ਹੁਣੇ ਹੀ ਡਾਊਨਲੋਡ ਕਰੋ ਫ਼ੋਨ 'ਤੇ ਇਹ 5 ਸਰਕਾਰੀ App, ਹਰ ਮੁਸ਼ਕਿਲ ਹੋ ਜਾਵੇਗੀ ਦੂਰ
Advertisement

ਹੁਣੇ ਹੀ ਡਾਊਨਲੋਡ ਕਰੋ ਫ਼ੋਨ 'ਤੇ ਇਹ 5 ਸਰਕਾਰੀ App, ਹਰ ਮੁਸ਼ਕਿਲ ਹੋ ਜਾਵੇਗੀ ਦੂਰ

 ਸਰਕਾਰੀ  App ਦੀ ਅਹਿਮੀਅਤ ਹੋਰ ਵਧ ਗਈ ਹੈ ਜ਼ਿਆਦਾਤਰ ਸਰਕਾਰੀ ਕੰਮ ਅਤੇ ਐੱਪਸ ਦੇ ਜ਼ਰੀਏ ਹੀ ਨਿਪਟਾਏ ਜਾ ਸਕਦੇ ਨੇ ਇੱਥੇ ਜਾਣੋ ਖ਼ਾਸ ਸਰਕਾਰੀ ਐੱਪਸ ਦੇ ਬਾਰੇ ਜੋ ਤੁਹਾਡੇ ਲਈ ਬਹੁਤ ਜ਼ਰੂਰੀ ਨੇ  

 

ਜਾਣੋ ਖ਼ਾਸ ਸਰਕਾਰੀ ਐੱਪਸ ਦੇ ਬਾਰੇ

ਦਿੱਲੀ : ਕਿਸੇ ਸਰਕਾਰੀ ਵਿਭਾਗ  ਵਿੱਚ ਤੁਹਾਨੂੰ ਕੰਮ ਪੈ ਜਾਏ ਤਾਂ ਹਾਲਤ ਖ਼ਰਾਬ ਹੋ ਜਾਂਦੀਆਂ ਨੇ ਸਰਕਾਰੀ ਵਿਭਾਗਾਂ ਦੇ ਸਾਹਮਣੇ ਲੰਮੀ ਚੌੜੀ ਭੀੜ 'ਤੇ ਹੋਲੀ ਪ੍ਰੋਸੈੱਸ ਹਮੇਸ਼ਾ ਹੀ ਇੱਕ ਪਰੇਸ਼ਾਨੀ ਹੈ ਪਰ  ਅਸੀਂ ਤੁਹਾਨੂੰ ਕੁੱਝ ਜ਼ਰੂਰੀ ਐੱਪਸ ਦੇ ਬਾਰੇ ਦੱਸਣ ਜਾ ਰਹੇ ਹਨ ਜੋ ਤੁਹਾਡੇ ਜੀਵਨ ਨੂੰ ਆਸਾਨ ਬਣਾ ਸਕਦੇ ਹਨ  

Arogya Setu

ਕੋਰੋਨਾ ਵਾਇਰਸ  ਦੇ ਇਸ ਦੌਰ  ਵਿੱਚ ਸਭ ਤੋਂ ਜ਼ਰੂਰੀ ਹੈ ਅਰੋਗਿਆ ਸੇਤੂ ਐੱਪ, ਯਾਤਰਾ ਕਰਨ ਅਤੇ ਸਰਕਾਰੀ ਥਾਂ ਜਾਣ ਦੇ  ਲਈ ਅਰੋਗੇ ਸੇਤੂ ਐਪ ਵਿਖਾਉਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਟੀਕਾਕਰਨ ਦੀ ਸ਼ੁਰੂਆਤ ਕੀਤੀ ਹੈ ਇਸ ਐੱਪ ਦੇ ਜ਼ਰੀਏ ਤੁਸੀਂ ਆਪਣੇ ਪਰਿਵਾਰ ਵਾਲਿਆਂ ਦੇ ਲਈ ਆਸਾਨੀ ਨਾਲ ਟੀਕਾਕਰਨ ਦੀ ਅਪਾਇੰਟਮੈਂਟ ਲੈ ਸਕਦੇ ਹੋ  

