ਆਮ ਲੋਕਾਂ ਦੀਆਂ ਖ਼ਾਸ ਕਾਰਾਂ 'ਤੇ ਬੰਪਰ ਡਿਸਕਾਉਂਟ, ਇਸ ਦਿਨ ਤੋਂ ਵਧਣ ਵਾਲੀਆਂ ਨੇ ਕੀਮਤਾਂ

ਆਮ ਲੋਕਾਂ ਦੀਆਂ ਖ਼ਾਸ ਕਾਰਾਂ 'ਤੇ ਬੰਪਰ ਡਿਸਕਾਉਂਟ, ਇਸ ਦਿਨ ਤੋਂ ਵਧਣ ਵਾਲੀਆਂ ਨੇ ਕੀਮਤਾਂ

Maruti ਅਤੇ Nissan India ਨੇ 1 ਅਪ੍ਰੈਲ ਤੋਂ ਕਾਰਾਂ ਦੇ  ਰੇਟ ਵਧਾਉਣ ਦਾ ਐਲਾਨ ਕੀਤਾ ਹੈ ਅਜਿਹੇ ਵਿੱਚ ਜੇ ਤੁਸੀਂ ਕਾਰ ਲੈਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ ਕਿ ਇਸ ਵੇਲੇ ਕਈ ਕੰਪਨੀਆਂ ਕਾਰਾਂ ਉੱਤੇ ਬੰਪਰ ਡਿਸਕਾਊਂਟ ਦੇ ਰਹੀਆਂ ਹਨ

Mar 24, 2021, 06:49 PM IST
 26 ਮਾਰਚ ਤੱਕ ਨਿਪਟਾ ਲਓ ਬੈਂਕ ਦੇ ਕੰਮ ਨਹੀਂ ਤਾਂ ਹੋਵੇਗੀ ਪਰੇਸ਼ਾਨੀ, 4 ਅਪ੍ਰੈਲ ਤੱਕ ਗਾਹਕਾਂ ਲਈ ਇਹ 2 ਦਿਨ ਹੀ ਖੁੱਲ੍ਹਣਗੇ ਬੈਂਕ, ਇਹ ਹੈ ਵਜ੍ਹਾ

26 ਮਾਰਚ ਤੱਕ ਨਿਪਟਾ ਲਓ ਬੈਂਕ ਦੇ ਕੰਮ ਨਹੀਂ ਤਾਂ ਹੋਵੇਗੀ ਪਰੇਸ਼ਾਨੀ, 4 ਅਪ੍ਰੈਲ ਤੱਕ ਗਾਹਕਾਂ ਲਈ ਇਹ 2 ਦਿਨ ਹੀ ਖੁੱਲ੍ਹਣਗੇ ਬੈਂਕ, ਇਹ ਹੈ ਵਜ੍ਹਾ

ਬੈਂਕ ਖਾਤਾ ਧਾਰਕ ਜਿਨ੍ਹਾਂ ਨੂੰ ਬੈਂਕ ਦੇ ਵਿੱਚ ਕੋਈ ਕੰਮ ਪੈ ਸਕਦਾ ਹੈ ਉਨ੍ਹਾਂ ਨੂੰ ਇਸੇ ਹਫ਼ਤੇ ਪੂਰਾ ਕਰਨਾ ਹੋਵੇਗਾ ਨਹੀਂ ਤਾਂ ਉਨ੍ਹਾਂ ਨੂੰ ਅਗਲੇ ਮਹੀਨੇ 5 ਅਪ੍ਰੈਲ ਤੱਕ ਇੰਤਜ਼ਾਰ ਕਰਨਾ ਪਵੇਗਾ

Mar 24, 2021, 10:23 AM IST
1 ਅਪ੍ਰੈਲ ਤੋਂ PF ਨਿਯਮ 'ਚ ਹੋਵੇਗਾ ਬਦਲਾਅ, ਤੁਹਾਡੀ ਤਨਖ਼ਾਹ 'ਤੇ ਪਵੇਗਾ ਵੱਡਾ ਅਸਰ

