ਬੈਂਕ ਹਰ ਰੋਜ਼ ਗਾਹਕਾਂ ਨੂੰ ਦੇਵੇਗਾ 100 ਰੁਪਏ ਦਾ ਹਰਜਾਨਾ, ਜੇਕਰ ਖਾਤੇ ਤੋਂ ਇਹ ਟਰਾਂਸਜੈਕਸ਼ਨ ਫੇਲ੍ਹ ਹੋਈ, RBI ਨੇ ਸਖ਼ਤ ਗਾਈਡ ਲਾਈਨ ਜਾਰੀ ਕੀਤੀਆਂ
Advertisement

ਬੈਂਕ ਹਰ ਰੋਜ਼ ਗਾਹਕਾਂ ਨੂੰ ਦੇਵੇਗਾ 100 ਰੁਪਏ ਦਾ ਹਰਜਾਨਾ, ਜੇਕਰ ਖਾਤੇ ਤੋਂ ਇਹ ਟਰਾਂਸਜੈਕਸ਼ਨ ਫੇਲ੍ਹ ਹੋਈ, RBI ਨੇ ਸਖ਼ਤ ਗਾਈਡ ਲਾਈਨ ਜਾਰੀ ਕੀਤੀਆਂ

1 ਅਪ੍ਰੈਲ 2021 ਤੋਂ ਨਵੇਂ ਵਿੱਤ ਸਾਲ ਦੀ ਸ਼ੁਰੂਆਤ ਹੋਈ ਹੈ ਦੇਸ਼ ਦੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵਿਚ ਕੰਮਕਾਜ ਨਹੀਂ ਹੋਇਆ ਉਸ ਦਿਨ ਕੁਝ ਬੈਂਕਾਂ ਦੇ UPI ਅਤੇ IMPS ਟ੍ਰਾਂਜੈਕਸ਼ਨ ਫੇਲ੍ਹ ਹੋਏ ਅਜਿਹੇ ਵਿੱਚ ਗਾਹਕਾਂ ਦੇ ਪੈਸੇ ਫਸ ਗਏ 

ਬੈਂਕ ਹਰ ਰੋਜ਼ ਗਾਹਕਾਂ ਨੂੰ ਦੇਵੇਗਾ 100 ਰੁਪਏ ਦਾ ਹਰਜਾਨਾ, ਜੇਕਰ ਖਾਤੇ ਤੋਂ ਇਹ ਟਰਾਂਸਜੈਕਸ਼ਨ ਫੇਲ੍ਹ ਹੋਈ, RBI ਨੇ ਸਖ਼ਤ ਗਾਈਡ ਲਾਈਨ ਜਾਰੀ ਕੀਤੀਆਂ

1 ਅਪ੍ਰੈਲ 2021 ਤੋਂ ਨਵੇਂ ਵਿੱਤ ਸਾਲ ਦੀ ਸ਼ੁਰੂਆਤ ਹੋਈ ਹੈ ਦੇਸ਼ ਦੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵਿਚ ਕੰਮਕਾਜ ਨਹੀਂ ਹੋਇਆ ਉਸ ਦਿਨ ਕੁਝ ਬੈਂਕਾਂ ਦੇ UPI ਅਤੇ IMPS ਟ੍ਰਾਂਜੈਕਸ਼ਨ ਫੇਲ੍ਹ ਹੋਏ ਅਜਿਹੇ ਵਿੱਚ ਗਾਹਕਾਂ ਦੇ ਪੈਸੇ ਫਸ ਗਏ  ਅਸੀਂ ਤੁਹਾਨੂੰ ਦੱਸਣ ਜਾ ਰਹੇ ਕਿ ਜੇਕਰ ਤੁਹਾਡਾ ਯੂਪੀਏ ਟ੍ਰਾਂਜੈਕਸ਼ਨ ਫੇਲ੍ਹ ਹੋ ਜਾਏ ਅਤੇ ਤੈਅ ਸਮੇਂ ਉੱਤੇ ਬੈਂਕ ਉਸ ਨੂੰ ਤੁਹਾਡੇ ਅਕਾਉਂਟ 'ਚ ਵਾਪਸ ਨਾ ਕਰੇ ਤਾਂ ਤੁਸੀਂ ਕੀ ਕਰਨਾ ਹੈ  

1 ਅਪ੍ਰੈਲ 2021 ਤੋਂ UPI ਪੇਮੇਂਟ ਫੇਲ੍ਹ ਹੋਏ  

The National Payments Corporation Of India (NPCI) ਨੇ ਇਕ ਟਵੀਟ ਵਿੱਚ ਕਿਹਾ ਹੈ ਕਿ 1 ਅਪ੍ਰੈਲ ਦੀ ਸ਼ਾਮ ਤੱਕ ਜ਼ਿਆਦਾਤਰ ਬੈਂਕ ਨਾਰਮਲ ਹੋ ਗਏ ਸਨ ਗਾਹਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ IMPS ਅਤੇ UPI ਸਰਵਸਿਜ਼ ਮਿਲਣ ਲੱਗਿਆ ਸੀ ਪਰ ਬਾਵਜੂਦ ਇਸਦੇ ਕਈ ਗਾਹਕਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ  ਦਿ ਟਰਾਂਸਕਸ਼ਨ ਫੇਲ੍ਹ ਹੋਣ ਦੇ ਬਾਵਜੂਦ ਪੈਸਾ ਨਹੀਂ ਮਿਲਿਆ  

