ਬੰਦ ਨੱਕ ਦੀ ਪ੍ਰੇਸ਼ਾਨੀ ਇਸ ਤਰ੍ਹਾਂ ਹੋਵੇਗੀ ਦੂਰ, ਬੱਸ ਅਪਣਾਓ ਇਹ ਨੁਸਖੇ
Advertisement

ਬੰਦ ਨੱਕ ਦੀ ਪ੍ਰੇਸ਼ਾਨੀ ਇਸ ਤਰ੍ਹਾਂ ਹੋਵੇਗੀ ਦੂਰ, ਬੱਸ ਅਪਣਾਓ ਇਹ ਨੁਸਖੇ

ਜੇਕਰ ਠੰਢ ਕਰਕੇ ਤੁਹਾਡੀ ਨੱਕ ਬੰਦ ਹੋ ਜਾਂਦੀ ਹੈ ਤੇ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ. ਤਾਂ ਇਸ ਦੇ ਲਈ ਦਵਾਈ ਖਾਣ ਦੀ ਬਜਾਏ ਘਰੇਲੂ ਨੁਸਖਿਆਂ ਨਾਲ ਇਸਦਾ ਉਪਾਅ ਕੀਤਾ ਜਾ ਸਕਦਾ ਹੈ.

file photo

ਨਵੀਂ ਦਿੱਲੀ: ਅਕਸਰ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਸਰਦੀ ਜ਼ੁਕਾਮ ਹੋਇਆ ਨਹੀਂ ਕਿ ਤੁਹਾਡਾ ਨੱਕ ਬੰਦ ਹੋ ਜਾਂਦਾ ਹੈ. ਇਸ ਵਜ੍ਹਾ ਨਾਲ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ ਜਾਂ ਫਿਰ ਨੱਕ ਵਿੱਚੋਂ ਸਿਟੀ ਵਰਗੀ ਆਵਾਜ਼ ਆਉਣ ਲੱਗਦੀ ਹੈ. ਇਸ ਦੇ ਨਾਲ ਕਈ ਵਾਰ  ਸਾਹ ਲੈਣ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ. ਜਿਸ ਕਰਕੇ ਕਈ ਵਾਰ ਮੂੰਹ ਨਾਲ ਵੀ ਸਾਹ ਲੈਣਾ ਪੈਂਦਾ ਹੈ. ਬੰਦ ਨੱਕ ਨੂੰ ਖੋਲ੍ਹਣ ਦੇ ਲਈ ਜਦੋਂ ਤੁਸੀਂ ਨੱਕ ਸਾਫ ਕਰਦੇ ਹੋ ਤਾਂ ਕੁਝ ਵੀ ਬਾਹਰ ਨਹੀਂ ਆਉਂਦਾ ਜ਼ਿਆਦਾਤਰ ਲੋਕਾਂ ਨੂੰ ਇਹੀ ਲੱਗਦਾ ਹੈ ਕਿ ਨਕਦ ਵਿੱਚ ਮਿਉੂਕਸ  ਜੰਮ ਜਾਣ ਦੀ ਵਜ੍ਹਾ ਨਾਲ ਨੱਕ ਬੰਦ ਹੋ ਗਿਆ ਹੈ ਪਰ ਅਕਸਰ ਫ਼ਲੂ ਵਾਇਰਲ ਇਨਫੈਕਸ਼ਨ ਜਾਂ ਐਲਰਜਿਕ ਰਾਈਨਾਈਟਿਸ ਦੀ ਵਜ੍ਹਾ ਨਾਲ ਸਾਈਨਸ ਦੇ ਵਿੱਚ ਮੌਜੂਦ  ਨਾੜਾਂ ਦੇ ਵਿਚ ਇਨਫਲੇਮੇਸ਼ਨ ਹੋ ਜਾਂਦਾ ਹੈ ਜਿਸ ਕਰਕੇ ਨੱਕ ਬੰਦ ਹੋ ਸਕਦੀ ਹੈ.