1 ਅਪ੍ਰੈਲ ਤੋਂ PF ਨਿਯਮ 'ਚ ਹੋਵੇਗਾ ਬਦਲਾਅ, ਤੁਹਾਡੀ ਤਨਖ਼ਾਹ 'ਤੇ ਪਵੇਗਾ ਵੱਡਾ ਅਸਰ

ਵੇਂ ਵਿੱਤ ਸਾਲ ਯਾਨੀ 1 ਅਪ੍ਰੈਲ 2021ਤੋਂ ਕਈ ਅਜਿਹੇ ਨਿਯਮ ਕਾਨੂੰਨ ਬਦਲ ਜਾਣਗੇ ਜਿਸ ਦਾ ਅਸਰ ਕਿਸੇ ਨਾ ਕਿਸੇ ਰੂਪ  ਆਮ ਆਦਮੀ, ਮੁਲਾਜ਼ਮ ਅਤੇ ਕਾਰੋਬਾਰੀਆਂ ਨੂੰ ਲੈ ਕੇ ਪੈਨਸ਼ਨ ਧਾਰਕਾਂ ਦੇ ਉੱਤੇ ਪਵੇਗਾ 

Mar 23, 2021, 07:20 PM IST
14 ਸਾਲ ਪਹਿਲਾਂ ਘਰੋਂ ਭੱਜਿਆ ਰਿੰਕੂ ਲੁਧਿਆਣੇ ਆ ਕੇ ਬਣਿਆ ਟਰੱਕਾਂ ਤੇ ਲਗਜ਼ਰੀ ਕਾਰ ਦਾ ਮਾਲਕ,ਸਜਾਈ ਦਸਤਾਰ,ਹੁਣ ਇਸ ਤਰ੍ਹਾਂ ਮਿਲਿਆ ਪਰਿਵਾਰ ਨੂੰ

14 ਸਾਲ ਪਹਿਲਾਂ ਘਰੋਂ ਭੱਜਿਆ ਰਿੰਕੂ ਲੁਧਿਆਣੇ ਆ ਕੇ ਬਣਿਆ ਟਰੱਕਾਂ ਤੇ ਲਗਜ਼ਰੀ ਕਾਰ ਦਾ ਮਾਲਕ,ਸਜਾਈ ਦਸਤਾਰ,ਹੁਣ ਇਸ ਤਰ੍ਹਾਂ ਮਿਲਿਆ ਪਰਿਵਾਰ ਨੂੰ

ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਹਾਦਸੇ ਹੋ ਜਾਂਦੇ ਹਨ ਜੋ ਅਭੁੱਲ ਹੁੰਦੇ ਨੇ, ਖ਼ਾਸ ਕਰਕੇ ਮਾਤਾ ਪਿਤਾ ਨਾਲ ਗੁੱਸੇ ਹੋ ਕੇ ਕਈ ਵਾਰ ਬੱਚੇ ਨਾਰਾਜ਼ ਹੋ ਕੇ ਘਰੋਂ ਚਲੇ ਜਾਂਦੇ ਹਨ ਪਰ ਉਨ੍ਹਾਂ ਵਿੱਚੋਂ ਅਜਿਹਾ  ਕੋਈ ਵਿਰਲਾ ਹੀ ਹੁੰਦਾ ਹੈ ਜੋ ਘਰ ਵਾਪਿਸ ਪਰਤ ਸਕੇ  ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 14 ਸਾਲ ਤੋਂ ਲਾਪਤਾ ਪੁੱਤਰ ਫ਼ਿਲਮੀ ਸਟਾਈਲ ਦੇ ਵਿੱਚ ਆਪਣੇ ਘਰ ਪਹੁੰਚਿਆ 

Mar 23, 2021, 02:38 PM IST
 ਨੌਕਰੀ ਪੇਸ਼ਾ ਦੇ ਲਈ ਵੱਡੀ ਖ਼ੁਸ਼ਖ਼ਬਰੀ,ਕੰਪਨੀ ਬਦਲਣ 'ਤੇ ਵੀ ਮਿਲੇਗੀ ਗਰੈਚੁਟੀ ਟਰਾਂਸਫਰ ਦਾ ਆਪਸ਼ਨ, ਜਾਣੋ ਕਿਵੇਂ ?

