Gold Hallmarking ਨੇਮਾਂ ਤੋਂ ਬਾਅਦ ਘਰ ਵਿਚ ਰੱਖੇ ਗਹਿਣਿਆਂ ਦਾ ਕੀ ਹੋਵੇਗਾ ? ਜਾਣੋ

ਸੋਨੇ ਦੇ ਗਹਿਣਿਆਂ ਨੂੰ ਲੈ ਕੇ ਗੋਲਡ ਹਾਲਮਾਰਕਿੰਗ ਦੇ ਨਿਯਮ ਲਾਗੂ ਹੋ ਗਏ ਹਨ ਇਨ੍ਹਾਂ ਨਿਯਮਾਂ ਦੇ ਮੁਤਾਬਕ ਹੁਣ ਤੋਂ ਸੋਨੇ ਦੇ ਸਾਰੇ ਆਈਟਮ ਸੁੱਤੇ ਹੋਲਮਾਰਕਿੰਗ ਜ਼ਰੂਰੀ ਹੈ 

Gold Hallmarking ਨੇਮਾਂ ਤੋਂ ਬਾਅਦ ਘਰ ਵਿਚ ਰੱਖੇ ਗਹਿਣਿਆਂ ਦਾ ਕੀ ਹੋਵੇਗਾ ? ਜਾਣੋ

ਨਵੀਂ ਦਿੱਲੀ : ਸੋਨੇ ਦੇ ਗਹਿਣਿਆਂ ਨੂੰ ਲੈ ਕੇ ਗੋਲਡ ਹਾਲਮਾਰਕਿੰਗ ਦੇ ਨਿਯਮ ਲਾਗੂ ਹੋ ਗਏ ਹਨ ਇਨ੍ਹਾਂ ਨਿਯਮਾਂ ਦੇ ਮੁਤਾਬਕ ਹੁਣ ਤੋਂ ਸੋਨੇ ਦੇ ਸਾਰੇ ਆਈਟਮ ਸੁੱਤੇ ਹੋਲਮਾਰਕਿੰਗ ਜ਼ਰੂਰੀ ਹੈ. ਅਜਿਹੇ ਵਿੱਚ ਲੋਕਾਂ ਦੇ ਮਨ ਵਿੱਚ ਸਵਾਲ ਉੱਠ ਰਿਹਾ ਹੈ ਕਿ ਉਨ੍ਹਾਂ ਦੇ ਕੋਲ ਘਰੇ ਜੋ ਸੋਨਾ ਪਿਆ ਹੈ. ਉਸ ਦਾ ਕੀ ਹੋਵੇਗਾ ਕੀ ਉਸਦੀ ਹੋਲਮਾਰਕਿੰਗ ਕਰਵਾਉਣੀ ਹੋਵੇਗੀ.  

ਘਰ ਵਿੱਚ ਰੱਖੇ ਸੋਨੇ ਦਾ ਕੀ ਹੋਵੇਗਾ?

ਸਾਡੇ ਦੇਸ਼ ਵਿੱਚ ਲੋਕਾਂ ਨੂੰ ਸੋਨਾ ਖਰੀਦਣ ਦਾ ਬਹੁਤ ਸ਼ੌਂਕ ਹੈ ਚਾਹੇ ਉਹ ਵਿਆਹ ਦੇ ਵਿੱਚ ਗਿਫਟ ਦੇਣਾ ਹੋਵੇ ਜਾਂ ਫਿਰ ਇਨਵੈਸਟਮੈਂਟ ਕਰਨੀ ਹੋਵੇ ਕਈ ਲੋਕਾਂ ਦੇ ਕੋਲ ਖਾਨਦਾਨੀ ਗਹਿਣੇ ਸੋਨੇ ਦੀਆਂ ਮੂਰਤੀਆਂ ਸਿੱਕੇ  ਜਾਂ ਫਿਰ ਪੁਸ਼ਤੈਨੀ ਗਹਿਣੇ ਹੁੰਦੇ ਹਨ ਅਜਿਹੇ ਵਿਚ ਅਚਾਨਕ ਤੋਂ ਨਵੇਂ ਗੋਲਡ ਹੋਲਮਾਰਕਿੰਗ ਦੇ ਨੇਮਾਂ ਵਿਚ ਉਨ੍ਹਾਂ ਦੀ ਵੈਲਿਊ ਖਤਮ ਤਾਂ ਨਹੀਂ ਹੋ ਜਾਏਗੀ  ਸਰਕਾਰ ਨੇ ਸਾਫ ਕੀਤਾ ਹੈ ਕਿ  ਜਵੈਲਰਸ ਗਾਹਕਾਂ ਤੋਂ ਪੁਰਾਣੇ ਸੋਨੇ ਦੀ ਜਵੈਲਰੀ ਵਾਪਸ ਖਰੀਦ ਸਕਦੇ ਹਨ ਚਾਹੇ ਉਨ੍ਹਾਂ ਤੇ ਕੋਈ ਹੋਲਮਾਰਕਿੰਗ ਨਾ ਹੋਵੇ ਯਾਨੀ ਤੁਹਾਡੇ ਘਰ ਵਿੱਚ ਰੱਖੇ ਸੋਨੇ ਦੀ ਗੈਲਰੀ ਉੱਤੇ ਹੋਲਮਾਰਕਿੰਗ ਦੇ ਨੇਮਾਂ ਉੱਤੇ ਕੋਈ ਅਸਰ ਨਹੀਂ ਹੋਵੇਗਾ  