ਬੰਦ ਨੱਕ ਦੀ ਵਜ੍ਹਾ ਨਾਲ ਮਰੀਜ਼ ਕਦੀ ਕਦੀ ਚਿੜਚਿੜਾ ਹੋ ਜਾਂਦਾ ਹੈ. ਅਜਿਹੇ ਵਿਚ ਕਿਸੇ ਵੀ ਤਰ੍ਹਾਂ ਦੀ ਦਵਾਈ ਦਾ ਸੇਵਨ ਕਰਨ ਦੀ ਬਜਾਏ। ਅਗਰ ਤੁਸੀਂ ਕੁੱਝ ਨੈਚੁਰਲ ਅਤੇ ਘਰੇਲੂ ਨੁਸਖਿਆਂ ਨੂੰ ਅਪਣਾ ਰਹੇ ਹੋ ਤਾਂ ਬਿਨਾਂ ਕਿਸੇ ਸਾਈਡ ਇਫੈਕਟ ਨਾਲ ਆਪਣੀ ਬੰਦ ਨੱਕ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ. ਬੰਦ ਨੱਕ ਖੋਲ੍ਹਣ ਦੇ ਲਈ ਕਰੋ ਇਹ ਉਪਾਅ

 ਸਟੀਮ ਲਵੋ

 ਆਪਣੇ ਆਸ ਪਾਸ ਮੌਜੂਦ ਹਵਾ ਦੇ ਵਿਚ ਹਿਊਮੀਡਿਟੀ ਜਾਂ ਨਮੀ ਵਧਾਉਂਦਾ ਨੈਚੂਰਲ ਤਰੀਕਾ ਹੈ ਸਟੀਮ ਜਾਂ ਫਿਰ ਭਾਫ ਲੈਣਾ ਸਟੀਮ ਲੈਣ ਦੇ ਨਾਲ ਨੱਕ ਦੇ ਵਿੱਚ ਜਮ੍ਹਾਂ ਮਿਉਕਸ ਆਰਾਮ ਨਾਲ ਬਾਹਰ ਨਿਕਲ ਜਾਂਦਾ। ਤੁਸੀਂ ਚਾਹੋ ਤਾਂ ਸਟੀਮਰ ਦੀ ਮਦਦ ਨਾਲ ਸਟੀਮਰ ਲੈ ਸਕਦੇ ਹੋ ਜਾਂ ਫਿਰ ਇੱਕ ਵੱਡੇ ਭਾਂਡੇ ਵਿੱਚ ਪਾਣੀ ਗਰਮ ਕਰੋ ਆਪਣੇ ਚਿਹਰੇ ਨੂੰ  ਬਰਤਨ ਦੇ ਉੱਤੇ ਝੁਕਾਓ ਅਤੇ ਸਿਰ ਨੂੰ ਧੋਲੀ ਨਾਲ ਢਕ ਲਵੋ ਅਜਿਹਾ ਕਰਨ ਨਾਲ ਗਰਮ ਭਾਫ਼ ਨੱਕ ਦੇ ਰਸਤੇ ਸਰੀਰ ਤਕ ਪਹੁੰਚ ਜਾਂਦੀ ਹੈ ਅਤੇ ਇਸ ਦੇ ਨਾਲ ਨੱਕ ਖੋਲ੍ਹਣ ਚ ਮਦਦ ਮਿਲਦੀ ਹੈ  .

ਗਰਮ ਪਾਣੀ ਨਾਲ ਨਹਾਓ

 ਅਗਰ ਤੁਹਾਨੂੰ ਸਟੀਮ ਲੈਣ ਵਿੱਚ ਦਿੱਕਤ ਪੇਸ਼ ਆਉਂਦੀ ਹੈ ਤਾਂ ਤੁਸੀਂ ਗਰਮ ਪਾਣੀ ਨਾਲ ਨਹਾ ਵੀ ਸਕਦੇ ਹੋ ਅਜਿਹਾ ਕਰਨ ਦੇ ਨਾਲ ਬੰਦ ਨੱਕ ਨੂੰ ਖੋਲ੍ਹਣ ਵਿੱਚ ਵੀ ਮਦਦ ਮਿਲੇਗੀ ਗਰਮ ਪਾਣੀ ਦੇ ਨਾਲ ਨਹਾਉਣ ਦੇ ਦੌਰਾਨ ਨਿਕਲਣ ਵਾਲੀ ਭਾਫ ਨੱਕ ਦੇ ਵਿੱਚ ਇਨਫਰਮੇਸ਼ਨ ਦੀ ਸਮੱਸਿਆ ਨੂੰ ਵੀ ਦੂਰ ਕਰਦੀ ਅਤੇ ਨੱਕ ਨਾਲ ਸਾਹ ਲੈਣਾ ਆਸਾਨ ਹੋ ਜਾਂਦਾ ਹੈ.