ਨੌਕਰੀ ਪੇਸ਼ਾ ਦੇ ਲਈ ਵੱਡੀ ਖ਼ੁਸ਼ਖ਼ਬਰੀ,ਕੰਪਨੀ ਬਦਲਣ 'ਤੇ ਵੀ ਮਿਲੇਗੀ ਗਰੈਚੁਟੀ ਟਰਾਂਸਫਰ ਦਾ ਆਪਸ਼ਨ, ਜਾਣੋ ਕਿਵੇਂ ?

ਜਦੋਂ ਤੁਸੀਂ ਕਿਸੇ ਕੰਪਨੀ ਨੂੰ ਛੱਡ ਦੇ ਹੋ ਤਾਂ ਤੁਹਾਨੂੰ ਕੰਪਨੀ ਵਿੱਚ 5 ਸਾਲ ਪੂਰੇ ਕਰਨ ਦੇ ਹਿਸਾਬ ਨਾਲ ਗਰੈਚੁਟੀ ਦਾ ਪੈਸਾ ਮਿਲ ਦਾ  ਹੈ, ਪਰ ਇਸ ਗਰੈਚੁਟੀ ਨੂੰ ਤੁਸੀਂ ਟਰਾਂਸਫਰ ਨਹੀਂ ਕਰਵਾ ਸਕਦੇ, ਪਰ ਹੁਣ ਕੇਂਦਰ ਸਰਕਾਰ ਨੇ ਨੌਕਰੀ ਪੇਸ਼ਾ ਲੋਕਾਂ ਦੇ ਲਈ ਜਲਦੀ ਨਵੀਂ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ

Mar 23, 2021, 02:17 PM IST
 ਘਰ ਬੈਠੇ ਕਰੋ ਸਰਕਾਰ ਦਾ ਇਹ ਕੰਮ ਜਿੱਤ ਸਕਦੇ ਹੋ 15 ਹਜ਼ਾਰ ਰੁਪਏ

ਘਰ ਬੈਠੇ ਕਰੋ ਸਰਕਾਰ ਦਾ ਇਹ ਕੰਮ ਜਿੱਤ ਸਕਦੇ ਹੋ 15 ਹਜ਼ਾਰ ਰੁਪਏ

ਇਸ ਮੁਕਾਬਲੇ ਵਿੱਚ ਉਹ ਹੀ ਹਿੱਸਾ ਲੈ ਸਕਦੇ ਹਨ ਜੋ ਡਿਜ਼ਾਈਨਿੰਗ ਦਾ ਕੰਮ ਜਾਣ ਦੇ ਹੋਣ ਤਾਂ ਦਿਮਾਗ ਲਗਾਉਣ ਦੇ ਨਾਲ- ਨਾਲ ਕ੍ਰੀਏਟਿਵਿਟੀ ਵਿਖਾਉਣ ਦਾ ਹੁਨਰ ਹੋਣਾ ਚਾਹੀਦਾ ਹੈ

Mar 23, 2021, 11:25 AM IST
ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਮੋਬਾਈਲ ਵੇਖਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਜ਼ਰੂਰ ਪੜਨੀ ਚਾਹੀਦੀ ਹੈ

ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਮੋਬਾਈਲ ਵੇਖਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਜ਼ਰੂਰ ਪੜਨੀ ਚਾਹੀਦੀ ਹੈ

ਸੌਣ ਵੇਲੇ ਮੋਬਾਈਲ ਦਾ ਇਸਤੇਮਾਲ ਇਨਸਾਨ ਦੇ ਲਈ ਕਾਫੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ

Mar 23, 2021, 09:58 AM IST
M-Aadhar ਬਣਾਏਗਾ ਤੁਹਾਨੂੰ ਹੋਰ ਸਮਾਰਟ, ਇੱਕ ਕਲਿੱਕ 'ਤੇ ਹੋ ਜਾਣਗੇ 35 ਕੰਮ,ਇਸ ਤਰ੍ਹਾਂ ਕਰੋ ਡਾਊਨਲੋਡ

