ਪ੍ਰਾਈਵੇਟ ਪਾਰਟ ਵਿੱਚੋਂ ਡਾਕਟਰ ਨੇ ਕੱਢਿਆ 59 ਫੁੱਟ ਦਾ ਕੀੜਾ, 30 ਸਾਲ ਤੱਕ ਰਹਿੰਦਾ ਜ਼ਿੰਦਾ, ਇਸ ਤਰ੍ਹਾਂ ਬਚਾਈ ਜਾਨ
Advertisement

ਪ੍ਰਾਈਵੇਟ ਪਾਰਟ ਵਿੱਚੋਂ ਡਾਕਟਰ ਨੇ ਕੱਢਿਆ 59 ਫੁੱਟ ਦਾ ਕੀੜਾ, 30 ਸਾਲ ਤੱਕ ਰਹਿੰਦਾ ਜ਼ਿੰਦਾ, ਇਸ ਤਰ੍ਹਾਂ ਬਚਾਈ ਜਾਨ

ਥਾਈਲੈਂਡ ਦੇ 9 ਖਾਈ ਜ਼ਿਲ੍ਹੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, 18 ਸਾਲਾ ਦੇ ਵਿਅਕਤੀ ਦੇ ਪੇਟ ਵਿੱਚ ਤਕਲੀਫ਼ ਸੀ ਜਿਸ ਤੋਂ ਬਾਅਦ ਉਸ ਨੇ ਚੈੱਕਅੱਪ ਕਰਵਾਇਆ

ਪ੍ਰਾਈਵੇਟ ਪਾਰਟ ਵਿੱਚ ਮਿਲਿਆ 18 ਮੀਟਰ ਦਾ ਕੀੜਾ

ਥਾਈਲੈਂਡ : ਥਾਈਲੈਂਡ ਦੇ 9 ਖਾਈ ਜ਼ਿਲ੍ਹੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, 18 ਸਾਲਾ ਦੇ ਵਿਅਕਤੀ ਦੇ ਪੇਟ ਵਿੱਚ ਤਕਲੀਫ਼ ਸੀ ਜਿਸ ਤੋਂ ਬਾਅਦ ਉਸ ਨੇ ਚੈੱਕਅੱਪ ਕਰਵਾਇਆ  ਉਸ ਨੂੰ ਪਤਾ ਲੱਗਾ ਕਿ ਉਸ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਇੱਕ ਕੀੜਾ ਹੈ ਡਾਕਟਰਾਂ ਨੇ ਉਸ ਨੂੰ ਕੱਢਣ ਦੇ ਵਿੱਚ ਘੰਟਿਆਂ ਦਾ ਸਮਾਂ ਲੱਗਾ  

ਢਿੱਡ ਦਰਦ ਅਤੇ ਢਿੱਡ ਫੁੱਲਣ ਦੀ ਕੀਤੀ ਸੀ ਸ਼ਿਕਾਇਤ

fallback

 ਦ ਸਨ ਦੀ ਰਿਪੋਰਟ ਦੇ ਮੁਤਾਬਿਕ ਇਸ ਸ਼ਖ਼ਸ ਨੂੰ ਪਿਛਲੇ ਕਾਫੀ ਸਮੇਂ ਤੋਂ ਢਿੱਡ ਦਰਦ ਅਤੇ ਢਿੱਡ ਫੁੱਲਣ ਦੀ ਸ਼ਿਕਾਇਤ ਕੀਤੀ ਸੀ ਜਦ ਸ਼ਖ਼ਸ ਨੇ ਹਸਪਤਾਲ ਵਿੱਚ ਜਾ ਕੇ ਚੈੱਕਅਪ ਕਰਵਾਇਆ ਤਾਂ ਉਸ ਦੀ ਰਿਪੋਰਟ ਨੇ ਸਾਰਿਆਂ ਨੂੰ ਹੈਰਾਨ ਕਰ  ਦਿੱਤਾ

