ਸੁਪਨਿਆਂ ਰਾਹੀਂ ਜਾਣ ਸਕਦੇ ਹੋ ਆਪਣਾ ਭਵਿੱਖ ! ਜਾਣੋ ਸੁਪਨਿਆਂ ਵਿੱਚ ਲੁਕੇ ਹੋਏ ਇਸ਼ਾਰੇ
Advertisement

ਸੁਪਨਿਆਂ ਰਾਹੀਂ ਜਾਣ ਸਕਦੇ ਹੋ ਆਪਣਾ ਭਵਿੱਖ ! ਜਾਣੋ ਸੁਪਨਿਆਂ ਵਿੱਚ ਲੁਕੇ ਹੋਏ ਇਸ਼ਾਰੇ

ਸੁਪਨਿਆਂ ਦੀ ਆਪਣੀ ਵੱਖਰੀ ਦੁਨੀਆਂ ਹੁੰਦੀ ਕੁਝ ਲੋਕ ਆਪਣੇ ਸੁਪਨਿਆਂ ਨੂੰ ਸਿਰਫ਼ ਕਲਪਨਾ ਮੰਨਦੇ ਹਨ ਜਦ ਕਿ ਭਾਰਤੀ ਜੋਤਿਸ਼ ਵਿਚ ਇਸ ਨੂੰ ਭਵਿੱਖ ਵਿੱਚ ਹੋਣ ਵਾਲੀ ਘਟਨਾਵਾਂ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਸੁਪਨਿਆਂ ਵਿੱਚ ਅਸੀਂ ਭਵਿੱਖ ਵਿੱਚ ਹੋਣ ਵਾਲੀਆਂ ਚੰਗੀਆਂ ਮਾੜੀਆਂ ਘਟਨਾਵਾਂ ਦੇ ਬਾਰੇ ਵਿਚ ਪਹਿਲਾਂ ਹੀ ਜਾਨ ਲੈਨੇ ਹਾਂ ਅੱਜ ਅਸੀਂ ਤੁਹਾਨੂੰ ਮਕਾਨ ਘਰ ਬਿਲਡਿੰਗ

ਸੁਪਨਿਆਂ ਵਿੱਚ ਅਸੀਂ ਭਵਿੱਖ ਵਿੱਚ ਹੋਣ ਵਾਲੀਆਂ ਚੰਗੀਆਂ ਮਾੜੀਆਂ ਘਟਨਾਵਾਂ ਦੇ ਬਾਰੇ ਵਿਚ ਪਹਿਲਾਂ ਹੀ ਜਾਨ ਲੈਨੇ ਹਾਂ

ਦਿੱਲੀ : ਸੁਪਨਿਆਂ ਦੀ ਆਪਣੀ ਵੱਖਰੀ ਦੁਨੀਆਂ ਹੁੰਦੀ ਕੁਝ ਲੋਕ ਆਪਣੇ ਸੁਪਨਿਆਂ ਨੂੰ ਸਿਰਫ਼ ਕਲਪਨਾ ਮੰਨਦੇ ਹਨ ਜਦ ਕਿ ਭਾਰਤੀ ਜੋਤਿਸ਼ ਵਿਚ ਇਸ ਨੂੰ ਭਵਿੱਖ ਵਿੱਚ ਹੋਣ ਵਾਲੀ ਘਟਨਾਵਾਂ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਸੁਪਨਿਆਂ ਵਿੱਚ ਅਸੀਂ ਭਵਿੱਖ ਵਿੱਚ ਹੋਣ ਵਾਲੀਆਂ ਚੰਗੀਆਂ ਮਾੜੀਆਂ ਘਟਨਾਵਾਂ ਦੇ ਬਾਰੇ ਵਿਚ ਪਹਿਲਾਂ ਹੀ ਜਾਨ ਲੈਨੇ ਹਾਂ ਅੱਜ ਅਸੀਂ ਤੁਹਾਨੂੰ ਮਕਾਨ ਘਰ ਬਿਲਡਿੰਗ ਅਤੇ ਸ਼ਹਿਰ ਨਾਲ ਜੁੜੇ ਕੁਝ ਸੁਪਨਿਆਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ  

