Shri Hemkunt Sahib ਦੀ ਯਾਤਰਾ ਮੁਲਤਵੀ, ਕੋਰੋਨਾ ਦੇ ਵੱਧ ਰਹੇ ਕੇਸਾਂ ਕਰਕੇ ਲਿਆ ਫੈਸਲਾ

Shri Hemkunt Sahib ਦੀ ਯਾਤਰਾ ਮੁਲਤਵੀ, ਕੋਰੋਨਾ ਦੇ ਵੱਧ ਰਹੇ ਕੇਸਾਂ ਕਰਕੇ ਲਿਆ ਫੈਸਲਾ

ਸ੍ਰੀ ਹੇਮਕੁੰਟ ਸਾਹਿਬ ਯਾਤਰਾ ਕੋਰਨਾ ਦੀ ਲਾਗ ਦੇ ਵਧ ਰਹੇ ਕੇਸਾਂ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। 

Apr 26, 2021, 11:55 AM IST
PM Kisan: ਹੁਣ ਤੁਸੀਂ ਸਾਲਾਨਾ ਛੇ ਹਜ਼ਾਰ ਦੀ ਜਗ੍ਹਾ ਉੱਤੇ ਛੱਤੀ ਹਜ਼ਾਰ ਦਾ ਲੈ ਸਕਦੇ ਹੋ ਫ਼ਾਇਦਾ ਜਾਣੋ ਕਿਵੇਂ

PM Kisan: ਹੁਣ ਤੁਸੀਂ ਸਾਲਾਨਾ ਛੇ ਹਜ਼ਾਰ ਦੀ ਜਗ੍ਹਾ ਉੱਤੇ ਛੱਤੀ ਹਜ਼ਾਰ ਦਾ ਲੈ ਸਕਦੇ ਹੋ ਫ਼ਾਇਦਾ ਜਾਣੋ ਕਿਵੇਂ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਲਾਭ ਲੈਣ ਵਾਲੇ ਯੋਗ ਲੋਕਾਂ ਲਈ ਖੁਸ਼ਖਬਰੀ ਹੈ।

Apr 26, 2021, 10:11 AM IST
HDFC Bank ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਕੋਰੋਨਾ ਕਾਲ 'ਚ ਦਰਵਾਜੇ ਅੱਗੇ ਪਹੁੰਚੇਗੀ ATM ਵੈਨ

HDFC Bank ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਕੋਰੋਨਾ ਕਾਲ 'ਚ ਦਰਵਾਜੇ ਅੱਗੇ ਪਹੁੰਚੇਗੀ ATM ਵੈਨ

ਨਿੱਜੀ ਸੈਕਟਰ ਦੇ ਬੈਂਕ ਐਚਡੀਐਫਸੀ ਨੇ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਲੌਕਡਾਊਨ ਵਰਗੀਆਂ ਪਾਬੰਦੀਆਂ ਲਾਗੂ ਕਰਨ ਦੇ ਮੱਦੇਨਜ਼ਰ 19 ਸ਼ਹਿਰਾਂ ਵਿੱਚ ਮੋਬਾਈਲ ਏਟੀਐਮ ਉਪਲੱਬਧ ਕਰਵਾਏ ਹਨ। 

Apr 26, 2021, 09:37 AM IST
Covid-19: ਕੋਰੋਨਾ ਦੇ ਨਵੇਂ ਮਾਮਲਿਆਂ ਨੇ ਫਿਰ ਤੋੜਿਆ ਰਿਕਾਰਡ, 24 ਘੰਟਿਆਂ 'ਚ ਆਏ 3.54 ਲੱਖ ਨਵੇਂ ਕੇਸ

Covid-19: ਕੋਰੋਨਾ ਦੇ ਨਵੇਂ ਮਾਮਲਿਆਂ ਨੇ ਫਿਰ ਤੋੜਿਆ ਰਿਕਾਰਡ, 24 ਘੰਟਿਆਂ 'ਚ ਆਏ 3.54 ਲੱਖ ਨਵੇਂ ਕੇਸ

ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

Apr 26, 2021, 08:21 AM IST
ਕੇਂਦਰ ਦੀ ਰਾਜਾਂ ਨੂੰ ਚਿਤਾਵਨੀ, Corona ਦੀ ਰਫ਼ਤਾਰ ਅੱਗੇ ਨਾਕਾਫੀ ਸਾਬਤ ਹੋ ਸਕਦੇ ਇੰਤਜਾਮ