ਗਰਮ ਚਾਹ ਜਾਂ ਸੂਪ ਪੀਓ

ਅਗਰ ਤੁਹਾਡੀ ਨੱਕ ਬੰਦ ਹੋ ਗਈ ਹੈ ਤਾਂ ਲਿਕਵਿਡ ਡਾਈਟ ਲਵੋ ਜਿਵੇਂ ਗਰਮ ਚਾਹ ਜਾਂ ਸੂਪ ਪੀਓ. ਗਰਮ ਪਾਣੀ ਦੇ ਨਾਲ ਭਾਫ ਨੱਕ ਵਿੱਚ ਜਾਂਦੀ ਹੈ ਜਿਸ ਨਾਲ ਮਿਊਕਸ ਪਤਲਾ ਹੋ ਕੇ ਆਸਾਨੀ ਨਾਲ ਬਾਹਰ ਆ ਜਾਂਦਾ ਹੈ ਅਤੇ ਨੱਕ ਖੁੱਲ੍ਹ ਜਾਂਦੀ ਹੈ.

ਗਰਮ ਪੱਟੀ ਕਰੋ

 ਬੰਦ ਨੱਕ ਨੂੰ ਖੋਲ੍ਹਣ ਦੇ ਲਈ ਤੁਸੀਂ ਚਾਹੋ ਤਾਂ ਆਪਣੇ ਮੱਥੇ ਅਤੇ ਨੱਕ ਉੱਤੇ ਗਰਮ ਪੱਟੀ ਦਾ ਇਸਤੇਮਾਲ ਕਰ ਸਕਦੇ ਹੋ. ਅਜਿਹਾ ਕਰਨ ਦੇ ਨਾਲ ਨੱਕ ਖੋਲ੍ਹਣ ਵਿਚ ਮਦਦ ਮਿਲਦੀ ਹੈ.  ਇਸ ਦੇ ਲਈ ਗਰਮ ਪਾਣੀ ਦੇ ਵਿੱਚ ਪੱਟੀ ਜਾਂ ਫਿਰ ਤੌਲੀਆ ਪਾਓ ਨਿਚੋੜੋ ਅਤੇ ਫਿਰ ਨੱਕ ਔਰ ਮੱਥੇ ਉੱਤੇ ਰੱਖ ਲਵੋ. ਇਸ ਦੀ ਗਰਮੈਸ਼ ਅਤੇ ਨਾਲ ਨੱਕ ਵਿੱਚ ਇਨਫਰਮੇਸ਼ਨ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ.

 ਸਲਾਈਨ ਸਪਰੇਅ ਦਾ ਕਰੋ ਇਸਤੇਮਾਲ

ਨਮਕ ਦੇ ਪਾਣੀ ਦਾ ਸਲਿਊਸ਼ਨ ਜਿਸਨੂੰ ਸਲਾਈਨ ਵੀ ਕਹਿੰਦੇ ਹਨ ਉਸ ਦੇ ਸਪਰੇਅ ਦਾ ਨੱਕ ਵਿੱਚ ਇਸਤੇਮਾਲ ਕਰਨ ਨਾਲ ਵੀ ਬੰਦ ਨੱਕ ਖੋਲ੍ਹਣ ਵਿਚ ਮਦਦ ਮਿਲਦੀ ਹੈ. ਸਪਰੇਅ ਮਿਉਕਸ ਨੂੰ ਪਤਲਾ ਕਰਕੇ ਨੱਕ ਸਾਫ ਕਰਨ ਦਾ ਕੰਮ ਕਰਦਾ ਹੈ.

ਤਿੱਖੀ ਅਤੇ ਮਸਾਲੇ ਵਾਲੀਆਂ ਚੀਜ਼ਾਂ ਖਾਵੋ

 ਨੱਕ ਖੋਲ੍ਹਣ ਦਾ ਇੱਕ ਹੋਰ ਕੌਮਾਂਤਰੀ ਕਹਿ ਤਿੱਖਾ ਅਤੇ ਮਸਾਲੇਦਾਰ ਖਾਣਾ ਖਾਣਾ ਅਦਰਕ ਲੈ ਸੁਣ ਮਿਰਚ ਅਤੇ ਹਲਦੀ ਵਰਗੇ ਮਸਾਲਿਆਂ ਦੇ ਵਿਚ ਐਂਟੀ ਇਨਫਲਾਮੇਟਰੀ ਪ੍ਰਾਪਰਟੀਜ਼ ਹੁੰਦੀਆਂ ਜੋ ਨੱਕ ਖੋਲ੍ਹਣ ਵਿਚ ਮਦਦ ਕਰਦੀਆਂ ਹਨ

WATCH LIVE TV

Trending news