M-Aadhar ਬਣਾਏਗਾ ਤੁਹਾਨੂੰ ਹੋਰ ਸਮਾਰਟ, ਇੱਕ ਕਲਿੱਕ 'ਤੇ ਹੋ ਜਾਣਗੇ 35 ਕੰਮ,ਇਸ ਤਰ੍ਹਾਂ ਕਰੋ ਡਾਊਨਲੋਡ

ਆਧਾਰ ਕਾਰਡ ਦੀ ਲਗਾਤਾਰ ਵਧ ਦੀ importance  ਨੂੰ ਤੁਸੀਂ ਜਾਣ ਦੇ ਹੀ ਹੋਵੋਗੇ ਅਜਿਹੇ ਵਿੱਚ ਆਧਾਰ ਕਾਰਡ ਨਾਲ ਜੁੜੀ ਤਮਾਮ ਜਾਣਕਾਰੀਆਂ ਦੀ ਅੱਪਡੇਟ ਦੇ ਲਈ UIDAI ਨੇ mAadhar ਕਾਰਡ ਐੱਪ ਬਣਾਇਆ ਹੈ

Mar 22, 2021, 07:46 PM IST
हरियाली क्रांति टीम की हिमाचल प्रदेश में अनूठी पहल, धौलाधार पहाड़ियों को भर दिया हरियाली से

हरियाली क्रांति टीम की हिमाचल प्रदेश में अनूठी पहल, धौलाधार पहाड़ियों को भर दिया हरियाली से

हिमाचल प्रदेश में कला, साहित्य, खाद्य एवं साहसिक पर्यटन महोत्सव के साथ पर्यावरण संवर्धन हेतु जोरदार संदेश दिया गया. 20 और 21 तारीख को आयोजित धौलाधार महोत्सव में देश की नामचीन हस्तियों नें हिस्सा लिया.

Mar 22, 2021, 06:32 PM IST
इस रेस्टोरेंट में सिर्फ महिलाएं करती हैं काम, सामान की ढुलाई  के लिए भी महिला चलाती हैं ऑटो

इस रेस्टोरेंट में सिर्फ महिलाएं करती हैं काम, सामान की ढुलाई के लिए भी महिला चलाती हैं ऑटो

सिरमौर में पहली महिला ऑटो रिक्शा चालक बनकर पच्छाद विधानसभा क्षेत्र की शालिनी ने महिला सशक्तिकरण की एक मिसाल कायम की है। शालिनी शी हाट रेस्टोरेंट के सामान ढोने के लिए इस्तेमाल होने वाला रिक्शा चलाती हैं।

Mar 22, 2021, 05:33 PM IST
ਦਾਅ 'ਤੇ ਲੱਗਾ 12 Debit cards ਦਾ data, ਲੋਕਸਭਾ ਵਿੱਚ ਸਰਕਾਰ ਨੇ ਦਿੱਤਾ ਇਹ ਤਰਕ

ਦਾਅ 'ਤੇ ਲੱਗਾ 12 Debit cards ਦਾ data, ਲੋਕਸਭਾ ਵਿੱਚ ਸਰਕਾਰ ਨੇ ਦਿੱਤਾ ਇਹ ਤਰਕ

Credit Debit Card Fraud: ਆਨਲਾਈਨ ਬੈਂਕਿੰਗ ਫਰਾਡ ਦਾ ਮੁੱਦਾ ਅੱਜ ਲੋਕ ਸਭਾ ਵਿਚ ਚੁੱਕਿਆ ਗਿਆ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ 5 ਵੱਡੇ ਬੈਂਕਾਂ ਉੱਤੇ ਆਨਲਾਈਨ ਚੋਰਾਂ ਦੀ ਨਜ਼ਰ ਹੈ

Mar 22, 2021, 05:09 PM IST
ਹੁਣ ਤੁਹਾਡੀ ਜੇਬ ਭਰਨ ਨਾਲ ਜੁੜੇ ਇਸ ਅਹਿਮ Certificate ਦੇ ਲਈ ਜ਼ਰੂਰੀ ਨਹੀਂ ਆਧਾਰ ਕਾਰਡ, ਸਰਕਾਰ ਨੇ ਦਿੱਤੀ ਵੱਡੀ ਰਾਹਤ