ਕੇਂਦਰ ਦੀ ਰਾਜਾਂ ਨੂੰ ਚਿਤਾਵਨੀ, Corona ਦੀ ਰਫ਼ਤਾਰ ਅੱਗੇ ਨਾਕਾਫੀ ਸਾਬਤ ਹੋ ਸਕਦੇ ਇੰਤਜਾਮ

 ਕੋਰਨਾ ਵਾਇਰਸ ਦੀ ਲਾਗ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਅਤੇ ਰਾਜ ਸਰਕਾਰਾਂ ਚਿੰਤਤ ਹਨ। 

Apr 26, 2021, 07:32 AM IST
ਸਭ ਤੋਂ ਸਸਤੇ ਪਲਾਨ ਦੀ ਹੋਈ ਵਾਪਸੀ, ਰੋਜਾਨਾ 1GB  ਡਾਟਾ - ਮੁਫ਼ਤ ਕਾਲਿੰਗ ਦੇ ਨਾਲ ਮਿਲਣਗੀਆਂ ਇਹ ਸੁਵਿਧਾਵਾਂ

ਸਭ ਤੋਂ ਸਸਤੇ ਪਲਾਨ ਦੀ ਹੋਈ ਵਾਪਸੀ, ਰੋਜਾਨਾ 1GB ਡਾਟਾ - ਮੁਫ਼ਤ ਕਾਲਿੰਗ ਦੇ ਨਾਲ ਮਿਲਣਗੀਆਂ ਇਹ ਸੁਵਿਧਾਵਾਂ

ਵੋਡਾਫੋਨ ਆਈਡੀਆ (Vi) ਕੰਪਨੀ ਸਿਰਫ 109 ਰੁਪਏ ਦੇ ਰਿਚਾਰਜ 'ਤੇ 20 ਜੀਬੀ ਹਾਈ ਸਪੀਡ ਇੰਟਰਨੈਟ, ਅਨਲਿਮਟਿਡ ਕਾਲਿੰਗ ਅਤੇ 300 ਐਸਐਮਐਸ ਦੀ ਸਹੂਲਤ ਦੇ ਰਹੀ ਹੈ. ਇਸ ਯੋਜਨਾ ਦੀ ਭਾਰਤੀ ਬਾਜ਼ਾਰ ਵਿਚ ਭਾਰੀ ਮੰਗ ਹੈ, ਇਸੇ ਕਰਕੇ ਕੰਪਨੀ ਨੇ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਹੈ।

Apr 25, 2021, 05:51 PM IST
 ਮੁਫ਼ਤ ਵਿਚ Netflix, Amazon Prime ਦਾ ਲਾਲਚ ਪਵੇਗਾ ਭਾਰੀ, WhatsApp ਉੱਤੇ ਆ ਰਹੇ ਅਜਿਹੇ ਲਿੰਕ, ਪੁਲਿਸ ਨੇ ਜਾਰੀ ਕੀਤੀ ਚਿਤਾਵਨੀ
Delhi 'ਚ ਇੱਕ ਹਫਤੇ ਲਈ ਵਧਾਇਆ ਲੌਕਡਾਊਨ, CM ਕੇਜਰੀਵਾਲ ਦਾ ਐਲਾਣ

Delhi 'ਚ ਇੱਕ ਹਫਤੇ ਲਈ ਵਧਾਇਆ ਲੌਕਡਾਊਨ, CM ਕੇਜਰੀਵਾਲ ਦਾ ਐਲਾਣ

ਦੇਸ਼ ਦੀ ਰਾਜਧਾਨੀ ਦਿੱਲੀ 'ਚ 7 ਦਿਨ ਦੀ ਤਾਲਾਬੰਦੀ ਵੱਧ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਐਲਾਨ ਕੀਤਾ ਹੈ।

Apr 25, 2021, 02:18 PM IST
ਪਿਛਲੇ 24 ਘੰਟਿਆਂ ਦੌਰਾਨ 3.5 ਲੱਖ ਕੋਰੋਨਾ ਦੇ ਨਵੇਂ ਆਏ ਕੇਸ, 2700 ਤੋਂ ਜਿਆਦਾ ਮੌਤਾਂ

