WhatsApp ਨੇ ਪ੍ਰਾਈਵੇਸੀ ਪੋਲਿਸੀ 'ਤੇ ਨਰਾਜ਼ਗੀ ਦੇ ਬਾਅਦ ਦਿੱਤੀ ਸਫ਼ਾਈ, ਤੁਹਾਡੇ ਸਟੇਟਸ ਵਿਚ ਵਿਖਾਈ ਦੇ ਰਹੀ ਹੈ ਡਿਟੇਲ
Advertisement

WhatsApp ਨੇ ਪ੍ਰਾਈਵੇਸੀ ਪੋਲਿਸੀ 'ਤੇ ਨਰਾਜ਼ਗੀ ਦੇ ਬਾਅਦ ਦਿੱਤੀ ਸਫ਼ਾਈ, ਤੁਹਾਡੇ ਸਟੇਟਸ ਵਿਚ ਵਿਖਾਈ ਦੇ ਰਹੀ ਹੈ ਡਿਟੇਲ

ਵ੍ਹੱਟਸਐਪ ਨੇ ਕਈ ਰਾਊਂਡ ਦੀ ਸਫਾਈ ਤੋਂ ਬਾਅਦ ਐਤਵਾਰ ਨੂੰ ਸਟੇਟਸ ਲਗਾ ਕੇ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ 

WhatsApp ਨੇ ਪ੍ਰਾਈਵੇਸੀ ਪੋਲਿਸੀ 'ਤੇ ਨਰਾਜ਼ਗੀ ਦੇ ਬਾਅਦ ਦਿੱਤੀ ਸਫ਼ਾਈ, ਤੁਹਾਡੇ ਸਟੇਟਸ ਵਿਚ ਵਿਖਾਈ ਦੇ ਰਹੀ ਹੈ ਡਿਟੇਲ

#WhatsApp Privacy Policy Status: ਪ੍ਰਾਈਵੇਸੀ ਪੋਲਿਸੀ (Privacy Policy) ਵਿਚ ਕੀਤੇ ਗਏ ਬਦਲਾਵਾਂ ਨੂੰ ਲੈਕੇ ਆਲੋਚਨਾ ਝੱਲ ਰਹੇ ਵੱਟਸਐਪ (WhatsApp) ਨੇ ਆਪਣੇ ਪੈਰ ਪਿੱਛੇ ਖਿੱਚਣ ਦਾ ਫੈਸਲਾ ਕੀਤਾ ਹੈ.ਕੰਪਨੀ ਨੇ ਨਵੀਂ ਪਾਲਿਸੀ ਨੂੰ ਫਿਲਹਾਲ ਰੋਕ ਦਿੱਤਾ ਹੈ ਅਤੇ ਇਸਦੇ ਨਾਲ ਹੀ ਕੰਪਨੀ ਲਗਾਤਾਰ ਡੈਮੇਜ ਕੰਟਰੋਲ ਚ ਲੱਗੀ ਹੋਈ ਹੈ ਵ੍ਹੱਟਸਐਪ ਨੇ ਕਈ ਰਾਊਂਡ ਦੀ ਸਫਾਈ ਤੋਂ ਬਾਅਦ ਐਤਵਾਰ ਨੂੰ ਸਟੇਟਸ ਲਗਾ ਕੇ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ 

1/6 ਵ੍ਹੱਟਸਐਪ ਨੇ  ਸਟੇਟਸ ਲਗਾ ਕੇ ਦਿੱਤੀ ਸਫ਼ਾਈ

fallback

 #WhatsappStatus: ਦੱਸ  ਦਈਏ ਕਿ ਵ੍ਹੱਟਸਐਪ ਨੇ ਹਾਲ ਹੀ ਵਿਚ ਪ੍ਰਾਈਵੇਸੀ ਪਾਲਿਸੀ (Privacy Policy) ਦੇ ਵਿੱਚ ਬਦਲਾਅ ਕੀਤਾ ਸਿਹਤ ਯੂਜਰਸ ਨੂੰ ਇਸਦਾ ਨੋਟੀਫਿਕੇਸ਼ਨ ਭੇਜਣਾ ਸ਼ੁਰੂ ਕਰ ਦਿੱਤਾ ਸੀ ਜਿਸਦੇ ਵਿਚ ਦੱਸਿਆ ਗਿਆ ਸੀ ਕਿ ਵ੍ਹੱਟਸਐਪ ਦਾ ਇਸਤੇਮਾਲ ਕਰਨ ਦੇ ਲਈ ਉਪਭੋਗਤਾਵਾਂ ਨੂੰ ਅੱਠ ਫਰਵਰੀ  ਦੋ ਹਜਾਰ ਇੱਕੀ ਤੱਕ ਨਵੀਂ ਸ਼ਰਤਾਂ ਨੂੰ ਐਕਸੈਪਟ ਕਰਨਾ ਹੋਵੇਗਾ ਇਸ ਤੋਂ ਬਾਅਦ ਤੋਂ ਬਹਿਸ ਸ਼ੁਰੂ ਹੋ ਗਈ ਸੀ ਅਤੇ ਕੰਪਨੀ ਨੂੰ ਪਾਲਿਸੀ ਨੂੰ ਰੋਕਣਾ ਪਿਆ ਹੈ ਵ੍ਹੱਟਸਐਪ ਨੇ ਐਤਵਾਰ ਨੂੰ ਚਾਹ ਸਟੇਟਸ ਲਗਾ ਕੇ ਪਾਲਿਸੀ ਦੇ ਉੱਤੇ  ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ

