ਅੱਜ ਵੀ ਨਹੀਂ ਐਲਾਨਿਆ ਜਾਵੇਗਾ ਦਸਵੀਂ ਅਤੇ ਬਾਰ੍ਹਵੀਂ ਦੀ Result, ਜਾਣੋ ਵਜ੍ਹਾ
Advertisement

ਅੱਜ ਵੀ ਨਹੀਂ ਐਲਾਨਿਆ ਜਾਵੇਗਾ ਦਸਵੀਂ ਅਤੇ ਬਾਰ੍ਹਵੀਂ ਦੀ Result, ਜਾਣੋ ਵਜ੍ਹਾ

CBSE ਵੱਲੋਂ ਦਸਵੀਂ ਜਮਾਤ ਦਾ ਪਰੀਖਿਆ ਪਰਿਣਾਮ ਅੱਜ ਵੀ ਐਲਾਨਿਆ ਨਹੀਂ ਜਾਵੇਗਾ ਰਿਜ਼ਲਟ ਨਾ ਐਲਾਨੇ ਜਾਣ ਦਾ ਸਭ ਤੋਂ ਵੱਡਾ ਕਾਰਨ ਪ੍ਰਾਈਵੇਟ ਸਕੂਲ ਹਨ.

ਅੱਜ ਵੀ ਨਹੀਂ ਐਲਾਨਿਆ ਜਾਵੇਗਾ ਦਸਵੀਂ ਅਤੇ ਬਾਰ੍ਹਵੀਂ ਦੀ Result, ਜਾਣੋ ਵਜ੍ਹਾ

ਚੰਡੀਗੜ੍ਹ : CBSE ਵੱਲੋਂ ਦਸਵੀਂ ਜਮਾਤ ਦਾ ਪਰੀਖਿਆ ਪਰਿਣਾਮ ਅੱਜ ਵੀ ਐਲਾਨਿਆ ਨਹੀਂ ਜਾਵੇਗਾ ਰਿਜ਼ਲਟ ਨਾ ਐਲਾਨੇ ਜਾਣ ਦਾ ਸਭ ਤੋਂ ਵੱਡਾ ਕਾਰਨ ਪ੍ਰਾਈਵੇਟ ਸਕੂਲ ਹਨ.

ਸੀਬੀਐਸਈ ਨੇ ਸਕੂਲਾਂ ਦਿੱਤੇ ਦੁਬਾਰਾ ਨੰਬਰ ਜੋੜਨ ਦੇ ਹੁਕਮ  
 ਪ੍ਰਾਈਵੇਟ ਸਕੂਲਾਂ ਵੱਲੋਂ ਬੋਰਡ ਨੂੰ ਭੇਜੀ ਗਈ ਵਿਦਿਆਰਥੀਆਂ ਦੀ ਇੰਟਰਨਲ ਅਸੈਸਮੈਂਟ ਦੇ ਕਰਕੇ ਪਰੀਖਿਆ ਪਰਿਣਾਮ ਅਨਾਊਂਸ ਹੋਂਦ ਵਿਚ ਦੇਰੀ ਹੋ ਰਹੀ ਹੈ ਦੇਸ਼ ਦੇ ਜ਼ਿਆਦਾਤਰ  ਪ੍ਰਾਈਵੇਟ ਸਕੂਲਾਂ ਦੇ ਵੱਲੋਂ CBSE ਨੂੰ ਇੰਟਰਨਲ ਅਸੈਸਮੈਂਟ ਸੌ ਵਿੱਚੋਂ ਸੌ ਭੇਜੀ ਗਈ ਹੈ ਯਾਨੀ ਸਟੂਡੈਂਟਸ ਨੂੰ ਹਰ ਸਬਜੈਕਟ ਵਿਚ ਸੌ ਵਿਚੋਂ ਸੌ ਨੰਬਰ ਦਿੱਤੇ ਗਏ ਹਨ ਇਸ ਤੋਂ ਬਾਅਦ ਸੀਬੀਐਫਸੀ ਨੇ ਜ਼ਿਆਦਾਤਰ ਸਕੂਲਾਂ ਨੂੰ ਇੰਟਰਨਲ ਅਸੈੱਸਮੈਂਟ ਦੇ ਨੰਬਰ ਦੁਬਾਰਾ ਤੋਂ ਜੋਡ਼ਨ ਦੇ  ਹੁਕਮ ਜਾਰੀ ਕੀਤੇ ਹਨ ਇਹੀ ਵਜ੍ਹਾ ਹੈ ਕਿ ਪ੍ਰੀਖਿਆ ਰਿਜ਼ਲਟ ਦੇ ਵਿਚ ਦੇਰੀ ਹੋ ਰਹੀ ਹੈ.

