ਇਨ੍ਹਾਂ ਲੋਕਾਂ 'ਤੇ ਮੰਡਰਾ ਰਿਹਾ ਹੈ ਕੋਰੋਨਾ ਦਾ ਖ਼ਤਰਾ ! ਕਿਤੇ ਤੁਸੀਂ ਵੀ ਤਾਂ ਨਹੀਂ ਇਸ ਲਿਸਟ ਵਿੱਚ ਸ਼ਾਮਲ

ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ ਨਸ਼ਾ ਕਰਨ ਦੀ ਆਦਤ ਹੈ ਜਾਂ ਤੁਹਾਨੂੰ ਕੋਈ ਗੰਭੀਰ ਬੀਮਾਰੀ ਹੈ ਤਾਂ ਤੁਹਾਡਾ ਸੰਕਰਮਿਤ ਹੋਣ ਦਾ ਖਤਰਾ ਹੋਰ ਵੀ ਜ਼ਿਆਦਾ ਹੈ .ਅਜਿਹੇ ਵਿੱਚ ਇਹਤਿਆਤ ਵਰਤਣ ਦੀ ਜ਼ਰੂਰਤ ਹੈ  

ਇਨ੍ਹਾਂ ਲੋਕਾਂ 'ਤੇ ਮੰਡਰਾ ਰਿਹਾ ਹੈ ਕੋਰੋਨਾ ਦਾ ਖ਼ਤਰਾ ! ਕਿਤੇ ਤੁਸੀਂ ਵੀ ਤਾਂ ਨਹੀਂ ਇਸ ਲਿਸਟ ਵਿੱਚ ਸ਼ਾਮਲ

ਦਿੱਲੀ : ਸ਼ਹਿਰ ਦੇ ਵਿਚਕਾਰੋਂ ਨਾ ਮਹਾਮਾਰੀ ਤੇਜ਼ੀ ਦੇ ਨਾਲ ਵਧਦੀ ਜਾ ਰਹੀ ਹੈ ਅਜਿਹੇ ਵਿੱਚ ਸ਼ਾਇਦ ਹੀ ਕੋਈ ਸ਼ਹਿਰ ਜਾਂ ਕਸਬਾ ਬਚਿਆ ਹੋਵੇ ਜਿੱਥੇ ਮਹਾਂਮਾਰੀ ਨਾ ਪਹੁੰਚੀ ਹੋਵੇ ਅਜਿਹੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੇਂਦਰ ਸਰਕਾਰ ਨੇ ਇਕ ਨਵੀਂ ਲਿਸਟ ਜਾਰੀ ਕੀਤੀ ਹੈ  ਇਸ ਲਿਸਟ ਵਿੱਚ ਦੱਸਿਆ ਗਿਆ ਹੈ ਕਿ ਕਿਨ੍ਹਾਂ ਲੋਕਾਂ ਨੂੰ ਇਸ ਬਿਮਾਰੀ ਦੇ ਹੋਣ ਦੇ ਜ਼ਿਆਦਾ ਚਾਂਸ ਹਨ ਅਤੇ ਇਸ ਤੋਂ ਕਿਵੇਂ ਬਚਿਆ ਜਾਵੇ.

ਕੇਂਦਰੀ ਸਿਹਤ ਮੰਤਰਾਲੇ ਨੇ ਕੀਤਾ ਟਵੀਟ  
 ਕੇਂਦਰ ਸਰਕਾਰ ਦੇ IndianFightsCorona ਟਵਿੱਟਰ ਅਕਾਉਂਟ ਤੇ ਇਸ ਲਿਸਟ ਨੂੰ ਜਾਰੀ ਕੀਤਾ ਗਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਇਸ ਪਹਿਲ ਦਾ ਟੀਚਾ ਲੋਕਾਂ ਵਿੱਚ ਕੋਰੋਨਾ ਮਹਾਂਮਾਰੀ ਦੇ ਬਾਰੇ ਜਾਗਰੂਕਤਾ ਲੈ ਕੇ ਆਉਣਾ ਹੈ ਇਸ ਟਵੀਟ ਵਿੱਚ ਦੱਸਿਆ ਗਿਆ ਹੈ ਕਿ  ਬੀਡ਼ੀ ਸਿਗਰੇਟ ਪੀਣਾ ਦਿਲ ਦਾ ਰੋਗ ਅਤੇ ਸਾਹ ਦੀ ਬਿਮਾਰੀ ਨਾਲ ਜੂਝਣ  ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਖਤਰਾ ਜ਼ਿਆਦਾ ਹੋ ਸਕਦਾ ਹੈ.

