Data, Streaming Benefits ਦੇ ਨਾਲ Airtel, Jio, BSNL ਦੇ ਸਸਤੇ ਬ੍ਰਾਡਬੈਂਡ ਪਲਾਨ ਜਾਣੋ ਡਿਟੇਲ

ਇੰਟਰਨੈੱਟ ਸਰਵਿਸ ਪ੍ਰੋਵਾਈਡਰਸ ਏਅਰਟੈੱਲ Airtel  ਜਿਓ(Jio) ਅਤੇ ਬੀਐਸਐਨਐਲ  (BSNL) ਕਈ ਬ੍ਰਾਡਬੈਂਡ ਪਲਾਨ  (Broadband Plan) ਆਫਰ ਕਰਦੇ ਹਨ. ਇਨ੍ਹਾਂ ਕੰਪਨੀਆਂ ਦੇ ਕੁਝ ਪਲਾਨ 399 ਰੁਪਏ ਤੋਂ ਸ਼ੁਰੂ ਹੁੰਦੇ ਹਨ ਉੱਥੇ ਹੀ ਪਲਾਨਸ ਦੀ  ਕੀਮਤ ਵਧਣ ਦੇ ਨਾਲ ਇਸ ਦੇ ਸਾਥ ਮਿਲਣ ਵਾਲੇ ਬੈਨੀਫਿਟਸ ਵੀ ਵਧ ਜਾਂਦੇ ਹਨ.

Data, Streaming Benefits ਦੇ ਨਾਲ Airtel, Jio, BSNL ਦੇ ਸਸਤੇ ਬ੍ਰਾਡਬੈਂਡ ਪਲਾਨ ਜਾਣੋ ਡਿਟੇਲ

ਦਿੱਲੀ: ਇੰਟਰਨੈੱਟ ਸਰਵਿਸ ਪ੍ਰੋਵਾਈਡਰਸ ਏਅਰਟੈੱਲ Airtel  ਜਿਓ(Jio) ਅਤੇ ਬੀਐਸਐਨਐਲ  (BSNL) ਕਈ ਬ੍ਰਾਡਬੈਂਡ ਪਲਾਨ  (Broadband Plan) ਆਫਰ ਕਰਦੇ ਹਨ. ਇਨ੍ਹਾਂ ਕੰਪਨੀਆਂ ਦੇ ਕੁਝ ਪਲਾਨ 399 ਰੁਪਏ ਤੋਂ ਸ਼ੁਰੂ ਹੁੰਦੇ ਹਨ ਉੱਥੇ ਹੀ ਪਲਾਨਸ ਦੀ  ਕੀਮਤ ਵਧਣ ਦੇ ਨਾਲ ਇਸ ਦੇ ਸਾਥ ਮਿਲਣ ਵਾਲੇ ਬੈਨੀਫਿਟਸ ਵੀ ਵਧ ਜਾਂਦੇ ਹਨ. ਜਾਣੋ  1000 ਰੁਪਏ ਦੇ ਵਿਚਕਾਰ ਆਉਣ ਵਾਲੇ ਏਅਰਟੈੱਲ ਜੀਓ ਅਤੇ ਬੀਐਸਐਨਐਲ, Excitel ਦੇ ਖਾਸ ਪਲਾਨਜ਼ ਦੇ ਬਾਰੇ ਵਿਚ  

Airtel XStream
Airtel XStream ਦਾ ਇਹ ਬ੍ਰਾਡਬੈਂਡ ਪਲਾਨ ਅਨਲਿਮਟਿਡ ਇੰਟਰਨੈੱਟ ਅਤੇ ਕਾਲ ਆਫਰ ਕਰਦਾ ਹੈ ਇਸ ਵਿੱਚ  200 mbps ਹਾਈ ਸਪੀਡ ਡੇਟਾ ਦਿੱਤਾ ਜਾਂਦਾ ਹੈ ਇਸ ਪਲਾਨ ਵਿੱਚ ਸਟ੍ਰੀਮਿੰਗ ਵੀ ਮਿਲਦੀ ਹੈ. Zee5, Amazon Prime, Disney+ Hotstar ਅਤੇ Airtel XStream ਦਾ ਸਬਸਕ੍ਰਿਪਸ਼ਨ ਵੀ ਮਿਲਦਾ ਹੈ ਇਸ ਵਿੱਚ ਵਿੰਕ ਮਿਊਜ਼ਿਕ ਦਾ ਐਕਸੈਸ ਵੀ ਤੁਹਾਨੂੰ ਮਿਲੇਗਾ.

  JioFiber
ਜੀਓ ਫਾਈਬਰ ਦੇ 999 ਰੁਪਏ ਦੇ ਪਲਾਨ ਚ ਤੁਹਾਨੂੰ ਅਨਲਿਮਟਿਡ ਕਾਲਸ ਦੇ ਨਾਲ 14 Ott Apps ਦਾ ਸਬਸਕ੍ਰਿਪਸ਼ਨ ਮਿਲੇਗਾ। ਜਿਸ ਵਿੱਚ Amazon Prime, Disney+ Hotstar, Sony LIV, Zee5, Alt Balaji ਵਰਗੇ ਐਪਸ ਸ਼ਾਮਲ ਹਨ.

Excitel
Excitel ਦੇ 999 ਰੁਪਏ ਵਾਲੇ ਬ੍ਰਾਡਬੈਂਡ ਪਲਾਨ ਵਿੱਚ ਇੱਕ ਮਹੀਨੇ ਦੇ ਲਈ   300 mbps ਦੀ ਸਪੀਡ ਮਿਲੇਗੀ ਅਗਰ ਯੂਜ਼ਰਸ ਇਸ ਪਲਾਨ ਨੂੰ ਤਿੰਨ ਮਹੀਨੇ ਦੇ ਲੈਂਦੇ ਹਨ ਤਾਂ ਉਨ੍ਹਾਂ ਨੂੰ ਸਟ੍ਰੀਮਿੰਗ ਸਰਵਿਸ ਫ੍ਰੀ ਮਿਲ ਜਾਏਗੀ. Excitel ਦੇ ਤਿੰਨ ਮਹੀਨਿਆਂ ਦੇ ਪਲਾਨਸ ਵੀ ਆਉਂਦੇ ਹਨ  

  BSNL Premium Fibre 
ਬੀਐਸਐਨਐਲ ਵਿੱਚ  3300 gb ਜਾਂ  3.3 tb ਤੱਕ  200 mnps ਸਪੀਡ ਆਫਰ ਕੀਤੀ ਜਾਂਦੀ ਸੀ ਡੇਟਾ ਲਿਮਿਟ ਖਤਮ ਹੋਣ ਤੋਂ ਬਾਅਦ ਵੀ ਇੰਟਰਨੈੱਟ ਦੀ ਸਪੀਡ   2 MBps ਹੋ ਜਾਂਦੀ ਹੈ. ਇਸ ਪਲਾਨ ਵਿੱਚ Disney+ Hotstar ਦੀ ਪ੍ਰੀਮੀਅਮ ਮੈਂਬਰਸ਼ਿਪ ਫ੍ਰੀ ਦਿੱਤੀ ਜਾਂਦੀ ਹੈ ਇਸ ਨੂੰ ਪ੍ਰਮੋਸ਼ਨ ਪਲਾਨ ਦੇ ਤੌਰ ਉੱਤੇ ਲਾਂਚ ਕੀਤਾ ਗਿਆ ਹੈ.

WATCH LIVE TV