ਇਹ ਕੰਮ ਨਹੀਂ ਕੀਤਾ ਤਾਂ 1 ਅਪ੍ਰੈਲ ਤੋਂ ਬੈਂਕ ਖਾਤਿਆਂ ਤੋਂ ਨਹੀਂ ਹੋਵੇਗੀ ਇੰਨਾਂ ਚੀਜ਼ਾਂ ਦੀ ਪੇਮੈਂਟ, ਲੱਖਾਂ ਲੋਕਾਂ 'ਤੇ ਹੋਵੇਗਾ ਅਸਰ

ਜੇਕਰ  ਤੁਸੀਂ ਵੀ ਆਪਣੇ ਮੋਬਾਇਲ ਬਿੱਲ ਬਾਕੀ  ਯੂਟਿਲਿਟੀ ਬਿੱਲ ਦੇ ਪੇਮੇਂਟ ਦੇ ਲਈ ਆਟੋ ਡੈਬਿਟ (recurring auto-debit payments) ਦੀ ਸੁਵਿਧਾ ਲੈ ਰੱਖੀ ਹੈ ਤਾਂ ਤੁਹਾਨੂੰ1 ਅਪ੍ਰੈਲ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ 

ਇਹ ਕੰਮ ਨਹੀਂ ਕੀਤਾ ਤਾਂ 1 ਅਪ੍ਰੈਲ ਤੋਂ ਬੈਂਕ ਖਾਤਿਆਂ ਤੋਂ ਨਹੀਂ ਹੋਵੇਗੀ ਇੰਨਾਂ ਚੀਜ਼ਾਂ ਦੀ ਪੇਮੈਂਟ, ਲੱਖਾਂ ਲੋਕਾਂ 'ਤੇ ਹੋਵੇਗਾ ਅਸਰ
1 ਅਪ੍ਰੈਲ ਤੋਂ ਬਿੱਲ ਪੇਮੈਂਟ ਦੇ ਆਟੋ ਡੈਬਿਟ ਵਿੱਚ ਆਵੇਗੀ ਦਿੱਕਤ

ਚੰਡੀਗੜ੍ਹ : ਜੇਕਰ  ਤੁਸੀਂ ਵੀ ਆਪਣੇ ਮੋਬਾਇਲ ਬਿੱਲ ਬਾਕੀ  ਯੂਟਿਲਿਟੀ ਬਿੱਲ ਦੇ ਪੇਮੇਂਟ ਦੇ ਲਈ ਆਟੋ ਡੈਬਿਟ (recurring auto-debit payments) ਦੀ ਸੁਵਿਧਾ ਲੈ ਰੱਖੀ ਹੈ ਤਾਂ ਤੁਹਾਨੂੰ1 ਅਪ੍ਰੈਲ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ 31 ਮਾਰਚ ਤੋਂ ਰਿਜ਼ਰਵ ਬੈਂਕ  RBI ਦੀ  Additional Factor Authentication (AFA) ਦੇ ਲਈ ਨਵੀਂ ਗਾਈਡਲਾਈਨਜ਼ ਨੂੰ ਲਾਗੂ ਕਰਨ ਦੀ ਡੈੱਡਲਾਈਨ ਹੈ  

