜਦੋਂ ਟਰਬਾਈਨ ਤੋਂ ਲੰਘ ਦੀ ਹੈ ਤਾਂ ਟਰਬਾਈਨ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ ਇਸ ਟਰਬਾਈਨ ਤੋਂ ਹੀ ਫੈਨ ਅਤੇ ਕੰਪਰੈਸਰ ਵੀ ਜੁੜੇ ਹੁੰਦੇ ਹਨ ਜੋ ਤੇਜ਼ੀ ਨਾਲ ਹਵਾ ਖਿੱਚਦੇ ਹਨ  

5. Mixer/Nozzle: ਇਸ ਅਖੀਰੀ ਸਟੈੱਪ 'ਚ ਕੰਪ੍ਰੈਸਡ ਹਵਾ ਨੂੰ ਤੇਜ਼ੀ ਨਾਲ ਬਾਹਰ ਕੱਢ ਦਿੱਤਾ ਜਾਂਦਾ ਹੈ  

ਸਮਝਣ ਵਾਲੀ ਗੱਲ ਇਹ ਹੈ ਕਿ ਜਿਵੇਂ ਹੀ ਹਵਾ ਨੋਜ਼ਲ ਤੋਂ ਬਾਹਰ ਨਿਕਲਦੀ ਹੈ ਨਿਊਟਨ ਦਾ ਤੀਜਾ ਲਾਅ ਲਾਗੂ ਹੋ ਜਾਂਦਾ ਹੈ  

Every Action has its Equal and Opposite Reaction

ਨੋਜ਼ਲ ਤੋਂ ਬਾਹਰ ਆਉਣ ਵਾਲੀ ਹਵਾ ਦੀ ਵਜ੍ਹਾ ਨਾਲ ਪਲੇਨ ਨੂੰ ਅੱਗੇ ਦੀ ਤਰਫ਼ ਧੱਕਾ ਮਿਲਦਾ ਹੈ ਤੇ ਸੀ ਫੋਰਸ ਨੂੰ ਅਸੀਂ ਥਰੱਸਟ ਕਹਿੰਦੇ ਹਾਂ 
 
ਇਸ ਦੇ ਬਾਅਦ ਆਉਂਦਾ ਹੈ Drag  ਇਸ ਨੂੰ ਇੱਕ ਉਦਾਹਰਣ ਨਾਲ ਸਮਝਿਆ ਜਾ ਸਕਦਾ ਹੈ 
 
ਜਦ ਤੁਸੀਂ ਤੇਜ਼ ਰਫ਼ਤਾਰ ਦੇ ਨਾਲ  ਅੱਗੇ ਵਧ ਰਹੇ ਹੁੰਦੇ ਹੋ ਤਾਂ ਖਿੜਕੀ ਤੋਂ ਆਪਣਾ ਹੱਥ ਬਾਹਰ ਕੱਢਦੇ ਹੋ ਤਾਂ ਹੱਥ ਉੱਤੇ ਇੱਕ ਫੋਰਸ ਮਹਿਸੂਸ ਹੁੰਦਾ ਹੈ ਹਵਾ ਵੱਲੋਂ ਲਗਾਇਆ ਗਿਆ ਇਹ ਫੋਰਸ ਤੁਹਾਡੇ ਹੱਥ ਨੂੰ ਪਿੱਛੇ ਧਕੇਲਣ ਲੱਗਦਾ ਹੈ  ਪਰ ਕਿਉਂ ਕਾਰ ਦਾ ਥਰੱਸਟ ਜ਼ਿਆਦਾ ਹੈ ਅਤੇ ਹੱਥ ਵੀ ਮਜ਼ਬੂਤ ਹੈ ਇਸ ਲਈ ਹੱਥ ਕਾਰ ਦੇ ਨਾਲ ਹੀ ਅੱਗੇ ਵਧਦਾ ਹੈ ਹਾਲਾਂਕਿ ਇਹ ਕਾਰ ਦੀ ਸਪੀਡ ਉੱਤੇ ਨਿਰਭਰ ਕਰਦਾ ਹੈ ਮੰਨ ਲਓ ਕਾਰ ਦੀ ਰਫਤਾਰ 2000 ਕਿਲੋਮੀਟਰ ਪ੍ਰਤੀ ਘੰਟਾ ਹੈ ਅਜਿਹੇ ਵਿੱਚ   ਬਲ ਇੰਨਾ ਜ਼ਿਆਦਾ ਹੋਵੇਗਾ ਕਿ ਤੁਹਾਡਾ ਹੱਥ ਟੁੱਟ ਜਾਏ ਗਾਇਆ ਸੜ ਜਾਵੇਗਾ
 