ਪਿਛਲੇ 24 ਘੰਟਿਆਂ ਦੌਰਾਨ 3.5 ਲੱਖ ਕੋਰੋਨਾ ਦੇ ਨਵੇਂ ਆਏ ਕੇਸ, 2700 ਤੋਂ ਜਿਆਦਾ ਮੌਤਾਂ

ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲੇ ਬੇਕਾਬੂ ਹੁੰਦੇ ਜਾ ਰਹੇ ਹਨ।

Apr 25, 2021, 11:38 AM IST
ਪੰਜਾਬ ਦੇ ਇਸ ਸ਼ਹਿਰ 'ਚ ਬਾਹਰਲੇ ਰਾਜਾਂ ਤੋਂ ਮਰੀਜ਼ ਦਾਖਲ ਹੋਣ ਲਈ ਆ ਰਹੇ

ਪੰਜਾਬ ਦੇ ਇਸ ਸ਼ਹਿਰ 'ਚ ਬਾਹਰਲੇ ਰਾਜਾਂ ਤੋਂ ਮਰੀਜ਼ ਦਾਖਲ ਹੋਣ ਲਈ ਆ ਰਹੇ

ਕੋਰੋਨਾ ਵਾਇਰਸ ਨੇ ਦੇਸ਼ ਦੇ ਕਈ ਰਾਜਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Apr 25, 2021, 11:14 AM IST

Oxygen Man  ਬਣਿਆ ਇਹ SHO, 150 ਲੋਕਾਂ ਤੱਕ ਪਹੁੰਚਾ ਚੁੱਕਾ ਹੈ ਆਕਸੀਜਨ

Oxygen Man ਬਣਿਆ ਇਹ SHO, 150 ਲੋਕਾਂ ਤੱਕ ਪਹੁੰਚਾ ਚੁੱਕਾ ਹੈ ਆਕਸੀਜਨ

ਦੇਸ਼ ਚ ਆਕਸੀਜਨ ਨੂੰ ਲੈ ਕੇ ਰੌਲਾ ਪੈ ਰਿਹਾ ਹੈ। ਦਵਾਈ ਤੋਂ ਲੈ ਕੇ ਮੰਜੇ ਤੱਕ ਬਹੁਤ ਹਿੰਸਾ ਹੁੰਦੀ ਹੈ, ਕੋਵਿਡ ਕਾਰਨ ਹਾਲਾਤ ਹੋਰ ਬਦਤਰ ਹੋ ਗਏ ਹਨ। 

Apr 25, 2021, 09:07 AM IST
Mann ki Baat: PM ਮੋਦੀ ਅੱਜ ਕਰਨਗੇ ਦੇਸ਼ ਨੂੰ ਸੰਬੋਧਨ, ਕੋਰੋਨਾ ਲਾਗ ਤੇ ਆਕਸੀਜਨ ਦੀ ਕਮੀਂ ਤੇ ਕਰ ਸਕਦੇ ਗੱਲ

Mann ki Baat: PM ਮੋਦੀ ਅੱਜ ਕਰਨਗੇ ਦੇਸ਼ ਨੂੰ ਸੰਬੋਧਨ, ਕੋਰੋਨਾ ਲਾਗ ਤੇ ਆਕਸੀਜਨ ਦੀ ਕਮੀਂ ਤੇ ਕਰ ਸਕਦੇ ਗੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਰੇਡੀਓ 'ਤੇ 'ਮਨ ਕੀ ਬਾਤ 'ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕਰਨਗੇ।

Apr 25, 2021, 07:39 AM IST

ਐਤਵਾਰ ਨੂੰ ਇਸ ਸ਼ਹਿਰ 'ਚ ਰਹੇਗਾ ਲੌਕਡਾਊਨ

ਐਤਵਾਰ ਨੂੰ ਇਸ ਸ਼ਹਿਰ 'ਚ ਰਹੇਗਾ ਲੌਕਡਾਊਨ

ਲੁਧਿਆਣਾ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਲਾਈਵ ਹੋ ਕੇ ਸ਼ਹਿਰ ਵਾਸੀਆਂ ਨੂੰ ਦੱਸਿਆ ਕਿ ਐਤਵਾਰ ਨੂੰ ਲੁਧਿਆਣਾ ਦੇ ਵਿੱਚ ਮੁਕੰਮਲ ਤੌਰ ਤੇ ਲੌਕਡਾਊਨ ਰਹੇਗਾ 