1 ਅਪ੍ਰੈਲ ਤੋਂ ਬਿੱਲ ਪੇਮੈਂਟ ਦੇ ਆਟੋ ਡੈਬਿਟ ਵਿੱਚ ਆਵੇਗੀ ਦਿੱਕਤ  

 ਇਹ ਗਾਈਡਲਾਈਂਸ ਡੈਬਿਟ ਜਾਂ ਕਰੈਡਿਟ ਕਾਰਡ ਦੇ ਜ਼ਰੀਏ ਰਿਕਰਿੰਗ ਪੇਮੇਂਟ ਦੇ ਲਈ ਹੋਣਗੀਆਂ ਇਹ ਨਵੀਆਂ ਗਾਈਡ ਲਾਈਨਜ਼ OTT  ਸਬਸ ਕ੍ਰਿਪਸ਼ਨ ਅਤੇ ਡਿਜੀਟਲ ਨਿਊਜ਼  ਸਬਸਕ੍ਰਿਪਸ਼ਨ ਦੇ ਆਟੋ ਡੈਬਿਟ ਉੱਤੇ ਵੀ ਲਾਗੂ ਹੋਣਗੀਆਂ  RBI ਦੇ ਫ਼ੈਸਲੇ ਦਾ ਅਸਰ ਲੱਖਾਂ ਸਬਸਕ੍ਰਾਈਬਰ ਦੇ ਉੱਤੇ ਹੋਵੇਗਾ ਕਿਉਂਕਿ ਖਦਸ਼ਾ ਹੈ ਕਿ 1ਅਪ੍ਰੈਲ ਤੋਂ ਉਨ੍ਹਾਂ ਦੇ ਬਿੱਲ ਅਤੇ ਸਬਸਕ੍ਰਿਪਸ਼ਨ ਦਾ ਆਟੋ ਡੈਬਿਟ ਨਹੀਂ ਹੋ ਸਕੇਗਾ  

RBI ਦੀ ਗਾਈਡਲਾਈਨਜ਼ ਬੈਂਕਾਂ ਨੇ ਨਹੀਂ ਕੀਤੀ ਪਾਲਣਾ  

ਇੰਟਰਨੈੱਟ ਅਤੇ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ IAMAI ਨੇ ਚਿਤਾਵਨੀ ਦਿੱਤੀ ਹੈ ਕਿ ਲੱਖਾਂ ਕਸਟਮਰ ਜਿਨ੍ਹਾਂ ਨੇ ਆਨਲਾਈਨ ਮਨਜ਼ੂਰੀਆਂ (e-mandates) ਦੇ ਰੱਖੀਆਂ ਹਨ 1 ਅਪ੍ਰੈਲ ਤੋਂ ਬਾਅਦ ਫ਼ੇਲ ਹੋ ਸਕਦੀਆਂ ਹਨ ਕਿਉਂਕਿ ਇਸ ਦੇ ਲਈ ਕਈ ਬੈਂਕਾਂ ਨੇ (e-mandates) ਦੇ ਲਈ RBI ਦੀ ਗਾਈਡਲਾਈਨਜ਼ ਮੁਤਾਬਕ ਰਜਿਸਟ੍ਰੇਸ਼ਨ ਟਰੈਕਿੰਗ ਮਾਡੀਫਿਕੇਸ਼ਨ ਅਤੇ ਵੈਟ ਰਾਵਲ ਨੂੰ ਐਕਟੀਵੇਟ ਕਰਨ ਦੇ ਲਈ ਕਦਮ ਨਹੀਂ ਚੁੱਕੇ ਹਨ

2000 ਕਰੋੜ ਰੁਪਏ ਦੀ ਪੇਮੈਂਟ ਉੱਤੇ ਪਵੇਗਾ ਅਸਰ 

ਅਪ੍ਰੈਲ ਵਿੱਚ 2000 ਕਰੋੜ ਰੁਪਏ ਤੱਕ ਦੀ ਪੇਮੇਂਟ ਤੇ ਅਸਰ ਪੈ ਸਕਦਾ ਹੈ. ਜਿਸ ਦੇ ਵਿੱਚ ਸਾਰੇ ਸੈਕਟਰ ਜਿਵੇਂ ਕਾਰਡ ਯੂਟੀਲਿਟੀ ਬਿੱਲ, OTT ਅਤੇ ਮੀਡੀਆ ਸਬਸਕ੍ਰਿਪਸ਼ਨ ਦੇ ਨਾਲ ਨਾਲ MSMEs ਕਾਰਪੋਰੇਟ  ਵੀ ਸ਼ਾਮਲ ਹਨ RBI  ਨੇ ਬੈਂਕਾਂ, ਗੈਰ ਬੈਂਕ ਪ੍ਰੀਪੇਡ ਇੰਸਟਰੂਮੇਂਟ ਜਾਰੀ ਕਰਨ ਵਾਲੇ ਆਥਰਾਈਜ਼ ਕਾਰਡ ਪੈਮੇਂਟ ਨੈੱਟਵਰਕ ਨੂੰ  e-mandates ਪ੍ਰਕਿਰਿਆ ਦੇ ਲਈ ਦੋ ਸਰਕੂਲਰ ਜਾਰੀ ਕੀਤੇ ਹਨ ਇਸ ਦੀ ਡੈੱਡਲਾਈਨ 31 ਮਾਰਚ 2021 ਹੈ ਜੋ ਕਿ ਭਲਕੇ ਐਕਸਪਾਇਰ ਹੋ ਜਾਵੇਗੀ  