ਘਰ ਵਿੱਚ ਰੱਖੇ ਸੋਨੇ ਨੂੰ ਵੇਚਿਆ ਜਾ ਸਕੇਗਾ?

ਅਗਰ ਤੁਹਾਡੇ ਕੋਲ ਕਰਦੇ ਵਿਚ ਸੋਨੇ ਦੀ ਜਵੈਲਰੀ ਸਿੱਕਾ ਜਾਂ ਫਿਰ ਇੱਟ ਹੈ ਤਾਂ ਕਿ ਤੁਸੀਂ ਉਸ ਨੂੰ ਵੇਖ ਸਕੋਗੇ ਇਹ ਉਸਦੇ ਲਈ ਵੀ ਹੋਲਮਾਰਕਿੰਗ ਦੀ ਲੋਡ਼ ਹੋਵੇਗੀ ਪਹਿਲਾਂ ਤਾਂ ਇਹ ਸਾਫ ਕਰ ਦਿੰਦੇ ਹਾਂ ਕਿ ਗੋਲਡ ਹੋਲਮਾਰਕਿੰਗ ਦੀ ਨਿਯਮ ਸਿਰਫ ਜਵੈਲਰ  ਦੇ ਲਈ ਹਨ ਜੋ ਗਾਹਕਾਂ ਨੂੰ ਬਿਨਾਂ ਹੋਲਮਾਰਕਿੰਗ ਵਾਲੀ ਗੋਲਡ ਜਵੈਲਰੀ ਨਹੀਂ ਵੇਚ ਸਕਦੇ ਅਗਰ ਗਾਹਕ ਕੋਲ ਪਹਿਲਾਂ ਤੋਂ ਹੀ ਬਿਨ੍ਹਾਂ ਹਾਲਮਾਰਕਿੰਗ ਵਾਲੀ ਜਵੈਲਰੀ ਹੈ ਤਾਂ ਉਸ ਤੇ ਕੋਈ ਅਸਰ ਨਹੀਂ ਪਵੇਗਾ ਉਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਵੇਚਿਆ ਜਾ ਸਕਦਾ ਹੈ ਯਾਨੀ ਅਗਰ ਕੋਈ ਗਾਹਕ ਸੋਨੇ  ਦੇ ਗਹਿਣੇ ਸਿੱਕੇ ਵਗੈਰਾ ਵੇਚਣ ਦੇ ਲਈ ਸੁਨਿਆਰੇ ਕੋਲ ਜਾਂਦਾ ਹੈ ਤਾਂ ਉਸ ਨੂੰ ਪਹਿਲਾਂ ਹੋਲਮਾਰਕਿੰਗ ਕਰਵਾਉਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਉਸ ਨੂੰ ਬਦਲਣਾ ਹੋਵੇਗਾ  

ਘਰ ਦੀ ਜਵੈਲਰੀ ਦੀ ਕੀਮਤ ਡਿੱਗ ਜਾਏਗੀ?

