ਕਿਧਰੇ ਤੁਸੀਂ ਵੀ ਤਾਂ Resume, CV ਤੇ Biodata 'ਚ ਕਨਫਿਊਜ਼ ਨਹੀਂ ਹੋ,ਜਾਣੋ ਇਨ੍ਹਾਂ 'ਚ ਅੰਤਰ, ਨਹੀਂ ਤਾਂ ਇੰਟਰਵਿਊ ਵੇਲੇ ਭਾਰੀ ਪੈ ਸਕਦਾ ਹੈ

 ਕੁੱਝ ਲੋਕ ਤਾਂ ਇਸ ਨੂੰ ਇੱਕ ਹੀ ਚੀਜ਼ ਮੰਨਦੇ ਹਨ ਜੋ ਕਿ ਬਹੁਤ  ਵੱਡੀ ਗਲਤੀ ਹੈ Job ਦੇ ਲਈ ਕੁੱਝ ਕੰਪਨੀਆਂ CV ਮੰਗਦੀਆਂ ਨੇ ਅਤੇ ਕੁੱਝ Resume ਅਜਿਹੇ ਵਿਚ ਜਿਨ੍ਹਾਂ ਨੂੰ ਕਨਫਿਊਜ਼ਨ ਹੈ ਉਹ resume ਦੀ ਥਾਂ CV ਅਤੇ CV ਦੀ ਜਗ੍ਹਾ Resume ਲੈ ਜਾਂਦੇ ਹਨ ਇਸ ਨਾਲ ਤੁਹਾਡੀ ਕਾਮਨ ਸੈਂਸ ਉੱਤੇ ਸਵਾਲ ਖੜਾਂ ਹੋ ਜਾਂਦਾ ਹੈ ਅਤੇ ਨੌਕਰੀ ਮਿਲਣ ਦੇ ਚਾਂਸ ਵਿੱਚ ਘੱਟ ਦੇ ਨੇ ਤਾਂ ਉਹ ਸੀ ਤੁਹਾਨੂੰ ਦੱਸਦੇ ਹਾਂ ਕਿ ਦੋਹਾਂ  ਵਿੱਚ ਕੀ ਅੰਤਰ ਹੁੰਦਾ ਹੈ  

 ਕਿਧਰੇ ਤੁਸੀਂ ਵੀ ਤਾਂ Resume, CV ਤੇ Biodata 'ਚ ਕਨਫਿਊਜ਼ ਨਹੀਂ ਹੋ,ਜਾਣੋ ਇਨ੍ਹਾਂ 'ਚ ਅੰਤਰ, ਨਹੀਂ ਤਾਂ ਇੰਟਰਵਿਊ ਵੇਲੇ ਭਾਰੀ ਪੈ ਸਕਦਾ ਹੈ

ਦਿੱਲੀ:  ਬਚਪਨ ਤੋਂ ਹੀ ਅਸੀਂ ਸਕੂਲ ਅਤੇ ਕਾਲਜ ਦੇ ਵਿਚ ਪੜਾਈ ਦੇ ਨਾਲ- ਨਾਲ ਕੋ ਕਰੀ ਕੂਲਰ (Co curricular activities) ਐਕਟੀਵਿਟੀਜ਼ ਉੱਤੇ ਵੀ ਧਿਆਨ ਦਿੰਦੇ ਹਾਂ ਤਾਂ ਕਿ ਸਾਂਨੂੰ ਚੰਗੀ ਨੌਕਰੀ ਮਿਲ ਸਕੇ ਅਤੇ ਸਾਡੀ ਜ਼ਿੰਦਗੀ  ਹੋਰ ਆਸਾਨ ਹੋ ਜਾਏ. ਪਰ ਜਦੋਂ ਸਾਡੇ ਸਾਹਮਣੇ ਨੌਕਰੀ ਦਾ ਚੰਗਾ ਮੌਕਾ ਹੁੰਦਾ ਹੈ ਤਾਂ ਪਤਾ ਚਲਦਾ ਹੈ ਕਿ ਸਿਰਫ਼ ਅਸੀਂ ਹੀ ਨਹੀਂ ਬਲਕਿ ਸਾਡੇ ਵਰਗੇ ਹੋਰ ਵੀ ਕਈ ਲੋਕਾਂ ਨੇ ਇੱਕ ਪੋਸਟ ਦੇ ਲਈ ਅਪਲਾਈ ਕੀਤਾ ਹੈ

