ਮੁਲਾਜ਼ਮਾਂ ਦੀ ਤਨਖ਼ਾਹ ਨੂੰ ਲੈਕੇ ਵੱਡੀ ਖ਼ਸ਼ਖ਼ਬਰੀ !

 ਬੀਤੇ ਕੁੱਝ ਦਿਨਾਂ ਤੋਂ ਨਵਾਂ ਵੇਜ਼ ਕੋਡ ਸੁਰਖੀਆਂ 'ਚ ਬਣਿਆ ਹੋਇਆ ਹੈ ਕਿਹਾ ਜਾ ਰਿਹਾ ਸੀ ਕਿ ਨਵਾਂ ਵੇਜ਼ ਕੋਡ 1ਅਪ੍ਰੈਲ ਤੋਂ ਲਾਗੂ ਹੋ ਜਾਵੇਗਾ ਹਾਲਾਂਕਿ ਅਧਿਕਾਰੀਕ ਤੌਰ 'ਤੇ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਕੁਝ ਵੀ ਨਹੀਂ ਗਿਆ

ਮੁਲਾਜ਼ਮਾਂ ਦੀ ਤਨਖ਼ਾਹ ਨੂੰ ਲੈਕੇ ਵੱਡੀ ਖ਼ਸ਼ਖ਼ਬਰੀ !
New Wage Code

ਦਿੱਲੀ: 1 ਅਪ੍ਰੈਲ 2021 ਤੋਂ ਲਾਗੂ ਹੋਣ ਜਾ ਰਹੇ ਨਵੇਂ ਵੇਜ਼ ਕੋਡ (New Wage Code)  ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ ਇਸ ਨਾਲ ਕੰਪਨੀਆਂ ਦੇ ਨਾਲ-ਨਾਲ ਮੁਲਾਜ਼ਮਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ ਲੇਬਰ ਮੰਤਰਾਲੇ ਦੇ ਅਧਿਕਾਰੀਆਂ ਦੇ ਮੁਤਾਬਿਕ ਨਵਾਂ ਵੇਜ਼ ਕੋਡ ਹਾਲੇ ਕੁੱਝ ਸਮੇਂ ਦੇ ਲਈ ਟਾਲਿਆ ਗਿਆ ਹੈ ਅਜਿਹੇ ਵਿੱਚ 1 ਅਪ੍ਰੈਲ 2021 ਤੋਂ ਕਰਮਚਾਰੀਆਂ ਦੀ ਸੈਲਰੀ ਸਟ੍ਰਕਚਰ 'ਚ ਬਦਲਾਅ ਨਹੀਂ ਹੋਵੇਗਾ ਇਸ ਨਾਲ ਹੁਣ ਟੇਕ ਹੋਮ ਸੈਲਰੀ (Take Home Salary) ਵਿੱਚ ਕਮੀ ਨਹੀਂ ਆਵੇਗੀ।

EPFO ਬੋਰਡ ਦੇ ਮੈਂਬਰ ਵਿਜੇ ਉਪਾਧਿਆਏ ਨੇ ਨਵੀਂ ਵੇਜ਼ ਕੋਡ ਦੇ  ਮੁਲਤਵੀ ਹੋਣ ਦੀ ਪੁਸ਼ਟੀ ਕੀਤੀ ਹੈ ਸਾਡੀ ਸਹਿਯੋਗੀ ਵੈੱਬਸਾਈਟ Zeebiz.com ਦੇ ਮੁਤਾਬਿਕ ਉਨ੍ਹਾਂ ਨੇ ਕਿਹਾ ਕਿ ਨਵੇਂ ਵੇਜ਼ ਕੋਰਡ ਉੱਤੇ ਹਾਲੇ ਹੋਰ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ ਉਨ੍ਹਾਂ ਨੇ ਕਿਹਾ ਕਿ ਇਸ ਦੇ ਅੱਗੇ ਦਾ ਫੈਸਲਾ ਜਲਦ ਲੈ ਦਿੱਤਾ ਜਾਏਗਾ।
  
ਗੌਰਤਲਬ ਹੈ ਕਿ ਬੀਤੇ ਕੁੱਝ ਦਿਨਾਂ ਤੋਂ ਨਵਾਂ ਵੇਜ਼ ਕੋਡ ਸੁਰਖੀਆਂ 'ਚ ਬਣਿਆ ਹੋਇਆ ਹੈ ਕਿਹਾ ਜਾ ਰਿਹਾ ਸੀ ਕਿ ਨਵਾਂ ਵੇਜ਼ ਕੋਡ 1ਅਪ੍ਰੈਲ ਤੋਂ ਲਾਗੂ ਹੋ ਜਾਵੇਗਾ ਹਾਲਾਂਕਿ ਅਧਿਕਾਰੀਕ ਤੌਰ 'ਤੇ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਕੁਝ ਵੀ ਨਹੀਂ ਗਿਆ. ਜਾਣਕਾਰੀ ਇਹ ਵੀ ਕਹਿ ਰਹੇ  ਸਨ ਕੀ ਦੱਸੇ ਜਾ ਰਹੇ ਵੇਜ਼ ਕੋਡ ਦੇ ਵਿੱਚ ਕਹੀ ਗਲਤੀਆਂ ਨੇ 

