ਨਵੀਂ ਦਿੱਲੀ :14 ਜਨਵਰੀ ਵੀਰਵਾਰ ਨੂੰ ਮਕਰ ਸੰਕ੍ਰਾਂਤੀ ਦਾ ਤਿਉਹਾਰ ਮਨਾਇਆ ਜਾਣਾ ਹੈ. ਇਸ ਦਿਨ ਭਗਵਾਨ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ ਹਿੰਦੂ ਧਰਮ ਦੇ ਵਿਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀ ਖ਼ਾਸ ਮਹੱਤਤਾ ਹੈ ਇਸ ਦਿਨ ਲੋਕ ਪੂਰੇ ਉਤਸ਼ਾਹ ਦੇ ਨਾਲ ਪਤੰਗਬਾਜ਼ੀ ਕਰਦੇ ਹਨ
ਮਕਰ ਸਕ੍ਰਾਂਤੀ ਵਾਲੇ ਦਿਨ ਪਤੰਗ ਉਡਾਉਣ ਦੇ ਲਾਭ ਮਕਰ ਸੰਕ੍ਰਾਂਤੀ ਦੇ ਦਿਨ ਪਤੰਗ ਉਡਾਣ ਦੇ ਧਾਰਮਿਕ ਕਾਰਨਾਂ ਦੇ ਨਾਲ ਹੀ ਵਿਗਿਆਨਕ ਪੱਖ ਵੀ ਹੈ ਜਾਣੋ ਮਕਰ ਸੰਕ੍ਰਾਂਤੀ ਦੇ ਦਿਨ ਪਤੰਗ ਉਡਾਉਣ ਦੀ ਵਜ੍ਹਾ ਅਤੇ ਉਸਦੇ ਨਾਲ ਹੋਣ ਵਾਲੇ ਫ਼ਾਇਦੇ
ਸੂਰਜ ਦੀਆਂ ਕਿਰਨਾਂ ਕਰਦੀਆਂ ਹਨ ਦਵਾਈ ਦਾ ਕੰਮ ਮਕਰ ਸੰਕ੍ਰਾਂਤੀ ਦੇ ਦਿਨ ਸੂਰਜ ਦੀਆਂ ਕਿਰਨਾਂ ਦਵਾਈ ਦਾ ਕੰਮ ਕਰਦੀਆਂ ਹਨ ਸਰਦੀਆਂ ਦੇ ਵਿੱਚ ਸਰੀਰ ਚ ਕਫ ਅਤੇ ਤੋਂ ਚੰਦ ਵਿਚ ਰੁੱਖੇਪਣ ਦੀ ਸਮੱਸਿਆ ਆ ਜਾਂਦੀ ਹੈ ਅਜਿਹੇ ਵਿੱਚ ਦਿਨ ਚੜ੍ਹੇ ਪਤੰਗ ਉਡਾਉਣ ਦੇ ਨਾਲ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲਦੀ ਹੈ
ਵਿਟਾਮਿਨ ਡੀ ਮਿਲਦਾ ਹੈ
ਸੂਰਜ ਦੀ ਕਿਰਨਾਂ ਦੇ ਵਿੱਚ ਵਿਟਾਮਿਨ ਡੀ ਪਾਇਆ ਜਾਂਦਾ ਹੈ ਇਸ ਦਿਨ ਪਤੰਗ ਉਡਾਣ ਨਾਲ ਸੂਰਜ ਦੀਆਂ ਕਿਰਨਾਂ ਸਿੱਧੀਆਂ ਵਿਅਕਤੀ ਦੇ ਸਰੀਰ ਉੱਤੇ ਪੈਂਦੀਆਂ ਹਨ ਜਿਸ ਨਾਲ ਕਈ ਸਰੀਰਕ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ
ਪਤੰਗ ਉਡਾਣ ਨਾਲ ਸਰੀਰ ਵਿੱਚ ਬਣਦੇ ਹਨ (Good Hormones)
ਵਿਗਿਆਨਕ ਤੱਥਾਂ ਦੇ ਹਿਸਾਬ ਨਾਲ ਪਤੰਗ ਉਡਾਣ (Kite Flying) ਨਾਲ ਦਿਮਾਗ ਹਮੇਸ਼ਾ ਐਕਟਿਵ ਰਹਿੰਦਾ ਹੈ ਇਸ ਦੇ ਇਲਾਵਾ ਹੱਥ ਅਤੇ ਗਰਦਨ ਦੀ ਮਾਸਪੇਸ਼ੀਆਂ ਦੇ ਵਿਚ ਲਚੀਲਾਪਨ (Muscle Flexibility)ਬਣਿਆ ਰਹਿੰਦਾ ਹੈ ਪਤੰਗ ਉਡਾਉਣ ਦੇ ਨਾਲ ਸਰੀਰ ਦੇ ਵਿੱਚ ਗੁੱਡ ਹਾਰਮੋਨਜ਼ (Good Hormones) ਬਣਦੇ ਹਨ ਜਿਸ ਦੀ ਵਜ੍ਹਾ ਦੇ ਨਾਲ ਮਨ ਖੁਸ਼ ਰਹਿੰਦਾ ਹੈ ਨਾਲ ਹੀ ਪਤੰਗ ਉਡਾਉਣ ਦੇ ਨਾਲ ਅੱਖਾਂ ਦੀ ਵੀ ਐਕਸਰਸਾਈਜ਼ ਹੁੰਦੀ ਹੈ
ਭਗਵਾਨ ਸ੍ਰੀ ਰਾਮ ਨੇ ਕੀਤੀ ਸੀ ਪਤੰਗ ਉਡਾਉਣ ਦੀ ਸ਼ੁਰੂਆਤ
ਹਿੰਦੂ ਮਾਨਤਾ ਦੇ ਹਿਸਾਬ ਨਾਲ ਮਕਰ ਸਕ੍ਰਾਂਤੀ ਵਾਲੇ ਦਿਨ ਪਤੰਗ ਉਡਾਉਣ ਦੀ ਸ਼ੁਰੂਆਤ ਸ੍ਰੀ ਰਾਮ ਨੇ ਕੀਤੀ ਸੀ ਗ੍ਰੰਥਾਂ ਦੇ ਹਿਸਾਬ ਨਾਲ ਸ੍ਰੀਰਾਮ ਦੀ ਪਤੰਗ ਸਵਰਗ ਦੇ ਵਿੱਚ ਭਗਵਾਨ ਇੰਦਰ ਕੋਲ ਜਾ ਪੁੱਜੀ ਉਦੋਂ ਤੋਂ ਹੀ ਇਸ ਪਰੰਪਰਾ ਨੂੰ ਅੱਜ ਤਕ ਨਿਭਾਇਆ ਜਾਂਦਾ ਹੈ
WATCH LIVE TV