ਹੁਣ ਤੁਹਾਡੀ ਜੇਬ ਭਰਨ ਨਾਲ ਜੁੜੇ ਇਸ ਅਹਿਮ Certificate ਦੇ ਲਈ ਜ਼ਰੂਰੀ ਨਹੀਂ ਆਧਾਰ ਕਾਰਡ, ਸਰਕਾਰ ਨੇ ਦਿੱਤੀ ਵੱਡੀ ਰਾਹਤ

ਮੋਦੀ ਸਰਕਾਰ ਨੇ ਪੈਨਸ਼ਨ ਪਾਉਣ ਵਾਲੇ ਰਿਟਾਇਰਡ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਨਵੇਂ ਨਿਯਮਾਂ ਦੇ ਮੁਤਾਬਿਕ ਹੁਣ ਪੈਨਸ਼ਨ ਲੈਣ ਲਈ  ਜਮ੍ਹਾਂ ਕਰਵਾਏ ਜਾਣ ਵਾਲੇ ਦਸਤਾਵੇਜ਼ਾਂ ਦੇ ਵਿਚ ਇਸ ਸਰਟੀਫਿਕੇਟ ਦੇ ਲਈ ਆਧਾਰ ਕਾਰਡ ਜ਼ਰੂਰੀ ਨਹੀਂ ਰਹਿ ਗਿਆ ਹੈ  

Mar 22, 2021, 02:36 PM IST
ਪੰਜਾਬ ਤੋਂ ਟਰੇਨ ਸਫ਼ਰ ਕਰਨ ਲਈ ਟਿਕਟ ਦੇ ਨਾਲ ਇਹ ਦਸਤਾਵੇਜ਼ ਬਹੁਤ ਜ਼ਰੂਰੀ, ਇੰਨੀ ਦੇਰ ਪਹਿਲਾਂ ਸਟੇਸ਼ਨ ਪਹੁੰਚੇ ਤਾਂ ਹੀ ਕਰ ਸਕੋਗੇ ਸਫ਼ਰ

ਪੰਜਾਬ ਤੋਂ ਟਰੇਨ ਸਫ਼ਰ ਕਰਨ ਲਈ ਟਿਕਟ ਦੇ ਨਾਲ ਇਹ ਦਸਤਾਵੇਜ਼ ਬਹੁਤ ਜ਼ਰੂਰੀ, ਇੰਨੀ ਦੇਰ ਪਹਿਲਾਂ ਸਟੇਸ਼ਨ ਪਹੁੰਚੇ ਤਾਂ ਹੀ ਕਰ ਸਕੋਗੇ ਸਫ਼ਰ

ਅਗਰ ਤੁਸੀਂ ਟ੍ਰੇਨ ਤੋਂ ਸਫਰ ਕਰਨ ਦੇ ਲਈ ਰੇਲਵੇ ਸਟੇਸ਼ਨ ਜਾ ਰਹੇ ਹੋ ਤਾਂ ਰੇਲਵੇ ਦੀ ਗਾਈਡ ਲਾਇਨਸ ਨੂੰ ਧਿਆਨ ਵਿੱਚ ਰੱਖੋ ਜੇਕਰ ਅਜਿਹਾ ਨਹੀਂ ਕੀਤਾ ਤਾਂ ਸਟੇਸ਼ਨ ਪਹੁੰਚ ਕੇ ਵੱਡੀ ਮੁਸ਼ਕਿਲ ਵਿੱਚ ਫਸ ਸਕਦੇ ਹੋ ਤੁਹਾਡੀ ਟਰੇਨ ਛੁੱਟ ਸਕਦੀ ਹੈ 

Mar 22, 2021, 10:36 AM IST
ਮੌਸਮ ਵਿਭਾਗ ਦਾ ਕਿਸਾਨਾਂ ਦੇ ਲਈ ਵੱਡਾ ਅਲਰਟ, ਇੰਨਾ 4 ਦਿਨਾਂ 'ਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ

ਮੌਸਮ ਵਿਭਾਗ ਦਾ ਕਿਸਾਨਾਂ ਦੇ ਲਈ ਵੱਡਾ ਅਲਰਟ, ਇੰਨਾ 4 ਦਿਨਾਂ 'ਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ

