WhatsApp ਨੂੰ ਟੱਕਰ ਦੇਣ ਵਾਲੀ ਭਾਰਤੀ App ਹੋਈ ਬੰਦ, ਕੰਪਨੀ ਦੇ ਮਾਲਿਕ ਨੇ ਦੱਸੀ ਇਹ ਵਜ੍ਹਾ
Advertisement

WhatsApp ਨੂੰ ਟੱਕਰ ਦੇਣ ਵਾਲੀ ਭਾਰਤੀ App ਹੋਈ ਬੰਦ, ਕੰਪਨੀ ਦੇ ਮਾਲਿਕ ਨੇ ਦੱਸੀ ਇਹ ਵਜ੍ਹਾ

ਇਸ ਵੇਲੇ ਦੇਸ਼ ਵਿਚ ਪ੍ਰਾਈਵੇਸੀ ਪਾਲਿਸੀ (Privacy Policy) ਨੂੰ ਲੈ ਕੇ WhatsApp ਲੋਕ Bye Bye ਕਹਿ ਰਹੇ ਨੇ. ਪਰ ਇੱਕ ਵੇਲਾ ਸੀ ਜਦੋਂ ਇਸ ਦੁਨੀਆਂ ਦੇ ਸਭ ਤੋਂ ਪਾਪੁਲਰ ਐਪ ਨੂੰ ਟੱਕਰ ਦੇਣ ਦੀ ਭਾਰਤੀ ਕੰਪਨੀ ਬਾਜ਼ਾਰ ਵਿੱਚ ਉੱਤਰੀ ਸੀ. ਪਰ ਅੱਜ ਇਸ ਕੰਪਨੀ 'ਤੇ ਤਾਲਾ ਲੱਗ ਗਿਆ ਹੈ.

1/5 ਦੇਸੀ ਐਪ Hike ਹੋਇਆ ਬੰਦ

fallback

 Business Standard ਦੀ ਰਿਪੋਰਟ ਦੇ ਹਿਸਾਬ ਨਾਲ ਦੇਸੀ ਐਪ Hike ਬੰਦ ਹੋ ਚੁੱਕੀ ਹੈ. ਸੋਮਵਾਰ ਨੂੰ ਇਸ ਐਪ ਨੂੰ ਗੂਗਲ ਸਣੇ ਸਾਰੇ ਐਪ ਸਟੋਰ ਤੋਂ ਹਟਾ ਲਿਆ ਗਿਆ ਹੈ. 

2/5 WhatsApp ਨੂੰ ਟੱਕਰ ਦੇਣ ਉੱਤਰੀ ਸੀ ਕੰਪਨੀ

fallback

ਮਿਲੀ ਜਾਣਕਾਰੀ ਦੇ ਮੁਤਾਬਕ Hike ਐਪ ਦੁਨੀਆ ਦੀ ਨੰਬਰ 1 ਮੈਸੇਜ਼ਿੰਗ ਐਪ ਕੰਪਨੀ ਵ੍ਹੱਟਸਐਪ (WhatsApp) ਨੂੰ ਟੱਕਰ ਦੇਣ ਬਾਜ਼ਾਰ ਵਿੱਚ ਉੱਤਰੀ ਸੀ. 2016 ਦੇ ਵਿਚ ਇਹ ਕੰਪਨੀ ਸਭ ਤੋਂ ਪਹਿਲਾਂ ਐਪ ਸਟੋਰ (App Store) ਦੇ ਵਿਚ ਆਈ ਸੀ.

 3/5 1.4 ਬਿਲੀਅਨ ਡਾਲਰ ਦੀ ਲਾਗਤ ਨਾਲ ਖੁੱਲ੍ਹੀ ਸੀ ਕੰਪਨੀ

fallback

 Hike ਨੂੰ ਕਵਿਨ ਭਾਰਤੀ ਮਿੱਤਲ (Kavin Bharti Mittal) ਨੇ ਸ਼ੁਰੂ ਕੀਤਾ ਸੀ. ਸਟਾਰਟਅੱਪ (Start-up) ਦੇ ਰੂਪ ਵਿੱਚ ਇਸ ਕੰਪਨੀ ਨੂੰ ਖੋਲ੍ਹਣ ਦੇ ਵਿੱਚ  1.4  ਬਿਲੀਅਨ ਡਾਲਰ ਦੀ ਲਾਗਤ ਆਈ ਸੀ.

4/5 ਚੀਨੀ ਟੈੱਕ ਦਿੱਗਜ ਤੋਂ ਵੀ ਮਿਲਿਆ ਸੀ ਸਪੋਰਟ

fallback

 ਵ੍ਹੱਟਸਐਪ ਨੂੰ ਟੱਕਰ ਦੇਣ ਦੀ ਗੱਲ ਹੋਵੇ ਅਤੇ ਚੀਨੀ ਕੰਪਨੀਆਂ ਸਾਹਮਣੇ ਨਾ ਆਉਣ ਅਜਿਹਾ ਹੋ ਹੀ ਨਹੀਂ ਸਕਦਾ. ਜਦੋਂ Hike ਐਪ ਬਾਜ਼ਾਰ ਵਿੱਚ ਆਈ ਤਾਂ ਸਪੋਰਟ ਕਰਨ ਦੇ ਲਈ ਚੀਨੀ ਟੈੱਕ ਦਿੱਗਜ  Tencent ਵੀ ਨਾਲ ਆਈ ਸੀ. Tencent ਨੇ Hike ਨੂੰ ਟੈਕਨਾਲੋਜੀ ਉਪਲੱਬਧ ਕਰਵਾਈ ਸੀ.

5/5 ਸੁਨੀਲ ਭਾਰਤੀ ਮਿੱਤਲ ਦੇ ਬੇਟੇ ਹਨ ਕਵਿਨ 

fallback

ਦੱਸ ਦੇਈਏ ਕਿ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀਆਂ ਵਿੱਚੋਂ ਇਕ ਭਾਰਤੀ ਏਅਰਟੈੱਲ (Bharti Airtel) ਦੇ ਮਾਲਕ ਸੁਨੀਲ ਭਾਰਤੀ ਮਿੱਤਲ ਦੇ ਬੇਟੇ ਹਨ. ਕਵਿਨ ਭਾਰਤੀ ਮਿੱਤਲ  (Kavin Bharti Mittal) ਕਵੀਨ ਨੇ ਸੋਮਵਾਰ ਨੂੰ ਇੱਕ ਟਵੀਟ ਰਾਹੀਂ Hike ਐਪ ਬੰਦ ਕਰਨ ਦਾ ਅਲਾਨ ਕੀਤਾ ਹੈ. ਉਹਨਾਂ ਵੱਲੋਂ ਆਪਣੇ ਟਵੀਟ ਵਿਚ Hike ਨੂੰ ਬੰਦ ਕਰਕੇ ਨਵੇਂ ਰੂਪ ਵਿਚ ਲੈਕੇ ਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ. 

WATCH LIVE TV

Trending news