ਗਰਮੀਆਂ ਵਿੱਚ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾਂ ਇਸ ਤਰ੍ਹਾਂ ਕਰੋ ਪਿਆਜ਼ ਦੀ ਵਰਤੋਂ, ਮਿਲਣਗੇ 5 ਜ਼ਬਰਦਸਤ ਫਾਇਦੇ
Advertisement

ਗਰਮੀਆਂ ਵਿੱਚ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾਂ ਇਸ ਤਰ੍ਹਾਂ ਕਰੋ ਪਿਆਜ਼ ਦੀ ਵਰਤੋਂ, ਮਿਲਣਗੇ 5 ਜ਼ਬਰਦਸਤ ਫਾਇਦੇ

ਗਰਮੀਆਂ ਵਿੱਚ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਦੇ ਲਈ ਪਿਆਜ਼ ਜ਼ਰੂਰ ਖਾਣਾ ਚਾਹੀਦਾ ਹੈ.

ਪਿਆਜ਼ ਵਿੱਚ ਪਾਏ ਜਾਂਦੇ ਹਨ ਜ਼ਰੂਰੀ ਪੋਸ਼ਕ ਤੱਤ

ਚੰਡੀਗੜ੍ਹ : ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਜਿਹੇ ਵਿੱਚ ਖ਼ੁਦ ਨੂੰ ਸਿਹਤਮੰਦ ਬਣਾਈ ਰੱਖਣ ਦੇ ਲਈ ਅਸੀਂ ਕਈ ਚੀਜ਼ਾਂ ਦਾ ਸੇਵਨ ਕਰਦੇ ਹਨ ਪਰ ਜ਼ਰੂਰੀ ਹੈ ਕਿ ਗਰਮੀ ਦੇ ਸੀਜ਼ਨ ਵਿੱਚ ਆਪਣੀ ਡਾਈਟ ਵਿੱਚ ਅਜਿਹੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾਣ ਜੋ ਸਾਨੂੰ ਡੀ-ਹਾਈਡ੍ਰੇਸ਼ਨ ਤੋਂ ਬਚਾਉਣ ਅਤੇ ਸਰੀਰ ਨੂੰ ਠੰਢਾ ਬਣਾਏ ਰੱਖਣ ਲਈ ਪਿਆਜ਼ ਇੱਕ ਅਜਿਹੀ ਚੀਜ਼ ਹੈ ਜਿਸ ਵਿੱਚ ਦੋਨੋਂ ਗੁਣ ਪਾਏ ਜਾਂਦੇ ਨੇ ਜੋ ਸਰੀਰ ਨੂੰ ਠੰਢਾ ਵੀ ਰੱਖਦਾ ਹੈ ਅਤੇ ਡੀ-ਹਾਈਡ੍ਰੇਸ਼ਨ ਤੋਂ ਵੀ ਬਚਾਉਂਦੀ ਹੈ ਇਸ ਲਈ ਗਰਮੀ ਵਿੱਚ ਪਿਆਜ਼ ਦਾ ਇਸਤੇਮਾਲ  ਕਰਨ ਦੇ ਲਈ ਕੁੱਝ ਖ਼ਾਸ ਤਰੀਕੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ  

1. ਪਿਆਜ਼ ਵਿੱਚ ਪਾਏ ਜਾਂਦੇ ਹਨ ਜ਼ਰੂਰੀ ਪੋਸ਼ਕ ਤੱਤ 

ਪਿਆਜ਼ ਇੱਕ ਅਜਿਹੀ ਚੀਜ਼ ਹੈ ਜਿਸ ਦਾ ਸੇਵਨ ਕਰਨ ਨਾਲ ਗਰਮੀਆਂ ਵਿੱਚ ਬਹੁਤ ਫਾਇਦੇ ਮਿਲਦੇ ਹਨ ਪਿਆਜ਼ ਵਿਚ ਵਿਟਾਮਿਨਸ ਐਂਟੀਆਕਸੀਡੈਂਟ ਆਇਰਨ ਅਤੇ  ਹੋਰ  ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਵਿੱਚ ਐਨਰਜੀ ਬਣਾਏ ਰੱਖ ਦਾ ਹੈ,  ਇਸ ਤੋਂ ਇਲਾਵਾ ਪਿਆਜ਼ ਵਿੱਚ ਵਿਟਾਮਿਨ ਬੀ ਅਤੇ ਸੀ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਦੇ ਲਈ ਗਰਮੀਆਂ ਦੇ ਮੌਸਮ  ਵਿੱਚ ਸਰੀਰ ਨੂੰ ਬਣਾਏ ਰੱਖਣ ਦੇ ਲਈ ਪਿਆਜ਼ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ

2. ਸਲਾਦ ਦੇ ਰੂਪ ਵਿੱਚ ਖਾਊ ਕੱਚਾ ਪਿਆਜ਼ 

ਗਰਮੀਆਂ ਦੇ ਵਿੱਚ ਪਿਆਜ਼ ਨੂੰ ਸਲਾਦ ਦੇ ਰੂਪ ਵਿੱਚ ਖਾਣਾ ਚਾਹੀਦਾ ਹੈ, ਕੱਚਾ ਪਿਆਜ਼ ਖਾਣ ਨਾਲ ਸਰੀਰ ਨੂੰ ਵਿਟਾਮਿਨ C ਮਿਲਦਾ ਹੈ ਅਤੇ ਤਾਪਮਾਨ ਵੀ ਨਾਰਮਲ ਬਣਿਆ ਰਹਿੰਦਾ ਹੈ ਅਤੇ ਸਰੀਰ ਵਿੱਚ ਠੰਢਕ ਵੀ ਹੁੰਦੀ ਹੈ  ਖ਼ਾਸ ਗੱਲ ਇਹ ਹੈ ਕਿ ਅਗਰ  ਤੁਸੀਂ ਪਿਆਜ਼ ਦੇ ਨਾਲ ਉਸ ਵਿੱਚ ਨਿੰਬੂ ਵੀ ਮਿਲਾ ਲੈਂਦੇ ਹੋ ਤਾਂ ਤੁਹਾਡਾ ਚਾਟ ਮਸਾਲਾ ਵੀ ਤਿਆਰ ਹੋ ਜਾਂਦਾ ਹੈ.