ਪ੍ਰਾਈਵੇਟ ਸਕੂਲਾਂ ਵਲੋਂ ਇੰਟਰਨਲ ਅਸੈਸਮੈਂਟ ਵਿੱਚ ਗੜਬੜੀ ਕੀਤੇ ਜਾਣ ਦੇ ਦੇ ਬਾਅਦ ਦਸਵੀਂ ਦਾ ਰਿਜ਼ਲਟ ਦੋ ਵਾਰ ਢਲ ਚੁੱਕਿਆ ਹੈ ਪਹਿਲਾਂ ਰਿਜ਼ਲਟ ਪੰਦਰਾਂ ਜੁਲਾਈ ਅਤੇ ਉਸ ਤੋਂ ਬਾਅਦ ਵੀਹ ਜੁਲਾਈ ਨੂੰ ਐਲਾਨ ਕੀਤੇ ਜਾਣ ਦੀ ਜਾਣਕਾਰੀ ਸੀ ਪਰ ਹੁਣ ਜੁਲਾਈ ਪੱਚੀ ਜੁਲਾਈ ਨੂੰ ਐਲਾਨਿਆ ਜਾਣਾ ਸੀ ਜਿਸ ਉੱਤੇ ਵੀ ਰੋਕ  ਲੱਗ ਗਈ ਹੈ ਸੂਤਰਾਂ ਦੇ ਮੁਤਾਬਕ ਹੁਣ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਰਿਜ਼ਲਟ ਇੱਕੋ ਦਿਨ ਆਏਗਾ ਹੁਣ ਰਿਜ਼ਲਟ ਇਕੱਤੀ ਜੁਲਾਈ ਤੱਕ ਐਲਾਨਿਆ ਜਾ ਸਕਦਾ ਹੈ 

ICSC ਬੋਰਡ ਐਲਾਨ ਚੁੱਕਿਆ ਹੈ ਰਿਜ਼ਲਟ  

CBSE  ਬੋਰਡ ਦੇ ਹੇਠ ਪੜ੍ਹਾਈ ਕਰ ਰਹੇ ਸਾਰੇ ਵਿਦਿਆਰਥੀ ਰਿਜ਼ਲਟ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਉਥੇ ਹੀ ICSC ਬੋਰਡ ਦਾ ਰਿਜ਼ਲਟ ਚੌਵੀ ਜੁਲਾਈ ਨੂੰ ਐਲਾਨਿਆ ਜਾ ਚੁੱਕਿਆ ਹੈ ਇਹ  ਰਿਜ਼ਲਟ ਦਸਵੀਂ ਅਤੇ ਬਾਰ੍ਹਵੀਂ ਦੋਵਾਂ ਜਮਾਤਾਂ ਦਾ ਇਕੱਠਿਆਂ ਐਲਾਨਿਆ ਗਿਆ ਹੈ ਅਜਿਹੇ ਵਿਚ ਹੁਣ ਸ਼ਹਿਰ ਦੇ ਸਾਰੇ CBSE ਵਿਦਿਆਰਥੀਆਂ ਵਿਚ ਰਿਜ਼ਲਟ ਨੂੰ ਲੈ ਕੇ  ਉਤਸੁਕਤਾ ਬਣੀ ਹੋਈ ਹੈ.

WATCH LIVE TV

Trending news