ਇਸ ਕਰਕੇ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਨਵਾਂ ਵੇਜ਼ ਕੋਡ (New Wage Code) 

ਵੇਜ਼ ਕੋਡ ਐਕਟ  (Wage Code Act) 2019 ਦੇ ਮੁਤਾਬਿਕ ਕਿਸੇ ਕਰਮਚਾਰੀ ਦੀ ਬੇਸਿਕ ਸੈਲਰੀ ਕੰਪਨੀ ਦੀ ਲਾਗਤ ਦੇ 50 ਫ਼ੀਸਦ ਤੋਂ ਘੱਟ ਨਹੀਂ ਹੋ ਸਕਦੀ। ਹੁਣ ਕਈ ਕੰਪਨੀਆਂ ਬੇਸਿਕ ਸੈਲਰੀ ਨੂੰ ਕਾਫੀ ਘੱਟ ਕਰਕੇ ਉੱਤੇ ਜ਼ਿਆਦਾ ਭੱਤੇ ਦੇ ਦਿੰਦੀਆਂ ਹਨ ਤਾਂ ਕਿ ਕੰਪਨੀ ਉੱਤੇ ਬੋਝ ਘੱਟ ਪਵੇ.

 ਸੈਲਰੀ ਸਟਰੱਕਚਰ ਬਦਲ ਜਾਵੇਗਾ

 ਵੇਜ਼ ਕੋਡ ਐਕਟ (Wage Code Act), 2019 ਦੇ ਲਾਗੂ ਹੋਣ ਤੋਂ ਬਾਅਦ ਕਰਮਚਾਰੀਆਂ ਦਾ ਸੈਲਰੀ ਸਟਰੱਕਚਰ ਪੂਰੀ ਤਰ੍ਹਾਂ ਨਾਲ ਬਦਲ ਜਾਏਗਾ। ਕਰਮਚਾਰੀਆਂ ਦੀ ਟੇਕ ਹੋਮ ਸੈਲਰੀ  '(Take Home Salary'  ਘਟ ਜਾਏਗੀ ਕਿਉਂਕਿ ਬੇਸਿਕ ਪੇ Basic Pay ਵਧਣ ਦੇ ਨਾਲ ਕਰਮਚਾਰੀਆਂ ਦਾ ਪੀ ਐੱਫ ਜ਼ਿਆਦਾ ਘਟੇਗਾ ਯਾਨੀ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋਵੇਗਾ ਪੀਐਫ ਦੇ ਨਾਲ (Monthly Gratuity)  ਵਿੱਚ ਵੀ ਯੋਗਦਾਨ ਵਧੇਗਾ ਯਾਨੀ ਟੇਕ ਹੋਮ ਸੈਲਰੀ ਜ਼ਰੂਰ ਘਟੇਗੀ ਪਰ ਕ੍ਰਮਜਚਾਰੀਆਂ ਨੂੰ ਰਿਟਾਇਰਮੈਂਟ 'ਤੇ ਵੱਧ ਪੈਸਾ ਮਿਲੇਗਾ।

Take Home Salary ਘਟੇਗੀ, ਰਿਟਾਇਰਮੈਂਟ ਵਿਚ ਹੋਵੇਗਾ ਸੁਧਾਰ 

(Basic Pay) ਕਰਮਚਾਰੀਆਂ ਦਾ ਪੀਐਫ ਜ਼ਿਆਦਾ ਕਟੇਗਾ। ਉਨ੍ਹਾਂ ਦੀ Take Home Salary ਘੱਟ ਜਾਵੇਗੀ. ਪਰ, ਉਨ੍ਹਾਂ ਦਾ ਭਵਿੱਖ ਜਿਆਦਾ ਸੁਰੱਖਿਅਤ ਹੋਏਗਾ. ਇਸ ਨਾਲ  ਉਨ੍ਹਾਂ ਨੂੰ ਆਪਣੀ ਰਿਟਾਇਰਮੈਂਟ 'ਤੇ ਵਧੇਰੇ ਲਾਭ ਮਿਲੇਗਾ। ਕਿਉਂਕਿ ਪ੍ਰੋਵੀਡੈਂਟ ਫੰਡ (ਪੀਐਫ) ਅਤੇ ਮਹੀਨਾਵਾਰ ਗ੍ਰੈਚੁਟੀ ਵਿਚ ਉਨ੍ਹਾਂ ਦਾ ਯੋਗਦਾਨ ਵਧੇਗਾ.

WATCH LIVE TV