 ਇਲਾਕੇ ਦੇ ਮੁਤਾਬਕ ਧਰਤੀ ਦੀ ਆਰਬਿਟ ਦੇ ਵਿੱਚ ਜਦੋਂ ਕੋਈ  Asteroid ਆ ਜਾਂਦਾ ਹੈ ਤਾਂ ਅੱਗ ਫੜ ਲੈਂਦਾ ਹੈ ਕਿਉਂਕਿ ਇਸ ਦੀ ਰਫ਼ਤਾਰ ਜ਼ਿਆਦਾ ਹੋਣ ਦੇ ਕਾਰਨ ਘਰਸ਼ਨ ਬਲ ਵੀ ਜ਼ਿਆਦਾ ਹੁੰਦਾ ਹੈ  
ਏਅਰ ਪਲੇਨ ਵਿੱਚ ਇਸੇ ਫੋਰਸ ਨੂੰ ਘੱਟ ਕਰਨ ਦੇ ਲਈ ਇਸਨੂੰ ਏਅਰੋਡਾਇਨਾਮਿਕਸ ਬਣਾਇਆ ਜਾਂਦਾ ਹੈ ਇਸਦੇ ਲਈ ਪਲੇਨ ਦੇ ਉਡਾਣ ਭਰਨ ਤੋਂ ਬਾਅਦ ਉਸ ਦੇ ਟਾਇਰ ਨੂੰ ਛੁਪਾ ਦਿੱਤਾ ਜਾਂਦਾ ਹੈ ਤਾਂ ਕਿ ਡਰੈਗ ਫੋਰਸ ਘੱਟ ਲੱਗਿਆ ਤੇ ਥਰੱਸਟ ਜ਼ਿਆਦਾ ਹੋਵੇ  

 ਹੁਣ ਗੱਲ ਕਰਦੇ ਹਾਂ Weight ਅਤੇ Lift ਦਿ ਜਾਣਦੇ ਹਾਂ ਕਿ ਇਹ ਫੋਰਸ ਕਿੱਥੋਂ ਆਉਂਦੀਆਂ ਹਨ

ਅਸੀਂ ਇਹ ਜਾਣਦੇ ਹਾਂ ਕਿ ਧਰਤੀ ਉੱਤੇ ਮੌਜੂਦ ਹਰ ਚੀਜ਼ ਦਾ ਆਪਣਾ ਇੱਕ ਭਾਰ ਹੁੰਦਾ ਹੈ ਜੋ ਗਰੈਵੀਟੇਸ਼ਨਲ ਫੋਰਸ ਦੀ ਵਜ੍ਹਾ ਨਾਲ ਲੱਗਦਾ ਹੈ

 ਗਰੈਵੀਟੇਸ਼ਨਲ ਫੋਰਸ ਦਾ ਕੰਮ ਹੈ ਕਿਸੇ ਵੀ ਫੋਰਸ ਨੂੰ ਨਿਜੀ ਦੇ ਤਰਕ ਖਿੱਚਣਾ ਉੱਡਣ ਵੇਲੇ ਪਲੇਨ ਦੇ ਨਾਲ ਵੀ ਅਜਿਹਾ ਹੀ ਹੁੰਦਾ ਹੈ ਗਰੈਵੀਟੇਸ਼ਨਲ ਫੋਰਸਿਜ਼ ਨੂੰ ਹੇਠਾਂ ਖਿੱਚਦੀ ਹੈ ਪਰ ਪਲੇਨ ਦੇ ਵਿੰਗ ਇਸ ਤਰ੍ਹਾਂ ਬਣਾਏ ਜਾਂਦੇ ਹਨ ਕਿ ਉਨ੍ਹਾਂ ਉੱਤੇ  Lift Force ਲੱਗ ਸਕੇ  