 ਪ੍ਰਾਈਵੇਟ ਪਾਰਟ ਵਿੱਚ ਮਿਲਿਆ 18 ਮੀਟਰ ਦਾ ਕੀੜਾ

fallback

ਪੈਰਾਸਿਟਿਕ ਡਿਜ਼ੀਇਜ਼ ਰਿਸਰਚ ਸੈਂਟਰ ਦੇ ਡਾਕਟਰਾਂ ਨੇ ਦੱਸਿਆ ਕਿ ਕੀੜਾ ਸ਼ਖ਼ਸ ਦੇ ਪ੍ਰਾਈਵੇਟ ਪਾਰਟ ਵਿੱਚੋਂ ਮਿਲਿਆ ਹੈ ਜਿਸ ਦੀ ਲੰਬਾਈ 18 ਮੀਟਰ ਤੋਂ ਵੱਧ ਹੈ ਜਿਸ ਤੋਂ ਬਾਅਦ ਸ਼ਖ਼ਸ ਨੂੰ ਤੁਰੰਤ ਕਢਵਾਉਣ ਦੀ ਹਿਦਾਇਤ ਦਿੱਤੀ ਗਈ ਸੀ ਅਤੇ ਸ਼ਖ਼ਸ ਇਸ ਨੂੰ ਕਢਵਾਉਣ  ਦੇ ਲਈ ਤਿਆਰ ਹੋ ਗਿਆ

 ਕੀੜਾ ਕੱਢਣ ਦੇ ਵਿੱਚ ਲੱਗਿਆ ਕਈ ਘੰਟਿਆਂ ਦਾ ਸਮਾਂ 

fallback

ਇਸ ਕੀੜੇ ਨੂੰ ਕੱਢਣ ਦੇ ਲਈ ਪਹਿਲੀ ਮਰੀਜ਼ ਨੂੰ ਦਵਾਈ ਦਿੱਤੀ ਗਈ ਅਤੇ ਫਿਰ ਇਸ ਨੂੰ ਪਿੱਛੇ ਦੇ ਰਸਤੇ ਤੋਂ ਬਾਹਰ ਕੱਢ ਲਿਆ ਗਿਆ ਡਾ ਨੇ ਦੱਸਿਆ ਕਿ ਇਸ ਨੂੰ ਕੱਢਣ ਵਿੱਚ ਸਾਨੂੰ ਕਾਫ਼ੀ ਸਮਾਂ ਲੱਗਿਆ, ਫਿਲਹਾਲ ਮਰੀਜ਼ ਦੀ ਹਾਲਤ ਚੰਗੀ ਹੈ ਅਤੇ ਉਸ ਨੂੰ ਖਾਣ ਪੀਣ ਨੂੰ ਲੈ ਕੇ ਵੀ ਸਲਾਹ ਦਿੱਤੀ ਗਈ ਹੈ  

30 ਸਾਲਾਂ ਤੱਕ ਜ਼ਿੰਦਾ ਰਹਿ ਸਕਦਾ ਇਹ ਕੀੜਾ

fallback

 ਮੀਡੀਆ ਰਿਪੋਰਟ ਦੇ ਮੁਤਾਬਿਕ ਇਹ ਕੀੜਾ ਕੱਚਾ ਮਾਸ ਖਾਣ ਦੀ ਵਜ੍ਹਾਂ ਨਾਲ ਸ਼ਖਸ ਦੇ ਪੇਟ ਵਿੱਚ ਪੁੱਜਿਆ ਹੈ ਇਸ ਕੀੜੇ ਦੀ ਲਾਈਫ ਬਹੁਤ ਲੰਬੀ ਹੁੰਦੀ ਹੈ ਅਜਿਹੇ ਕੀੜੇ 30 ਸਾਲਾਂ ਤੋਂ ਵੱਧ ਸਾਲਾਂ ਤਕ ਮਨੁੱਖ ਦੇ ਸਰੀਰ ਵਿੱਚ ਰਹਿ ਸਕਦੇ ਹਨ  

ਦਵਾਈ ਨਾਲ ਘੱਟ ਹੋ ਸਕਦੀ ਹੈ ਲਾਈਫ 

fallback

ਵਰਤਮਾਨ ਸਮੇਂ ਵਿੱਚ ਇਸ ਕੀੜੇ ਨੂੰ ਖ਼ਤਮ ਕਰਨ ਦੇ ਲਈ ਦਵਾਈ ਮਾਰਕੀਟ ਵਿੱਚ ਆ ਚੁੱਕੀ ਹੈ ਜਿਸ ਨਾਲ ਲੰਬੇ ਸਮੇਂ ਤੱਕ ਜੀਵਤ ਨਹੀਂ ਰਹਿੰਦੇ

WATCH LIVE TV

Trending news