ਇਹ ਨੇ RBI ਦੀਆਂ ਨਵੀਆਂ ਗਾਈਡਲਾਈਨਜ਼  

RBI ਦੇ ਨਵੇਂ ਨਿਯਮਾਂ ਦੇ ਮੁਤਾਬਕ ਬੈਂਕਾਂ ਦੀ ਪੇਮੇਂਟ ਦੀ ਤਾਰੀਕ ਦੇ 5 ਦਿਨ ਪਹਿਲਾਂ ਇਕ ਨੋਟੀਫਿਕੇਸ਼ਨ ਭੇਜਣਾ ਹੋਵੇਗਾ ਪੇਮੇਂਟ ਨੂੰ ਮਨਜ਼ੂਰੀ ਉਦੋਂ ਹੀ ਮਿਲੇਗੀ ਜਦ ਕਸਟਮਰਸ ਇਸ ਦੀ ਮਨਜ਼ੂਰੀ ਦੇਣਗੇ ਅਗਰ ਰਿਕਰਿੰਗ ਪੇਮੇਂਟ 5000 ਤੋਂ ਜ਼ਿਆਦਾ ਹੈ ਤਾਂ ਬੈਂਕਾਂ ਨੂੰ ਕਸਟਮਰ ਨੂੰ ਇਕ ਵਨ ਟਾਈਮ ਪਾਸਵਰਡ OTP  ਭੇਜਣਾ ਹੋਵੇਗਾ RBI ਆਰਬੀਆਈ ਨੇ ਕਸਟਮਰਸ ਦੀ ਸੁਰੱਖਿਆ ਨੂੰ ਵੇਖਦੇ ਹੋਏ ਇਹ ਕਦਮ ਚੁੱਕਿਆ ਹੈ  

ਆਟੋ ਡੈਬਿਟ ਨਹੀਂ ਹੋਇਆ ਤਾਂ ਕੀ ਹੋਵੇਗਾ?

IAMAI  ਦਾ ਕਹਿਣਾ ਹੈ ਕਿ ਜ਼ਿਆਦਾਤਰ ਵੱਡੇ ਬੈਂਕਾਂ ਨੇ ਇਸ ਦੇ ਲਈ ਖ਼ੁਦ ਨੂੰ ਤਿਆਰ ਨਹੀਂ ਕੀਤਾ ਹੈ ਅਤੇ ਆਪਣੀ ਚਿੰਤਾਵਾਂ ਨੂੰ ਵੀ ਅਪਗ੍ਰੇਡ ਨਹੀਂ ਕੀਤਾ ਹੈ ਜਿਸ ਦੀ ਵਜ੍ਹਾ ਨਾਲ ਇਸ ਈਕੋ ਸਿਸਟਮ ਦੇ ਬਾਕੀ ਭਾਗੀਦਾਰ ਜਿਵੇਂ  ਕਾਰਡ ਨੈੱਟਵਰਕ ਵਗੈਰਾ ਇਸ ਸਰਕੁਲਰ ਦਾ ਪਾਲਣ ਕਰਨ ਦੇ ਵਿੱਚ ਖ਼ੁਦ ਨੂੰ ਸਕਸ਼ਮ ਨਹੀਂ ਬਣ ਪਾ ਰਹੇ ਨਤੀਜਾ ਇਹ ਹੋਵੇਗਾ ਕਿ ਇੱਕ ਅਪ੍ਰੈਲ ਤੋਂ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਹੋਣ ਵਾਲੇ ਆਟੋਮੈਟਿਕ ਮਹੀਨੇ ਰੈਂਕਿੰਗ ਪੇਮੇਂਟ ਫੇਲ੍ਹ ਹੋ ਸਕਦਾ ਹੈ  