1. ਸੁਪਨੇ ਵਿੱਚ ਸੜਿਆ ਹੋਇਆ ਘਰ ਵੇਖਣਾ

fallback

ਸਪਨੇ ਵਿੱਚ ਸੜਦਾ ਸ਼ਹਿਰ ਜਾਂ ਘਰ ਵੇਖਣਾ ਭਵਿੱਖ ਦੇ ਵਿਚ ਗ਼ਰੀਬੀ ਦੇ ਸਕਦਾ ਹੈ ਯਾਨੀ ਨੇਡ਼ੇ ਭਵਿੱਖ ਦੇ ਵਿੱਚ ਤੁਹਾਨੂੰ ਆਰਥਿਕ ਨੁਕਸਾਨ ਹੋ ਸਕਦਾ ਹੈ  

2. ਸੁਪਨੇ ਵਿੱਚ ਵੱਡਾ ਸ਼ਹਿਰ ਵੇਖਣਾ

fallback

ਸਪਨੇ ਵਿੱਚ ਤੁਸੀਂ ਕੋਈ ਵੱਡਾ ਸ਼ਹਿਰ ਵੇਖਦੇ ਹੋ ਤਾਂ ਇਹ ਤੁਹਾਡੇ ਵੱਡੇ ਸੁਪਨਿਆਂ ਨੂੰ ਦਰਸਾਉਂਦਾ ਹੈ  

3. ਸੁਪਨੇ ਵਿੱਚ ਨਵਾਂ ਮਕਾਨ ਵੇਖਣਾ

fallback

ਅਗਰ ਤੁਸੀਂ ਸੁਪਨੇ ਵਿੱਚ ਤੁਹਾਡਾ ਨਵਾਂ ਮਕਾਨ ਵੇਖਦੇ ਹੋ ਤਾਂ ਇਸ ਦਾ ਮਤਲਬ ਹੈ ਤੁਹਾਡੇ ਭਵਿੱਖ ਦੇ ਵਿਚ ਕੁਝ ਵੱਡਾ ਪਰਿਵਰਤਨ ਹੋ ਸਕਦੇ ਹੈ

4. ਸੁਪਨੇ ਵਿੱਚ ਇੱਕੋ ਲਾਈਨ 'ਚ ਮਕਾਨ ਦੇਖਣਾ

fallback

ਅਗਰ ਸੁਪਨੇ ਵਿੱਚ ਤੁਸੀਂ ਇਕੋ ਲਾਈਨ ਦੇ ਵਿਚ ਮਕਾਨ ਵੇਖਦੇ ਹੋ ਤਾਂ ਤੁਹਾਡੇ ਪੈਸਿਆਂ ਵਿੱਚ ਵਾਧਾ ਹੋ ਸਕਦਾ ਹੈ ਅਤੇ ਤੁਸੀਂ ਖ਼ੁਸ਼ ਹੋ ਸਕਦੇ ਹੋ  

5. ਸੁਪਨੇ ਵਿੱਚ ਘਰ ਦਾ ਮੇਨ ਗੇਟ ਵੇਖਣਾfallback
ਅਗਰ ਸੁਪਨੇ ਵਿਚ ਤੁਹਾਨੂੰ ਕਿਸੇ ਦਾ ਮੇਨ ਗੇਟ ਜਿਥੋਂ ਐਂਟਰੀ ਹੁੰਦੀ ਹੈ ਉਹ ਲਿਖਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਅਣਜਾਣੇ ਵਿੱਚ ਅਗਰ ਤੁਸੀਂ ਕਿਸੇ ਵਿਅਕਤੀ ਤੋਂ ਡਰਦੇ ਹੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਏਗਾ  