3. ਦੁਪਹਿਰ ਦੇ ਖਾਣੇ ਵਿੱਚ ਜ਼ਰੂਰ ਖਾਊ ਪਿਆਜ਼ 

ਗਰਮੀ ਦੇ ਸੀਜ਼ਨ ਵਿੱਚ ਪਿਆਜ਼ ਨੂੰ ਦੁਪਹਿਰ ਦੀ ਰੋਟੀ ਵਿੱਚ  ਜ਼ਰੂਰ ਖਾਣਾ ਚਾਹੀਦਾ ਹੈ ਪਿਆਜ਼ ਵਿੱਚ ਪ੍ਰੀਬਾਇਓਟਿਕ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜਿਸ ਨਾਲ ਸਰੀਰ ਦੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਇਸ ਲਵ ਪਿਆਜ਼ ਖਾਣ ਦੇ ਨਾਲ ਸਰੀਰ ਦਾ ਕੋਲੈਸਟਰੋਲ ਲੈਵਲ ਵੀ ਠੀਕ ਰਹਿੰਦਾ ਜੋ ਸਿਹਤ ਦੇ ਲਈ ਚੰਗਾ ਮੰਨਿਆ ਜਾਂਦਾ ਹੈ ਅਜਿਹੇ ਵਿੱਚ ਦੁਪਹਿਰ ਦੇ ਖਾਣੇ ਵਿੱਚ ਪਿਆਜ਼ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ  

4. ਗਰਮੀ ਵਿੱਚ ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਖਾਣਾ ਚਾਹੀਦਾ ਹੈ ਪਿਆਜ਼

 ਗਰਮੀਆਂ ਦੇ ਮੌਸਮ ਵਿੱਚ ਡਾਇਬਿਟੀਜ਼ ਮਰੀਜ਼ਾਂ ਨੂੰ ਪਿਆਜ਼ ਜ਼ਰੂਰ ਖਾਣਾ ਚਾਹੀਦਾ ਕਿਉਂਕਿ ਪਿਆਸ ਵਿਚ ਫਾਈਬਰ ਅਤੇ ਕਾਰਬੋਹਾਈਡ੍ਰੇਟਸ ਪ੍ਰਾਪਤ ਮਾਤਰਾ ਵਿੱਚ ਪਾਏ ਜਾਂਦੇ ਨੇ, ਪਿਆਜ਼ ਵਿਚ ਗਲਾਈਸੈਮਿਕ ਇੰਡੈਕਸ ਵੀ ਘੱਟ ਰਹਿੰਦਾ ਹੈ ਅਜਿਹੇ ਚ ਡਾਇਬਿਟੀਜ਼ ਦੇ ਮਰੀਜ਼ਾਂ ਦੇ ਲਈ ਪਿਆਜ਼ ਇਕ ਗੁਣਕਾਰੀ ਸਬਜ਼ੀ ਮੰਨੀ ਜਾਂਦੀ ਹੈ  

5. ਗਰਮੀ ਵਿੱਚ ਨਾਲ ਰੱਖੋ ਛੋਟਾ ਪਿਆਜ਼

 ਗਰਮੀ ਦੇ ਮੌਸਮ ਵਿੱਚ ਛੋਟਾ ਜਾਂ ਪਿਆਜ਼ ਆਪਣੇ ਨਾਲ ਜ਼ਰੂਰ ਰੱਖੋ ਪਿਆਜ਼ ਨਾਲ ਰੱਖਣ ਦਾ ਦੋਸ਼ ਗਰਮੀ ਦੀਆਂ ਪਰੇਸ਼ਾਨੀਆਂ ਤੋਂ ਬਚ ਸਕਦੇ ਹੋ ਇਹ ਤੁਹਾਨੂੰ ਲੂ ਲੱਗਣ ਤੋਂ ਵੀ ਬਚਾਉਂਦਾ ਹੈ ਇਸ ਲਈ ਗਰਮੀ ਮੀਂਹ ਵਿੱਚ ਪਿਆਜ਼ ਆਪਣੇ ਨਾਲ ਰੱਖਦੇ ਹਨ  

ਨੋਟ : ਇਹ ਸਭ ਆਰਟੀਕਲ ਵਿੱਚ ਦਿੱਤੀ ਗਈ ਸਾਰੀ ਜਾਣਕਾਰੀ ਆਮ ਮਨ ਨੇਤਾਵਾਂ ਉੱਤੇ ਆਧਾਰਿਤ ਹੈ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਇਨ੍ਹਾਂ ਉੱਤੇ ਅਮਲ ਕਰਨ ਤੋਂ ਪਹਿਲਾਂ  ਡਾਕਟਰ ਦੀ ਸਲਾਹ ਜ਼ਰੂਰ ਲਵੋ

WATCH LIVE TV

Trending news