MyGov APP

MyGov ਐੱਪ ਵੀ ਤੁਹਾਡੇ ਮੋਬਾਈਲ ਦੇ ਲਈ ਬਹੁਤ ਜ਼ਰੂਰੀ ਹੈ ਇਸ ਐੱਪ ਦੇ ਵਿੱਚ ਸਰਕਾਰੀ ਵਿਭਾਗਾਂ ਦੀ ਜਾਣਕਾਰੀ ਹੈ ਇਸ ਦੇ ਨਾਲ ਹੀ ਸਰਕਾਰ ਸਰਕਾਰੀ ਕੰਮਾਂ ਦੇ ਲਈ ਜ਼ਰੂਰੀ ਸੂਚਨਾਵਾਂ ਵੀ ਮੌਜੂਦ ਹੈ

Umang App

Umang App ਯਾਨੀ ਕਿ Unified Mobile Applocation For New Age Governance ਤੁਹਾਡੇ ਲਈ ਬਹੁਤ ਜ਼ਰੂਰੀ ਹੈ ਇਸ ਐਪ ਦੇ ਵਿੱਚ ਤੁਸੀਂ ਹੈਲਥ ਕੇਅਰ ਫਾਈਨੈਂਸ ਅਤੇ ਹਾਊਸਿੰਗ ਨਾਲ ਜੁੜੀ ਜਾਣਕਾਰੀ ਪਾ ਸਕਦੇ ਹੋ ਇਸ ਤੋਂ ਇਲਾਵਾ ਆਪਣੇ PF ਨਾਲ ਜੁੜੀ ਜਾਣਕਾਰੀਆਂ ਵੀ ਇੱਥੋਂ ਲੈ ਸਕਦੇ ਹੋ ਸਰਕਾਰ ਵੱਲੋਂ ਮਿਲਣ ਵਾਲੀ ਆਰਥਿਕ ਸਹਾਇਤਾ ਦੀ ਜਾਣਕਾਰੀ ਵੀ ਇਸ app ਵਿੱਚ ਮਿਲਦੀ ਹੈ  

Digilocked App

ਡੇਟਾ ਲੀਕ ਅਤੇ ਪ੍ਰਾਈਵੇਸੀ ਦੇ ਵਧ ਦੇ ਮਾਮਲਿਆਂ ਦੇ ਵਿੱਚਕਾਰ ਕੇਂਦਰ ਸਰਕਾਰ ਨੇ ਖ਼ਾਸ ਡਿਜੀਲਾਕਰ ਐੱਪ ਲਾਂਚ ਕੀਤਾ ਹੈ  ਖ਼ਾਸ ਲੋਕਾਂ ਵਿੱਚ ਤੁਸੀਂ ਆਪਣੇ ਸਾਰੇ ਜ਼ਰੂਰੀ ਡਾਕੂਮੈਂਟਸ ਨੂੰ ਡਿਜੀਟਲ ਕਾਪੀ ਵਿੱਚ ਰੱਖ ਸਕਦੇ ਹੋ  

mParivahan App

ਇਹ ਇੱਕ ਬਹੁਤ ਜ਼ਰੂਰੀ ਸਰਕਾਰੀ app ਹੈ. ਇਸ app ਦੀ ਮਦਦ ਨਾਲ ਤੁਸੀਂ ਆਪਣੀ ਕਾਰ ਤੇ ਬਾਈਕ ਦੀ ਡਿਟੇਲਸ ਜਾਣ ਸਕਦੇ ਹੋ ਨਾਲ ਹੀ  ਤੁਸੀਂ ਆਪਣੀ ਗੱਡੀਆਂ ਬਾਈਕ ਤੇ ਜ਼ਰੂਰੀ ਡਾਕੂਮੈਂਟ ਵੀ ਰੱਖ ਸਕਦੇ ਹੋ.

WATCH LIVE TV 

Trending news