ਦਰਅਸਲ ਪਲੇਨ ਦੇ ਖੰਭਾਂ ਨੂੰ ਇਸ ਤਰ੍ਹਾਂ ਤਿਰਛਾ ਕਰਕੇ ਬਣਾਇਆ ਜਾਂਦਾ ਹੈ ਕਿ ਜਦੋਂ ਟਰੱਸਟ ਪਲੇਨ ਅੱਗੇ ਵੱਲ ਵਧੇ ਤਾਂ ਵਿੰਗ ਦੇ ਉੱਪਰ ਦੀ ਹਵਾ ਤੇਜ਼ੀ ਨਾਲ ਲੰਘੇ ਅਤੇ ਵਿੰਗ ਦੇ ਥੱਲੇ ਦੀ ਹਵਾ ਹੌਲੀ ਹੌਲੀ ਨਿਕਲੇ ਜਦ ਉੱਤੇ ਦੀ ਹਵਾ ਤੇਜ਼ੀ ਨਾਲ ਨਿਕਲਣ ਲੱਗਦੀ ਹੈ ਤਾਂ ਉਸ ਦਾ ਦਬਾਅ  ਨੀਚੇ ਮੌਜੂਦ ਹਵਾ ਤੇਜ਼ੀ ਨਾਲ ਨਿਕਲਣ ਲੱਗਦੀ ਹੈ ਤਾਂ ਉਸ ਦਾ ਦਬਾਅ ਨੀਚੇ ਮੌਜੂਦ ਹਵਾ ਦੇ ਦਬਾਅ ਤੋਂ ਘੱਟ ਹੁੰਦਾ ਹੈ ਇੱਥੇ ਹੀ ਲਿਫਟ ਬਲ ਸਾਹਮਣੇ ਆਉਂਦਾ ਹੈ ਜੋ ਪਲੇਨ ਨੂੰ ਉੱਪਰ ਵੱਲ ਧਕੇਲਦਾ ਹੈ ਕਿਉਂਕਿ ਪਲੇਨ ਦਾ ਲਿਫਟ ਫੋਰਸ  ਪਰ ਜ਼ਿਆਦਾ ਹੋ ਜਾਂਦਾ ਹੈ ਇੱਕ ਵਾਰ ਹਵਾ ਵਿੱਚ ਉੱਡਣ ਤੋਂ ਬਾਅਦ ਸਾਰਾ ਬਲ ਸਾਮਾਨ ਹੋ ਜਾਂਦਾ ਹੈ  

ਇਨ੍ਹਾਂ ਗੱਲਾਂ ਉੱਤੇ ਵੀ ਦੇਵੋ ਧਿਆਨ 

ਜਦੋਂ ਲਿਫਟ ਅਤੇ ਥਰੱਸਟ ਫੋਰਸ ਜ਼ਿਆਦਾ ਹੁੰਦਾ ਹੈ ਤਾਂ ਪਲੇਨ ਉੱਤੇ ਦੇ ਵੱਲ ਵੱਧਦਾ ਹੈ ਜਦੋਂ ਸਾਰੀਆਂ ਫੋਰਸ ਬਰਾਬਰ ਹੋ ਜਾਂਦੀਆਂ ਹਨ ਤਾਂ ਪਲੇਨ ਸਿੱਧਾ ਲਾਈਨ ਦੇ ਵਿੱਚ ਉੱਡਦਾ ਹੈ ਜਦੋਂ ਗਰੈਵੀਟੇਸ਼ਨਲ   ਬਲ ਅਤੇ ਘਰਸ਼ਨ ਬਲ ਜ਼ਿਆਦਾ ਹੁੰਦੇ ਹਨ  ਤਾਂ ਪਲੇਨ ਹੇਠਾਂ ਵੱਲ ਆਉਂਦਾ ਹੈ ਪਲੇਨ ਲੈਂਡ ਕਰਨ ਦੇ ਲਈ ਉਸ ਦੀ ਗਤੀ ਨੂੰ ਘੱਟ ਕਰਨਾ ਪੈਂਦਾ ਹੈ ਜਿਸ ਨਾਲ ਟਰੱਸਟ ਘੱਟ ਹੁੰਦਾ ਹੈ ਇਸ ਦੇ ਲਈ ਇੰਜਣ ਦੀ ਸਪੀਡ ਨੂੰ ਘੱਟ ਕੀਤਾ ਜਾਂਦਾ ਹੈ

WATCH LIVE TV

Trending news