ਸਿਰਫ਼ 7 ਰੁਪਏ ਵਿੱਚ ਕਰੋਂ 100 ਕਿੱਲੋਮੀਟਰ ਦਾ ਸਫਰ, ਇਹ ਭਾਰਤੀ ਬਾਈਕ ਮਚਾ ਰਹੀ ਧਮਾਲ
Advertisement

ਸਿਰਫ਼ 7 ਰੁਪਏ ਵਿੱਚ ਕਰੋਂ 100 ਕਿੱਲੋਮੀਟਰ ਦਾ ਸਫਰ, ਇਹ ਭਾਰਤੀ ਬਾਈਕ ਮਚਾ ਰਹੀ ਧਮਾਲ

ਪੈਟਰੋਲ ਡੀਜ਼ਲ ਦੀ ਕੀਮਤ ਰਿਕਾਰਡ ਲੈਵਲ 'ਤੇ ਨੇ ਮਹਿੰਗਾਈ ਦੀ ਵਜ੍ਹਾਂ ਨਾਲ ਆਮ ਆਦਮੀ ਦੀ ਜ਼ਿੰਦਗੀ ਮੁਹਾਲ ਹੋ ਰਹੀ ਹੈ ਲਗਾਤਾਰ ਜੇਬ ਉੱਤੇ ਵਧ ਦੇ ਬੋਝ ਦੀ ਵਜ੍ਹਾਂ ਨਾਲ ਆਮ ਆਦਮੀ ਪੈਟਰੋਲ ਡੀਜ਼ਲ ਦਾ ਆਪਸ਼ਨ ਤਲਾਸ਼ ਰਿਹਾ ਅਜਿਹੇ ਵਕਤ ਵਿਚ Atumobile ਪ੍ਰਾਈਵੇਟ ਲਿਮਟਿਡ ਨੇ ਆਪਣੀ ਨਵੀਂ ਜਨਰੇਸ਼ਨ ਇਲੈਕਟ੍ਰਾਨਿਕ ਬਾਈਕ Atum 1.0  ਨੂੰ ਲਾਂਚ ਕੀਤਾ ਹੈ

Atum 1.0 ਨਾਲ 100 ਕਿਲੋਮੀਟਰ ਦਾ ਸਫ਼ਰ ਸਿਰਫ਼ 7 ਰੁਪਏ ਵਿਚ ਪੂਰਾ ਕੀਤਾ ਜਾ ਸਕਦਾ ਹੈ

ਚੰਡੀਗੜ੍ਹ : ਪੈਟਰੋਲ ਡੀਜ਼ਲ ਦੀ ਕੀਮਤ ਰਿਕਾਰਡ ਲੈਵਲ 'ਤੇ ਨੇ ਮਹਿੰਗਾਈ ਦੀ ਵਜ੍ਹਾਂ ਨਾਲ ਆਮ ਆਦਮੀ ਦੀ ਜ਼ਿੰਦਗੀ ਮੁਹਾਲ ਹੋ ਰਹੀ ਹੈ ਲਗਾਤਾਰ ਜੇਬ ਉੱਤੇ ਵਧ ਦੇ ਬੋਝ ਦੀ ਵਜ੍ਹਾਂ ਨਾਲ ਆਮ ਆਦਮੀ ਪੈਟਰੋਲ ਡੀਜ਼ਲ ਦਾ ਆਪਸ਼ਨ ਤਲਾਸ਼ ਰਿਹਾ ਅਜਿਹੇ ਵਕਤ ਵਿਚ Atumobile ਪ੍ਰਾਈਵੇਟ ਲਿਮਟਿਡ ਨੇ ਆਪਣੀ ਨਵੀਂ ਜਨਰੇਸ਼ਨ ਇਲੈਕਟ੍ਰਾਨਿਕ ਬਾਈਕ Atum 1.0  ਨੂੰ ਲਾਂਚ ਕੀਤਾ ਹੈ Atum 1.0 ਨਾਲ 100 ਕਿਲੋਮੀਟਰ ਦਾ ਸਫ਼ਰ ਸਿਰਫ਼ 7 ਰੁਪਏ ਵਿਚ ਪੂਰਾ ਕੀਤਾ ਜਾ ਸਕਦਾ ਹੈ                                  

  Atum 1.0 ਨੇ ਪਾਈਆਂ ਧੁੰਮਾਂ

fallback

  ਹੈਦਰਾਬਾਦ ਦੀ ਵਹੀਕਲ ਸਟਾਰਟਅੱਪ   Atumobile ਪ੍ਰਾਈਵੇਟ ਲਿਮਟਿਡ ਨੇ   Atum 1.0 ਨੂੰ ਬਣਾਇਆ ਹੈ ਕੰਪਨੀ ਦਾ ਦਾਅਵਾ ਹੈ ਕਿ ਵਧਦੇ ਪਰਦੂਸ਼ਣ ਅਤੇ ਪੈਟਰੋਲ ਦੇ ਰੇਟ ਦੋਨਾਂ ਤੋਂ Atum 1.ਵੱਡੀ ਰਾਹਤ ਦਿਵਾਏਗੀ
  