ਉਹ ਵੀ ਬਿਲਕੁਲ  ਸਾਡੀ ਤਰ੍ਹਾਂ ਹੀ ਚੰਗੀ ਥਾਂ ਤੋਂ ਪੜ੍ਹ ਕੇ  ਯੋਗ ਬਣ ਉੱਥੇ ਤੱਕ ਪਹੁੰਚੇ ਨੇ ਪਰ ਅਸੀਂ ਆਪਣੀ ਕਾਬਲੀਅਤ ਸਾਬਿਤ ਕਿਸ ਤਰ੍ਹਾਂ ਕਰਾਂਗੇ,ਉਸ ਵੇਲੇ ਤੁਹਾਡਾ ਕਾਨਫੀਡੈਂਸ ਅਤੇ ਉਹ ਇੱਕ ਡਾਕੂਮੈਂਟ ਜੋ ਤੁਸੀਂ ਆਪਣੇ ਨਾਲ ਇੰਟਰਵਿਊ  ਲੈ ਕੇ ਗਏ ਹੋ ਉਹ ਹੀ ਕੰਮ ਆਉਂਦਾ ਹੈ  ਉਸ ਕਾਗਜ਼ ਨੂੰ ਅਸੀਂ CV ਅਤੇ  Curriculum Vitae  ਅਤੇ Ruseme ਕਹਿੰਦੇ ਹਾਂ, CV ਅਤੇ Resume ਰਿਜ਼ੀਊਮ ਦਾ ਹੀ ਕੰਮ ਹੈ ਕੀ ਤੁਹਾਡੀ ਪੂਰੀ ਜ਼ਿੰਦਗੀ ਦੀ ਮਿਹਨਤ ਅਤੇ ਉਸ ਨਾਲ ਵਿਕਸਤ ਤੁਹਾਡੇ Skills ਨੂੰ 1-2 ਲਾਈਨਾਂ ਵਿੱਚ ਹੀ ਸਮੇਟ ਕੇ ਇੰਟਰਵਿਊ ਦੇ ਸਾਹਮਣੇ ਰੱਖ ਦੇਵੇ  

ਪਰ ਜ਼ਿਆਦਾਤਰ ਅਜਿਹਾ ਹੁੰਦਾ ਹੈ ਕਿ ਸਭ ਕੁੱਝ ਜਾਣਨ ਤੋਂ ਬਾਅਦ ਅਸੀਂ ਕਦੇ -ਕਦੇ ਛੋਟੀ ਮੋਟੀ ਗ਼ਲਤੀਆਂ ਕਰਦੇ ਹਾਂ ਜਿਸ ਨਾਲ ਸਾਡਾ First Impression ਤਾਂ ਖ਼ਰਾਬ ਹੁੰਦਾ ਹੈ ਨਾਲ ਹੀ ਨੌਕਰੀ ਵੀ ਹੱਥੋਂ ਜਾ ਸਕਦੀ ਹੈ, ਇਨ੍ਹਾਂ ਵਿੱਚ ਇੱਕ ਗ਼ਲਤੀ ਹੈ. CV ਅਤੇ ਰਿਜਿਊਮ ਦੇ ਵਿੱਚ ਅੰਤਰ ਨਾ ਸਮਝਣਾ. ਕੁੱਝ ਲੋਕ ਤਾਂ ਇਸ ਨੂੰ ਇੱਕ ਹੀ ਚੀਜ਼ ਮੰਨਦੇ ਹਨ ਜੋ ਕਿ ਬਹੁਤ  ਵੱਡੀ ਗਲਤੀ ਹੈ Job ਦੇ ਲਈ ਕੁੱਝ ਕੰਪਨੀਆਂ CV ਮੰਗਦੀਆਂ ਨੇ ਅਤੇ ਕੁੱਝ Resume ਅਜਿਹੇ ਵਿਚ ਜਿਨ੍ਹਾਂ ਨੂੰ ਕਨਫਿਊਜ਼ਨ ਹੈ ਉਹ resume ਦੀ ਥਾਂ CV ਅਤੇ CV ਦੀ ਜਗ੍ਹਾ Resume ਲੈ ਜਾਂਦੇ ਹਨ ਇਸ ਨਾਲ ਤੁਹਾਡੀ ਕਾਮਨ ਸੈਂਸ ਉੱਤੇ ਸਵਾਲ ਖੜਾਂ ਹੋ ਜਾਂਦਾ ਹੈ ਅਤੇ ਨੌਕਰੀ ਮਿਲਣ ਦੇ ਚਾਂਸ ਵਿੱਚ ਘੱਟ ਦੇ ਨੇ ਤਾਂ ਉਹ ਸੀ ਤੁਹਾਨੂੰ ਦੱਸਦੇ ਹਾਂ ਕਿ ਦੋਹਾਂ  ਵਿੱਚ ਕੀ ਅੰਤਰ ਹੁੰਦਾ ਹੈ  