ਮੌਸਮ ਦਾ ਮਿਜ਼ਾਜ ਫਿਰ ਤੋਂ ਬਦਲਣ ਵਾਲਾ ਹੈ ਇਸ ਵੇਲੇ ਖੇਤਾਂ ਦੇ ਵਿੱਚ ਕਣਕ ਅਤੇ ਸਰ੍ਹੋਂ ਦੀ ਫਸਲ ਪੱਕਣ ਦੇ ਲਈ ਤਿਆਰ ਹੈ ਅਜਿਹੇ ਵਿਚ ਤੇਜ਼ ਹਵਾਵਾਂ ਅਤੇ ਬਾਰਿਸ਼ ਕਿਸਾਨਾਂ ਦੀ ਮਿਹਨਤ ਉੱਤੇ ਪਾਣੀ ਫੇਰ ਸਕਦੀ ਹੈ

Mar 18, 2021, 06:04 PM IST
LPG ਸਲੰਡਰ 'ਤੇ ਮਿਲੇਗੀ  300 ਰੁਪਏ ਦੀ ਸਬਸਿਡੀ, ਕਰਨਾ ਹੋਵੇਗਾ ਇਹ ਕੰਮ

LPG ਸਲੰਡਰ 'ਤੇ ਮਿਲੇਗੀ 300 ਰੁਪਏ ਦੀ ਸਬਸਿਡੀ, ਕਰਨਾ ਹੋਵੇਗਾ ਇਹ ਕੰਮ

ਮਹਿੰਗਾਈ ਦੇ ਦੌਰ ਵਿੱਚ ਬੱਚਤ ਤਾਂ ਖ਼ਤਮ ਹੋ ਗਈਆਂ ਘਰੇਲੂ ਸਲੰਡਰ ਦੇ ਰੇਟ ਵੀ ਅਸਮਾਨ ਤੱਕ ਪਹੁੰਚ ਗਏ ਨੇ  ਪਰ ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ 300 ਰੁਪਏ ਤੱਕ ਸਬਸਿਡੀ ਪਾ ਸਕਦੇ ਹੋ     

Mar 18, 2021, 04:54 PM IST
PM Kisan ਸਕੀਮ ਅਧੀਨ ਹੁਣ ਕਿਸਾਨਾਂ ਨੂੰ ਮਿਲੇਗੀ ਵਧੀ ਹੋਈ ਰਕਮ ? ਸਰਕਾਰ ਦਾ ਆਇਆ ਇਹ ਅਹਿਮ ਜਵਾਬ

PM Kisan ਸਕੀਮ ਅਧੀਨ ਹੁਣ ਕਿਸਾਨਾਂ ਨੂੰ ਮਿਲੇਗੀ ਵਧੀ ਹੋਈ ਰਕਮ ? ਸਰਕਾਰ ਦਾ ਆਇਆ ਇਹ ਅਹਿਮ ਜਵਾਬ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM-KISAN) ਵਿੱਚ ਵਾਧਾ ਕਰ ਸਕਦੀ ਹੈ ਪਰ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸਾਫ਼ ਕਰ ਦਿੱਤਾ ਹੈ

Mar 18, 2021, 04:34 PM IST
ਪੰਜਾਬ 'ਚ ਇਸ ਨੰਬਰ ਦੀ 5 ਕਰੋੜ ਦੀ ਲਾਟਰੀ ਨਿਕਲੀ,ਮਾਲਿਕ ਗਾਇਬ, 6 ਦਿਨ ਬਾਅਦ ਵੀ ਇਨਾਮ ਲੈਣ ਨਹੀਂ ਪਹੁੰਚਿਆ

ਪੰਜਾਬ 'ਚ ਇਸ ਨੰਬਰ ਦੀ 5 ਕਰੋੜ ਦੀ ਲਾਟਰੀ ਨਿਕਲੀ,ਮਾਲਿਕ ਗਾਇਬ, 6 ਦਿਨ ਬਾਅਦ ਵੀ ਇਨਾਮ ਲੈਣ ਨਹੀਂ ਪਹੁੰਚਿਆ