ਕਿਤੇ ਤੁਸੀਂ ਵੀ ਤਾਂ ਨਹੀਂ ਹੋਏ ਇਸ ਲਿਸਟ ਵਿੱਚ ਸ਼ਾਮਲ 
1. ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਮੁਤਾਬਕ ਜਿਨ੍ਹਾਂ ਲੋਕਾਂ ਦੀ ਉਮਰ 50 ਸਾਲ ਜਾਂ ਉਸ ਤੋਂ ਜ਼ਿਆਦਾ ਹੈ ਉਨ੍ਹਾਂ ਦਾ ਕੋਰੋਨਾ ਸੰਕਰਮਿਤ ਹੋਣ ਦਾ ਖ਼ਤਰਾ ਜ਼ਿਆਦਾ ਹੈ ਅਜਿਹੇ ਵਿਚ ਓਨਮ ਸਤਰਕ ਰਹਿਣ ਦੀ ਜ਼ਰੂਰਤ  ਹੈ.

2. ਮੰਤਰਾਲੇ ਦੇ ਮੁਤਾਬਕ ਯੂਰਪ ਬੀੜੀ ਸਿਗਰਟ ਹੁੱਕਾ ਗੁਟਕਾ ਜਾਂ ਹੋਰ ਕਿਸੇ ਤਰ੍ਹਾਂ ਦਾ ਨਸ਼ਾ ਕਰਦੇ ਹਨ ਉਨ੍ਹਾਂ ਵਿੱਚ ਵੀ ਸੰਕਰਮਣ ਦਾ ਖਤਰਾ ਜ਼ਿਆਦਾ ਹੈ 

3. ਜਿਨ੍ਹਾਂ ਨੂੰ ਦਿਲ ਦਾ ਰੋਗ ਕੈਂਸਰ ਡਾਈਬੀਟੀਜ਼ ਅਤੇ ਦਮੇ ਵਰਗੀ ਗੈਰ ਸੰਕਰਾਮਿਕ ਬੀਮਾਰੀਆਂ ਹਨ ਉਨ੍ਹਾਂ ਦੇ ਵੀ ਕੋਰੋਨਾ ਹੋਣ ਦੇ ਚਾਂਸ ਜ਼ਿਆਦਾ ਹਨ ਇਨ੍ਹਾਂ ਬਿਮਾਰੀਆਂ ਦੀ ਵਜ੍ਹਾ ਨਾਲ ਉਨ੍ਹਾਂ ਦੇ ਸੰਕਰਮਿਤ ਹੋਣ ਦਾ ਖਤਰਾ 3 ਤੋਂ 4 ਗੁਣਾ ਵਧ ਜਾਂਦਾ ਹੈ 

4. ਅਗਰ ਤੁਸੀਂ ਡਾਇਬਟਿਕ ਮਰੀਜ਼ ਹੋਰ ਤੁਹਾਡਾ ਸ਼ੂਗਰ ਲੈਵਲ ਜ਼ਿਆਦਾ ਹੈ ਤਾਂ ਤੁਹਾਡੇ  ਕੋਰੋਨਾ ਸੰਕਰਮਿਤ ਹੋਣ ਦਾ ਖ਼ਦਸ਼ਾ ਦੂਜੇ ਵਿਅਕਤੀ ਦੀ ਤੁਲਨਾ ਵਿੱਚ ਤਿੰਨ ਗੁਣਾ ਜ਼ਿਆਦਾ ਹੈ

WATCH LIVE TV