Resume ਵਿੱਚ ਇਹ ਹੋਣਾ ਚਾਹੀਦਾ ਹੈ

ਤੁਹਾਨੂੰ ਪਤਾ ਹੋਵੇ ਕਿ ਜੌਬ ਸਰਚ ਵੇਲੇ Resume ਸਭ ਤੋਂ ਵੱਧ ਇਸਤੇਮਾਲ ਹੋਣ ਵਾਲਾ ਡਾਕੂਮੈਂਟ ਹੈ. Resume ਦਾ ਮਤਲਬ ਹੁੰਦਾ ਇੱਕ Summary.  ਇਹ ਜ਼ਿਆਦਾ ਤੋਂ ਜ਼ਿਆਦਾ 2 ਪੇਜ ਦਾ ਹੋ ਸਕਦਾ ਹੈ. ਇਸ ਵਿੱਚੋਂ ਸਾਰੀ ਜਾਣਕਾਰੀ ਹੁੰਦੀ ਹੈ ਜੋ ਕਿਸੇ ਵੀ ਨੌਕਰੀ ਦੀ ਜ਼ਰੂਰਤ  ਪੈਣ 'ਤੇ ਕੰਪਨੀ  ਮੰਗਦੀ ਹੈ.  Resume ਵਿੱਚ ਸਿਰਫ ਉਸੇ ਕੰਮ ਦਾ ਐਕਸਪੀਰੀਅੰਸ  ਲਿਖਿਆ ਜਾਂਦਾ ਹੈ ਜਿਸ ਦੇ ਲਈ ਕੰਪਨੀ ਨੇ ਅਰਜ਼ੀ ਦਿੱਤੀ ਹੁੰਦੀ ਹੈ ਇਸ ਤੋਂ ਇਲਾਵਾ ਤੁਸੀਂ ਪਹਿਲਾਂ ਕਿੱਥੇ ਨੌਕਰੀ ਕੀਤੀ ਅਤੇ ਉਸ ਨੂੰ ਹਾਈ ਲਾਈਟ ਕੀਤਾ ਜਾ ਸਕਦਾ ਹੈ  