Apr 24, 2021, 06:27 PM IST
ਪੰਜਾਬ 'ਚ ਕਰਫਿਊ ਦੌਰਾਨ ਨਾਈਟ ਪਾਰਟੀ 'ਤੇ ਪੁਲਿਸ ਨੇ ਕੀਤੀ ਕਰਵਾਈ

ਪੰਜਾਬ 'ਚ ਕਰਫਿਊ ਦੌਰਾਨ ਨਾਈਟ ਪਾਰਟੀ 'ਤੇ ਪੁਲਿਸ ਨੇ ਕੀਤੀ ਕਰਵਾਈ

 ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਲਗਾਤਾਰ ਵੱਧ ਰਹੀਂ ਹੈ, ਜਿਸ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਕਈ ਖਾਸ ਉਪਰਾਲੇ ਕੀਤੇ ਜਾ ਰਹੇ ਹਨ।

Apr 24, 2021, 05:54 PM IST
ਆਕਸੀਜਨ ਪਲਾਂਟਾਂ 'ਤੇ ਤੈਨਾਤ ਕੀਤੀ ਗਈ ਪੁਲਿਸ ਫੋਰਸ

ਆਕਸੀਜਨ ਪਲਾਂਟਾਂ 'ਤੇ ਤੈਨਾਤ ਕੀਤੀ ਗਈ ਪੁਲਿਸ ਫੋਰਸ

ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ, ਬੀਤੇ ਦਿਨ ਇੱਕ ਹਜ਼ਾਰ ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।  

Apr 24, 2021, 04:16 PM IST
oxygen ਦੀ ਕਮੀਂ 'ਤੇ HC ਦੀ ਸਖ਼ਤ ਟਿੱਪਣੀ

oxygen ਦੀ ਕਮੀਂ 'ਤੇ HC ਦੀ ਸਖ਼ਤ ਟਿੱਪਣੀ

ਦਿੱਲੀ ਹਾਈ ਕੋਰਟ ਵਿੱਚ ਆਕਸੀਜਨ ਸੰਕਟ ਮਾਮਲੇ ‘ਤੇ ਸੁਣਵਾਈ ਦੌਰਾਨ ਅਦਾਲਤ ਨੇ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ‘ ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। 

Apr 24, 2021, 03:02 PM IST
Coronavirus: ਰਾਹੁਲ ਗਾਂਧੀ ਦਾ ਕੇਂਦਰ ਸਰਕਾਰ 'ਤੇ ਹਮਲਾ, ਕਿਹਾ PR ਛੱਡੋ Oxygen ਦੀ ਪੂਰਤੀ ਤੇ ਧਿਆਨ ਦੇਵੋ

Coronavirus: ਰਾਹੁਲ ਗਾਂਧੀ ਦਾ ਕੇਂਦਰ ਸਰਕਾਰ 'ਤੇ ਹਮਲਾ, ਕਿਹਾ PR ਛੱਡੋ Oxygen ਦੀ ਪੂਰਤੀ ਤੇ ਧਿਆਨ ਦੇਵੋ

ਕੋਰੋਨਾ ਵਾਇਰਸ ਕਾਰਨ ਵਿਗੜਦੀ ਸਥਿਤੀ ਦੇ ਵਿਚਕਾਰ, ਕੇਰਲ ਦੇ ਵਾਯਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ।

Apr 24, 2021, 01:49 PM IST
ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਪੁਲਿਸ ਨੇ ਕੀਤੀ ਇਹ ਕਾਰਵਾਈ

ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਪੁਲਿਸ ਨੇ ਕੀਤੀ ਇਹ ਕਾਰਵਾਈ

ਬਰਨਾਲਾ  ਪੁਲਿਸ ਵੱਲੋਂ ਪਟਾਕੇ ਮਾਰਨ ਵਾਲੇ ਬੁਲਟਾਂ ਵਿਰੁੱਧ ਮੁਹਿੰਮ ਜਾਰੀ ਹੈ, ਜਿਸ ਤਹਿਤ ਬੁਲਟ ਦੇ ਪਟਾਕੇ ਮਾਰਨ ਵਾਲੇ ਸਾਈਲੈਂਸਰਾਂ ਨੂੰ ਲਗਾਤਾਰ ਪੁਲਿਸ ਵਲੋਂ ਭੰਨਿਆ ਜਾ ਰਿਹਾ ਹੈ। 

Apr 24, 2021, 06:34 AM IST