ਗਾਹਕ ਆਪਣੀ ਗੋਲਡ ਜਵੈਲਰੀ ਅਤੇ ਉਸ ਦੀ ਸ਼ੁੱਧਤਾ ਤੇ ਆਧਾਰ ਤੇ ਮਾਰਕੀਟ ਪਹਿਲੀ ਉੱਤੇ ਉਸ ਨੂੰ ਵੇਚ ਸਕਦਾ ਹੈ ਗੋਲਡ ਹੋਲਮਾਰਕਿੰਗ ਦੀ ਵਜ੍ਹਾ ਨਾਲ ਉਸ ਦੀ ਕੀਮਤ ਤੇ ਕੋਈ ਅਸਰ ਨਹੀਂ ਪਵੇਗਾ ਅਗਰ ਸੁਨਿਆਰਾ ਚਾਹੇ ਤਾਂ ਪੁਰਾਣੀ ਜਵੈਲਰੀ ਵੀ ਹੌਲਨਾਕ ਕਰ ਸਕਦਾ  ਹੈ ਇਸ ਤੋਂ ਇਲਾਵਾ ਨਵੇਂ ਗਹਿਣੇ ਬਣਾਉਣ ਦੇ ਲਈ ਸੋਨੇ ਨੂੰ ਪਿਘਲਾਉਣ ਤੋਂ ਬਾਅਦ ਹਾਲ ਮਾਰਕ ਵੀ ਜੋਡ਼ਿਆ ਜਾ ਸਕਦਾ ਹੈ ਅਗਰ ਕੋਈ ਸੁਨਿਆਰਾ ਗਾਹਕ ਤੋਂ ਸੋਨਾ ਖ਼ਰੀਦ ਕੇ ਉਸ ਨੂੰ ਐਕਸਚੇਂਜ ਕਰਨ ਤੋਂ ਮਨ੍ਹਾ ਕਰਦਾ ਹੈ ਤਾਂ ਉਸ ਖ਼ਿਲਾਫ਼ ਵੀ ਐਕਸ਼ਨ ਲਿਆ ਜਾ ਸਕਦਾ ਹੈ  

ਹੋਲਮਾਰਕਿੰਗ ਦਾ ਗੋਲਡ ਲੋਨ ਉੱਤੇ ਅਸਰ

ਕਈ ਲੋਕ ਪੈਸਿਆਂ ਦੀ ਜ਼ਰੂਰਤ ਵੇਲੇ ਗੋਲਡ ਨੂੰ ਗਿੱਲ ਗਿਰਵੀ ਰੱਖ ਕੇ ਲੋਨ ਲੈਂਦੇ ਹਨ ਹੁਣ ਵੀ ਗਾਹਕ ਪਹਿਲਾਂ ਦੀ ਤਰ੍ਹਾਂ ਹੀ ਗੋਲਡ ਲੋਨ ਲੈ ਸਕਦੇ ਹਨ ਗੋਲਡ ਗਿਰਵੀ ਰੱਖ ਕੇ ਲੋਨ ਲੈਣ ਵੇਲੇ ਇਹ ਬਿਲਕੁਲ ਜ਼ਰੂਰੀ ਨਹੀਂ ਕਿ ਗੋਲਡ ਹੋਲਮਾਰਕਿੰਗ ਵਾਲਾ  ਹੋਵੇ ਇਸ ਲਈ ਹੋਲਮਾਰਕਿੰਗ ਦਾ ਨਿਯਮ ਗੋਲਡ ਲੋਨ ਉੱਤੇ ਵੀ ਲਾਗੂ ਨਹੀਂ ਹੋਵੇਗਾ ਗਾਹਕ ਨੂੰ ਚਾਹੀਦਾ ਹੈ ਕਿ ਸੋਨਾ ਗਿਰਵੀ ਰੱਖਣ ਤੋਂ ਪਹਿਲਾਂ ਉਸ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲਵੇ ਗਾਹਕ ਨੂੰ ਆਪਣੇ ਸੋਨੇ ਦੀ ਮਾਰਕੀਟ ਪਹਿਲੂ ਪਤਾ ਲੱਗ ਜਾਏਗੀ ਇਸ ਤੋਂ ਬਾਅਦ ਗੋਲ ਨੂੰ ਗਿਰਵੀ ਰੱਖ ਕੇ ਆਰਾਮ ਨਾਲ ਲੋਨ ਲਿਆ ਜਾ ਸਕਦਾ ਹੈ