6. ਸੁਪਨੇ ਵਿੱਚ ਵੱਡਾ ਗੇਟ ਖੁੱਲ੍ਹਿਆ ਵੇਖਣਾ 

fallback

 ਜੇਕਰ ਸੁਪਨੇ ਦੇ ਵਿੱਚ ਤੁਸੀਂ ਕੋਈ ਵੱਡਾ ਸਾਰਾ ਗੇਟ ਖੁੱਲ੍ਹਦਾ ਹੋਇਆ ਦੇਖਦੇ ਹੋ ਤਾਂ ਤੁਹਾਨੂੰ ਕੋਈ ਅਜਿਹੀ ਸਫ਼ਲਤਾ ਮਿਲਣ ਵਾਲੀ ਹੈ ਜਿਸ ਦੇ ਬਾਰੇ ਤੁਸੀਂ ਕਦੀ ਸੋਚ ਵੀ ਨਹੀਂ ਸਕਦੇ

7. ਸੁਪਨੇ ਵਿੱਚ ਕਿਸੇ ਨਵੇਂ ਸ਼ਹਿਰ ਦੇ ਵਿੱਚ ਜਾਣਾ

fallback

ਅਗਰ ਸੁਪਨੇ ਵਿਚ ਤੁਸੀਂ ਕਿਸੇ ਨਵੇਂ ਸ਼ਹਿਰ ਦੇ ਵਿੱਚ ਜਾਂਦੇ ਵੇਖ ਰਹੇ ਹੋ ਤਾਂ ਇਹਦਾ ਮਤਲਬ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ  

8. ਸੁਪਨੇ ਦੇ ਵਿੱਚ ਆਪਣੇ ਪੁਰਾਣੇ ਘਰ ਦਾ ਦਰਵਾਜ਼ਾ ਵੇਖਣਾ

fallback

ਅਗਰ ਤੁਸੀਂ ਸੁਪਨੇ ਦੇ ਵਿੱਚ ਆਪਣੇ ਪੁਰਾਣੇ ਘਰ ਦਾ ਦਰਵਾਜ਼ਾ ਵੇਖਦੇ ਹੋ ਤਾਂ ਇਹਦਾ ਮਤਲਬ ਤੁਹਾਡੇ ਜੀਵਨ ਦੇ ਵਿੱਚ ਨਵੀਆਂ ਖੁਸ਼ੀਆਂ ਆਉਣ ਵਾਲੀਆਂ ਹਨ  

9. ਸੁਪਨੇ ਦੇ ਵਿੱਚ ਉਜਾੜ ਜਾਂ ਟੁੱਟੇ ਫੁੱਟੇ ਘਰ ਨੂੰ ਵੇਖਣਾ

fallback

ਅਗਰ ਸੁਪਨੇ ਦੇ ਵਿੱਚ ਤੁਸੀਂ ਉਜਾੜਿਆ ਫਿਰ ਟੁੱਟਾ ਫੁੱਟਾ ਘਰ ਵੇਖਦੇ ਹੋਏ ਇਸ ਦਾ ਮਤਲਬ ਹੈ ਕਿ ਤੁਹਾਨੂੰ ਤੁਹਾਡੇ ਵਪਾਰ ਵਿਚ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਸਿਹਤ ਸੰਬਧੀ ਕੋਈ ਪ੍ਰੇਸ਼ਾਨੀ ਆ ਸਕਦੀ ਹੈ ਜਾਂ ਫਿਰ ਪਿਆਰ ਵਿੱਚ ਧੋਖਾ ਮਿਲ ਸਕਦਾ ਹੈ  

10. ਸੁਪਨੇ ਦੇ ਵਿੱਚ ਵੱਡੀ ਇਮਾਰਤ ਵੇਖਣਾ

fallback

ਅਗਰ ਸੁਪਨੇ ਵਿੱਚ ਤੁਹਾਨੂੰ ਕੋਈ ਵੱਡੀ ਇਮਾਰਤ ਵਿਖਾਈ ਦੇਂਦੀ ਹੈ ਜਿਸ ਦੇ ਅੱਗੇ ਹਰਾ ਭਰਾ ਪਾਰਕ ਹੁੰਦਾ ਹੈ ਤਾਂ ਤੁਹਾਡੇ ਜੀਵਨ ਦੇ ਵਿਚ ਸੁੱਖ ਅਤੇ ਪੈਸਾ ਦੋਵੇਂ ਆਉਣਗੇ 

WATCH LIVE TV  

Trending news