2/6  ਯੂਜ਼ਰਜ਼ ਦੀ ਪ੍ਰਾਈਵੇਸੀ ਦੇ ਲਈ ਵਚਨਬੱਧ

fallback

ਵ੍ਹੱਟਸਐਪ ਨੇ ਸਟੇਟਸ ਵਿੱਚ ਦੱਸੇ ਸੀਗੇ ਅਸੀਂ ਯੂਜ਼ਰਜ਼ ਦੀ ਪ੍ਰਾਈਵੇਸੀ ਦੇ ਲਈ ਵਚਨਬੱਧ ਹਾਂ ਇਸ ਦੇ ਨਾਲ ਹੀ ਵ੍ਹੱਟਸਐਪ ਨੇ ਪ੍ਰਾਇਵੇਸੀ ਅਤੇ ਸੁਰੱਖਿਆ ਨੂੰ ਲੈ ਕੇ ਪਹਿਲੀ ਗ਼ਲਤ ਜਾਣਕਾਰੀ ਉੱਤੇ ਸਪਸ਼ਟ  ਜਵਾਬ ਦਿੱਤਾ ਹੈ 
 
3/6 ਪਰਸਨਲ ਚੈਟ ਨੂੰ ਦੂਜੇ ਨਹੀਂ ਪੜ੍ਹ ਸਕਦੇ

fallback

ਦੂਜੇ ਸਟੇਟਸ ਦੇ ਵਿੱਚ ਵ੍ਹੱਟਸਐਪ ਨੇ ਦੱਸਿਆ ਹੈ ਕਿ ਸਾਰੀ ਚੈਟਸ ਐਂਡ ਟੂ ਐਂਡ ਐਨਕ੍ਰਿਪਸ਼ਨ ਨਾਲ ਸੁਰੱਖਿਅਤ ਹਨ ਅਤੇ ਤੁਹਾਡੇ ਪਰਸਨਲ ਚੈਟਸ ਨੂੰ ਕੋਈ ਪੜ੍ਹ ਜਾਂ ਸੁਣ ਨਹੀਂ  ਸਕਦਾ

4/6 ਲੋਕੇਸ਼ਨ ਨੂੰ ਨਹੀਂ ਕਰ ਸਕਦੇ access

fallback

 ਵ੍ਹੱਟਸਐਪ ਨੇ ਤੀਜੇ ਸਟੇਟਸ ਵਿੱਚ ਦੱਸਿਆ ਹੈ ਕਿ ਵ੍ਹੱਟਸਐਪ ਯੂਜ਼ਰਸ ਵੱਲੋਂ ਸ਼ੇਅਰ ਕੀਤੇ ਗਏ ਲੋਕੇਸ਼ਨ ਨੂੰ ਐਕਸੈੱਸ ਨਹੀਂ ਕਰਦਾ

5/6 ਫੇਸਬੁੱਕ ਦੇ ਨਾਲ ਸ਼ੇਅਰ ਨਹੀਂ ਕਰਦੇ ਕੌਨਟੈਕਟ

fallback

ਚੌਥੇ ਸਟੇਟਸ ਦੇ ਵਿੱਚ ਵ੍ਹੱਟਸਐਪ ਨੇ ਕਿਹਾ  ਹੈ ਕਿ ਪੈਰੇਂਟ ਕੰਪਨੀ ਫੇਸਬੁੱਕ  (Facebook) ਦੇ ਨਾਲ ਯੂਜ਼ਰਸ ਦੇ ਕਾਨਟੈਕਟ ਨੂੰ ਸ਼ੇਅਰ ਨਹੀਂ ਕੀਤਾ ਜਾਂਦਾ. 

 6/6  ਫੇਸਬੁੱਕ ਦੇ ਨਾਲ ਕਿਹੜੀ ਜਾਣਕਾਰੀ ਹੁੰਦੀ ਹੈ ਸਾਂਝੀ

fallback

 ਵ੍ਹੱਟਸਐਪ ਨੇ ਸਟੇਟਸ ਨਾਲ ਲਿੰਕ ਦਿੱਤਾ ਹੈ ਜਿਸ ਦੇ ਵਿਚ ਪ੍ਰਾਈਵੇਸੀ ਨੂੰ ਲੈ ਕੇ  ਜਾਣਕਾਰੀ ਦਿੱਤੀ ਗਈ ਹੈ ਕੰਪਨੀ ਨੇ ਆਪਣੀ ਵੈੱਬਸਾਈਟ ਦੇ ਉੱਤੇ ਲਿਖਿਆ ਹੈ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਹਾਡੀ ਕਿਹੜੀ ਜਾਣਕਾਰੀ ਪ੍ਰਾਈਵੇਟ ਰਹਿੰਦੀ ਹੈ ਅਤੇ ਕਿਹੜੀ ਜਾਣਕਾਰੀ ਅਸੀਂ ਪੇਰੈਂਟ ਕੰਪਨੀ ਫੇਸਬੁੱਕ ਦੇ ਨਾਲ ਸ਼ੇਅਰ ਕਰਦੇ ਹਾਂ ਅਸੀਂ ਜੋ ਜਾਣਕਾਰੀ ਸ਼ੇਅਰ ਕਰਦੇ ਹਾਂ ਉਸ ਤੋਂ ਸਾਨੂੰ ਯੂਜ਼ਰ ਤੋਂ ਬਿਹਤਰ ਚੰਗਾ ਹੈ  ਐਕਸਪੀਰੀਅੰਸ ਦੇਣ ਅਤੇ ਸੁਰੱਖਿਆ ਨੂੰ ਵਧੀਆ ਬਣਾਉਣ ਵਿਚ ਮਦਦ ਮਿਲਦੀ ਹੈ

WATCH LIVE TV
 

Trending news