ਇਹ ਹਨ RBi ਦੀਆਂ ਗਾਈਡਲਾਈਨਜ਼

 ਅਗਰ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਟ੍ਰਾਂਜ਼ੈਕਸ਼ਨ ਫੇਲ੍ਹ ਹੋਇਆ ਹੈ ਤਾਂ ਤੁਹਾਨੂੰ RBI ਦੀ ਅਕਤੂਬਰ 2019 ਦੀ ਗਾਈਡਲਾਈਨਜ਼ ਬਾਰੇ ਜਾਣਕਾਰੀ ਲੈਣੀ ਹੋਵੇਗੀ.  ਇਸ ਨਾਲ ਤੁਹਾਡੀ ਮੁਸ਼ਕਿਲ ਹੱਲ ਹੋ ਸਕਦੀ ਹੈ ਸਰਕੁਲਰ ਦੇ ਤਹਿਤ ਪੈਸੇ ਦੇ ਆਟੋ ਰੀਵਰਸਲ ਨੂੰ ਲੈ ਕੇ ਇੱਕ ਸਮੇਂ ਸੀਮਾ ਤੈਅ ਕੀਤੀ ਗਈ ਹੈ, ਅਗਲੇ ਸਮੇਂ ਸੀਮਾ ਦੇ ਵਿੱਚਕਾਰ ਟ੍ਰਾਂਜੈਕਸ਼ਨ ਦਾ ਸੈਟਲਮੈਂਟ ਯੂਨੀਵਰਸਲ ਨਹੀਂ ਹੁੰਦਾ ਤਾਂ ਬੈਂਕ ਗਾਹਕਾਂ ਨੂੰ ਮੁਆਵਜ਼ਾ ਦੇਣਾ ਹੋਵੇਗਾ ਸਰਕੁਲਰ ਦੇ ਮੁਤਾਬਿਕ ਸਮੇਂ ਸੀਮਾ ਖ਼ਤਮ ਹੋਣ ਦੇ ਬਾਅਦ 100 ਰੁਪਏ ਰੋਜ਼ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਹੋਵੇਗਾ  

ਸਰਕੁਲਰ ਦੇ ਮੁਤਾਬਿਕ UPI ਟਰਾਂਸੈਕਸ਼ਨ ਫੇਲ੍ਹ ਹੋ ਜਾਂਦਾ ਹੈ ਤਾਂ ਗਾਹਕ ਦੇ ਅਕਾਊਂਟ ਚੋਂ ਪੈਸੇ ਕੱਟੇ ਜਾਂਦੇ ਨੇ ਪਰ ਬੈਨੀਫਿਸ਼ਰੀ ਅਕਾਉਂਟ ਵਿੱਚ ਪੈਸਾ ਨਹੀਂ ਪਹੁੰਚ ਦਾ ਤਾਂ ਆਟੋ ਰੀਵਰਸਲ ਟ੍ਰਾਂਜੈਕਸ਼ਨ ਦੀ ਤਾਰੀਖ ਤੋਂ T+1 ਦਿਨ ਵਿੱਚ ਪੂਰਾ ਹੋ ਜਾਣਾ ਚਾਹੀਦਾ ਹੈ.  ਇੱਥੇ T+1  ਦਾ ਮਤਲਬ Transuction ਵਾਲਾ ਦਿਨ ਅਤੇ +1 ਦਾ ਮਤਲਬ ਇੱਕ ਦਿਨ ਜਾਂ 24 ਘੰਟੇ ਮੰਨਿਆ ਜਾ ਸਕਦਾ ਹੈ  

ਇੱਥੇ ਕਰ ਸਕਦੇ ਹੋ ਸ਼ਿਕਾਇਤ

 ਸਭ ਤੋਂ ਪਹਿਲਾਂ ਤੁਹਾਨੂੰ ਸਰਵਿਸ ਪ੍ਰੋਵਾਈਡਰ ਨੂੰ ਸ਼ਿਕਾਇਤ ਕਰਨੀ ਹੈ ਤੁਹਾਨੂੰ Raise Dispute 'ਤੇ ਜਾਣਾ ਹੋਵੇਗਾ. ਇੱਥੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹੋ. ਪ੍ਰੋਵਾਈਡਰ ਤੁਹਾਡੀ ਸ਼ਿਕਾਇਤ ਨੂੰ ਸਹੀ ਪਾਉਂਦਾ ਹੈ ਤਾਂ ਪੈਸਾ ਵਾਪਸ ਕਰ ਦੇਵੇਗਾ. ਅਗਰ ਸ਼ਿਕਾਇਤ ਕਰਨ ਦੇ ਬਾਵਜੂਦ ਬੈਂਕ ਤੋਂ ਕੋਈ ਰਿਸਪਾਂਸ ਨਹੀਂ ਮਿਲਦਾ ਤਾਂ ਤੁਸੀਂ ਰਿਜ਼ਰਵ ਬੈਂਕ ਦੇ ਡਿਜੀਟਲ ਟਰਾਂਸਕਸ਼ਨ 2019 ਦੇ ਓਮਬੱਡਸਮੈਨ ਸਕੀਮ ਦੇ ਤਹਿਤ ਸ਼ਿਕਾਇਤ ਕਰ ਸਕਦੇ ਹੋ

WATCH LIVE TV

Trending news