ਘਰਵਾਲੀ ਨੂੰ ਵੇਖ ਲਾੜੇ ਨੇ ਕੀਤਾ ਬੇਹੋਸ਼ ਦਾ ਨਾਟਕ, ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ
X

ਘਰਵਾਲੀ ਨੂੰ ਵੇਖ ਲਾੜੇ ਨੇ ਕੀਤਾ ਬੇਹੋਸ਼ ਦਾ ਨਾਟਕ, ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ

ਅਕਸਰ ਹੀ ਅਸੀਂ ਸੋਸ਼ਲ ਮੀਡੀਆ 'ਤੇ ਵਿਆਹ ਸਬੰਧੀ ਕਈ ਵੀਡੀਓ ਵੇਖਦੇ ਹਾਂ। ਸੋਸ਼ਲ ਮੀਡੀਆ 'ਤੇ ਇੱਕ ਵਿਆਹ ਸਮਾਗਮ ਦੀ ਵੀਡੀਓ ਬੇਹਦ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਘਰਵਾਲੀ ਨੂੰ ਵੇਖ ਲਾੜੇ ਨੇ ਕੀਤਾ ਬੇਹੋਸ਼ ਦਾ ਨਾਟਕ, ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ

ਚੰਡੀਗੜ੍ਹ: ਅਕਸਰ ਹੀ ਅਸੀਂ ਸੋਸ਼ਲ ਮੀਡੀਆ 'ਤੇ ਵਿਆਹ ਸਬੰਧੀ ਕਈ ਵੀਡੀਓ ਵੇਖਦੇ ਹਾਂ। ਸੋਸ਼ਲ ਮੀਡੀਆ 'ਤੇ ਇੱਕ ਵਿਆਹ ਸਮਾਗਮ ਦੀ ਵੀਡੀਓ ਬੇਹਦ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇੰਸਟਾਗ੍ਰਾਮ 'ਤੇ ਦੁਲਹਨਿਆ ਡਾਟ ਕੌਮ ਵੱਲੋਂ ਪੋਸਟ ਕੀਤੀ ਗਈ ਹੈ।

ਅਕਸਰ ਹੀ ਵਿਆਹ ਵਾਲੇ ਦਿਨ ਲਈ ਲਾੜੀ ਕਈ ਮਹੀਨੇ ਪਹਿਲਾਂ ਤੋਂ ਤਿਆਰੀ ਸ਼ੁਰੂ ਕਰ ਦਿੰਦੀ ਹੈ, ਉਹ ਚਾਹੁੰਦੀ ਹੈ ਕਿ ਲਾੜੇ ਦੀ ਨਜ਼ਰ ਉਸ ਤੋਂ ਦੂਰ ਨਾ ਹੋਵੇ। ਇਹ ਰੀਲ ਵੀਡੀਓ ਤੁਹਾਡੇ ਚਿਹਰੇ 'ਤੇ ਖੁਸ਼ੀ ਲਿਆ ਦੇਵੇਗੀ।
 

 
 
 
 
 
 
 
 
 
 
 
 
 
 
 

A post shared by Dulhaniyaa.com-Indian Weddings (@dulhaniyaa)

ਇਸ ਇੰਸਟਾਗ੍ਰਾਮ ਰੀਲ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਜਿਵੇਂ ਹੀ ਲਾੜੀ ਜੈਮਾਲ ਲਈ ਲਾੜੇ ਕੋਲ ਸਟੇਜ 'ਤੇ ਪੁੱਜਦੀ ਹੈ ਤਾਂ ਲਾੜੀ ਨੂੰ ਵੇਖ ਕੇ ਲਾੜਾ ਬੇਹੋਸ਼ ਹੋਣ ਦਾ ਨਾਟਕ ਕਰਦਾ ਹੈ।  ਲੋਕਾਂ ਵੱਲੋਂ ਇਹ ਵੀਡੀਓ ਬੇਹਦ ਪਸੰਦ ਕੀਤੀ ਜਾ ਰਹੀ ਹੈ।

 

Trending news