ਜਾਣੋ CV ਕਿਵੇਂ Resume ਤੋਂ ਵੱਖਰਾ ਹੁੰਦਾ ਹੈ

CV Resume ਤੋਂ ਵੱਖਰਾ ਹੁੰਦਾ ਹੈ ਇੱਕ CV ਵਿੱਚੋਂ ਸਾਰੀ ਜਾਣਕਾਰੀ ਵਿਸਥਾਰ ਦੇਣਾ ਨਿਸ਼ਚਿਤ ਕੀਤੀ ਜਾਂਦੀ ਹੈ ਤੁਹਾਡੇ ਕਰੀਅਰ ਨਾਲ ਜੁੜੀ ਹੋਵੇ ਇਸ ਵਿੱਚ ਤੁਸੀਂ ਆਪਣੀ ਸਾਰੀ ਅਚੀਵਮੈਂਟ ਅਤੇ ਐਵਾਰਡ ਸਰਟੀਫਿਕੇਸ਼ਨ  ਦੇ ਬਾਰੇ ਦੱਸਦੇ ਹੋਏ ਇਸ ਲਈ ਕਿਹਾ ਜਾਂਦਾ ਹੈ ਕਿ CV ਨੂੰ ਵੇਲੇ ਸਿਰ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ ਕੁੱਝ ਦੇਸ਼ਾਂ ਵਿੱਚ ਅਜਿਹਾ ਵੀ ਹੁੰਦਾ ਜਿੱਥੇ ਸੇਬੀ ਦਾ ਇਸਤੇਮਾਲ ਸਿਰਫ ਉਦੋਂ ਕੀਤਾ ਜਾਂਦਾ ਜੋ ਤੁਸੀਂ ਰਿਸਰਚ, ਅਕੈਡਮਿਕ ਪੋਸਟ ਦੇ ਲਈ ਅਪਲਾਈ ਕਰ ਰਹੇ ਹੋ CV ਦੀ ਲੰਬਾਈ ਦੀ ਕੋਈ ਲਿਮਟ ਨਹੀਂ ਹੁੰਦੇ ਹਾਲਾਂਕਿ  ਇੱਕ ਚੰਗਾ CV 2-8 ਪੇਜਾਂ ਦੇ ਵਿਚਕਾਰ ਹੋਣਾ ਚਾਹੀਦਾ ਹੈ  

Biodata ਦਾ ਮਤਲਬ ਕੀ ਹੁੰਦਾ ਹੈ 

ਇਸ ਤਰ੍ਹਾਂ  ਡਾਕੂਮੈਂਟ ਹੁੰਦਾ ਜਿਸ ਨੂੰ ਅਸੀਂ Biodata ਕਹਿੰਦੇ ਹਨ ਇਸ ਦੇ ਵਿੱਚ ਤੁਹਾਡੀ ਪਰਸਨਲ ਡਿਟੇਲ ਵੀ ਸ਼ਾਮਿਲ ਹੁੰਦੀਆਂ ਨੇ, ਜਿਵੇਂ ਤੁਹਾਡਾ ਨਾਂ ਜਨਮਦਿਨ, ਧਰਮ, ਪਤਾ ਇਸ ਦਾ ਸਿੱਧਾ ਮਤਲਬ ਹੋਇਆ ਕਿ Biodata ਕਿਸੇ ਵੀ ਵਿਅਕਤੀ ਦਾ ਬਣਾਇਆ ਜਾ ਸਕਦਾ ਭਾਵੇਂ ਉਹ ਪੜ੍ਹਿਆ ਲਿਖਿਆ ਹੋਵੇ ਜਾਂ ਨਹੀਂ, Biodata ਉਸ ਦਾ ਵੀ ਬਣਾਇਆ ਜਾ ਸਕਦਾ ਹੈ ਜੋ ਕਿਸੇ ਵੀ ਨੌਕਰੀ ਦੇ ਲਈ ਅਪਲਾਈ ਨਹੀਂ ਕਰਨਾ ਚਾਹੁੰਦਾ ਆਮ ਤੌਰ 'ਤੇ Fresher ਬੱਚਿਆਂ ਤੋਂ ਉਨ੍ਹਾਂ ਦਾ Biodata  ਮੰਗਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਕੋਲ ਯੋਗ experience ਨਹੀਂ ਹੁੰਦਾ 

ਇਸ ਦੇ ਇਲਾਵਾ ਕੁੱਝ ਨੌਕਰੀਆਂ ਅਜਿਹੀਆਂ ਵੀ ਹੁੰਦੀਆਂ ਹਨ ਜਿਸ ਦੇ ਵਿੱਚ Educated ਹੋਣ ਦੀ ਜ਼ਰੂਰਤ ਨਹੀਂ ਹੁੰਦੀ ਅਜਿਹੇ ਵਿੱਚ ਕੈਂਡੀਡੇਟ ਉਹਨਾਂ ਦੇ  Resume ਨਹੀਂ ਬਲਕਿ ਉਨ੍ਹਾਂ ਦਾ Biodata ਮੰਗਿਆ ਜਾਂਦਾ ਹੈ

WATCH LIVE TV