ਪੇਮੈਂਟ ਦਾ ਦੂਜਾ ਕੋਈ ਤਰੀਕਾ ਹੋਵੇਗਾ ਅਪਣਾਉਣਾ 

ਜਦ ਤਕ ਬੈਂਕ ਅਤੇ ਮਰਚੈਂਟ ਕੋਈ ਹੋਰ ਆਪਸ਼ਨ ਨਹੀਂ ਖੋਜ ਲੈਂਦੇ ਉਦੋਂ ਤੱਕ ਕਸਟਮਰਸ ਨੂੰ ਆਪਣਾ ਬਿੱਲ ਸਬਸਕ੍ਰਿਪਸ਼ਨ ਵੱਖ ਵੱਖ ਮਰਚੈਂਟ ਦੇ ਪੇਮੇਂਟ ਭੇਜ ਉੱਤੇ ਜਾ ਕੇ ਭਰਨਾ ਹੋਵੇਗਾ ਇਸ ਵਿਚਕਾਰ ਹੀ ਚੰਗੀ ਗੱਲ ਹੈ ਕਿ UPI’s AutoPay  ਦੇ ਰਿਕਰਿੰਗ ਪੇਮੇਂਟ ਉੱਤੇ ਕੋਈ ਫਰਕ ਨਹੀਂ ਪਵੇਗਾ HDFC Bank, ICICI Bank, State Bank of India  ਬੈਂਕ ਵਰਗੇ  ਵੱਡੇ ਬੈਂਕਾਂ ਨੇ ਆਪਣੇ ਨੈੱਟਵਰਕ 'ਤੇ   ਰਿਕਰਿੰਗ ਪੇਮੇਂਟ ਪ੍ਰਕਿਰਿਆ ਦੇ ਲਈ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਵਿੱਚ ਆਪਣੀ ਵੀ ਸਫ਼ਲਤਾ ਦੀ ਜਾਣਕਾਰੀ ਦੇ ਦਿੱਤੀ ਹੈ ਬੈਨਰਜੀ ਨੇ ਹੁਣ ਆਪਣੇ ਕਸਟਮਰਸ ਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ ਕਿ ਪੇਮੈਂਟ ਦੇ ਲਈ ਕੋਈ ਹੋਰ ਆਪਸ਼ਨ ਅਪਨਾਉਣ  

ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਪੇਮੈਂਟ ਗੇਟਵੇ ਅਤੇ ਦੂਜਾ ਸਰਵਿਸ ਪ੍ਰੋਵਾਈਡਰਸ ਨੂੰ ਕਿਹਾ ਸੀ ਕਿ ਉਹ ਕਾਲ ਡਿਟੇਲਜ਼ ਨੂੰ ਪਰਮਾਨੈਂਟ ਸਟੋਰ ਨਹੀਂ ਕਰਨ ਇਸ ਨਾਲ ਰਿਕਰਿੰਗ ਪੇਮੇਂਟ ਹੋਰ ਮੁਸ਼ਕਲ ਹੋ ਜਾਵੇਗੀ ਹਾਲਾਂਕਿ RBI ਨੇ ਇਹ ਕਦਮ Juspay ਅਤੇ  ਨਿਊ ਬੈਂਕਿੰਗ ਸਟਾਰਟਅੱਪ Chqbook  ਵਿੱਚ ਡਾਟਾ ਲੀਕ ਦੀ ਘਟਨਾਵਾਂ ਤੋਂ ਬਾਅਦ ਚੁੱਕਿਆ ਹੈ

WATCH LIVE TV