ਬਹੁਤ ਸਸਤਾ ਹੈ Atum 1.0 ਦਾ ਸਫ਼ਰ 

fallback

 Atumobile ਪ੍ਰਾਈਵੇਟ ਲਿਮਟਿਡ ਦੇ ਮੁਤਾਬਿਕ  Atum 1.0 ਦੀ ਬੈਟਰੀ ਸਿਰਫ  4 ਘੰਟਿਆਂ ਵਿੱਚ ਚਾਰਜ ਹੋ ਜਾਂਦੀ ਅਤੇ ਕਲਰਫੁੱਲ ਹੋਣ ਉੱਤੇ 100 ਕਿੱਲੋਮੀਟਰ ਤੱਕ ਦਾ ਸਫ਼ਰ ਤੈਅ ਕੀਤਾ ਜਾ ਸਕਦਾ ਹੈ ਫੁੱਲ ਚਾਰਜ ਹੋਣ ਵਿੱਚ ਸਿਰਫ਼  7-8 ਰੁਪਏ ਦਾ ਖ਼ਰਚਾ ਆਉਂਦਾ ਹੈ ਕੰਪਨੀ ਬੈਟਰੀ ਦੀ 2 ਸਾਲ ਦੀ ਗਾਰੰਟੀ ਵੀ ਦੇ ਰਹੀ ਹੈ.  

 ਇਸ ਤਰ੍ਹਾਂ ਕਰੋ ਬੁਕਿੰਗ 

fallback

   Atum 1.0 ਨੂੰ ਕੰਪਨੀ ਦੇ ਅਧਿਕਾਰਕ ਪੋਰਟਲ  atumobile.co ਦੇ ਜਰੀਏ ਬੁੱਕ ਕੀਤਾ ਜਾ ਸਕਦਾ ਹੈ ਲਾਂਚਿੰਗ ਦੇ ਬਾਅਦ ਹੁਣ ਤੱਕ   400 ਤੋਂ ਜ਼ਿਆਦਾ ਬੁਕਿੰਗ ਵੀ ਹੋ ਚੁੱਕੀ ਹੈ ਕੰਪਨੀ ਦਾ ਦਾਅਵਾ ਹੈ ਕਿ ਉਹ ਡਿਲਿਵਰੀ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ.         

  Atum 1.0 ਦੀ ਕੀਮਤ ਅਤੇ ਫੀਚਰਸ

fallback

 ਇਲੈਕਟ੍ਰਿਕ ਬਾਈਕ  Atum 1.0  ਦਾ ਬੇਸ ਪ੍ਰਾਈਸ 50,000 ਰੁਪਏ ਰੱਖਿਆ ਗਿਆ ਹੈ ਇਸ ਨੂੰ ਪੂਰੀ ਤਰ੍ਹਾਂ ਭਾਰਤ ਵਿੱਚ ਹੀ ਬਣਾਇਆ ਗਿਆ ਹੈ ਸੁਰੱਖਿਆ ਦੇ ਮੱਦੇਨਜ਼ਰ ਇਸ ਬਾਈਕ ਦੀ ਸਪੀਡ ਨੂੰ ਬਹੁਤ ਘੱਟ ਰੱਖਿਆ ਗਿਆ ਹੈ. Atum 1.0 ਵਿੱਚ ਆਰਾਮਦਾਇਕ ਸੀਟ ਡਿਜ਼ੀਟਲ ਡਿਸਪਲੇਅ ਦੇ ਨਾਲ LED ਹੈੱਡਲਾਈਟ ਇੰਡੀਕੇਟਰਸ ਅਤੇ ਟੇਲ ਲਾਈਟ ਵੀ ਦਿੱਤੀ ਗਈ ਹੈ.

 E-BIKE  RV400 ਨਾਲ ਹੈ ਮੁਕਾਬਲਾ 

fallback

Atum 1.0 ਦਾ ਮੁਕਾਬਲਾ Revolt ਦੀ RV400 ਬਾਈਕ ਨਾਲ ਮੰਨਿਆ ਜਾ ਰਿਹਾ ਹੈ . RV400 ਪੂਰੀ ਤਰ੍ਹਾਂ ਸਮਾਰਟ ਬਾਈਕ ਹੈ ਅਤੇ ਤੁਹਾਡੇ ਫੋਨ ਨਾਲ ਕਨੈਕਟ ਰਹਿੰਦੀ ਹੈ.  ਇਸਨੂੰ ਨਜ਼ਦੀਕੀ ਸਟੈੱਪ ਸਟੇਸ਼ਨ ਦਾ ਪਤਾ ਹੁੰਦਾ ਹੈ ਅਤੇ ਬਾਈਕ ਉਸ ਨੂੰ ਦਿਖਾਉਂਦੀ ਹੈ ਜਿੱਥੇ ਤੁਸੀਂ ਆਪਣੀ ਬੈਟਰੀ ਬਦਲ ਸਕਦੇ ਹੋ.

WATCH LIVE TV

Trending news