ਛੱਪੜ ਫਾੜ ਕੇ ਪੈਸਾ ਪਾਉਣ ਦੀ ਚਾਹਤ ਕਿਸਦੀ ਨਹੀਂ ਹੁੰਦੀ ਇਸ ਦੇ ਲਈ ਸਰਕਾਰ  ਕੁੱਝ ਮੌਕਿਆਂ 'ਤੇ ਬੰਪਰ ਲਾਟਰੀ ਵੀ ਕੱਢਦੀ ਹੈ  ਅਤੇ ਫਿਰ ਉਸ ਦਾ ਇਨਾਮ ਦਿੱਤਾ ਜਾਂਦਾ ਹੈ ਪਰ ਅੰਮ੍ਰਿਤਸਰ ਵਿੱਚ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 5 ਕਰੋੜ ਦੀ ਲਾਟਰੀ ਦਾ ਮਾਲਿਕ ਉਸ ਨੂੰ ਲੈਣ ਹੀ ਨਹੀਂ ਪਹੁੰਚਿਆ

Mar 18, 2021, 09:48 AM IST
ਸਰਕਾਰੀ ਮੁਲਾਜ਼ਮਾਂ ਲਈ ਡਬਲ ਖੁਸ਼ਖ਼ਬਰੀ, ਇਸ ਮਹੀਨੇ ਤੋਂ ਮਿਲੇਗੀ DA, ਬੰਪਰ Arrear ਵੀ ਮਿਲੇਗਾ

ਸਰਕਾਰੀ ਮੁਲਾਜ਼ਮਾਂ ਲਈ ਡਬਲ ਖੁਸ਼ਖ਼ਬਰੀ, ਇਸ ਮਹੀਨੇ ਤੋਂ ਮਿਲੇਗੀ DA, ਬੰਪਰ Arrear ਵੀ ਮਿਲੇਗਾ

ਸਰਕਰਾਰ ਨੇ ਐਲਾਨ ਕੀਤਾ ਹੈ ਕਿ ਰੁਕੇ ਹੋਏ ਮਹਿੰਗਾਈ ਭੱਤੇ ਦਾ ਫ਼ਾਇਦਾ 1 ਜੁਲਾਈ ਤੋਂ ਮਿਲਣ ਲੱਗੇਗਾ ਇਸ ਦੇ ਨਾਲ ਹੀ DA ਦਾ ਰੁਕਿਆ ਹੋਇਆ Arrear ਵੀ ਜਾਰੀ ਕਰ ਦਿੱਤਾ ਜਾਵੇਗਾ

Mar 17, 2021, 07:31 PM IST
ਹੁਣ ਪਤਾ ਲੱਗਾ ਸ਼ਰਾਬ ਪੀਣ ਤੋਂ ਬਾਅਦ ਅੰਗਰੇਜ਼ੀ ਕਿਉਂ ਬੋਲਦੇ ਨੇ ਲੋਕ, ਇਸ ਰਿਸਰਚ 'ਚ ਵਿਗਿਆਨਿਕ ਕਾਰਨ ਆਇਆ ਸਾਹਮਣੇ

ਹੁਣ ਪਤਾ ਲੱਗਾ ਸ਼ਰਾਬ ਪੀਣ ਤੋਂ ਬਾਅਦ ਅੰਗਰੇਜ਼ੀ ਕਿਉਂ ਬੋਲਦੇ ਨੇ ਲੋਕ, ਇਸ ਰਿਸਰਚ 'ਚ ਵਿਗਿਆਨਿਕ ਕਾਰਨ ਆਇਆ ਸਾਹਮਣੇ

ਕੁੱਝ ਲੋਕ ਸ਼ਰਾਬ (Alcohol) ਪੀਣ ਤੋਂ ਬਾਅਦ ਅਚਾਨਕ ਅੰਗਰੇਜ਼ੀ (English) ਵਿੱਚ ਗੱਲ ਕਰਨ ਲੱਗ ਜਾਂਦੇ ਹਨ ਅਜਿਹਾ ਕਿਉਂ ? ਦਰਾਸਲ ਲੋਕਾਂ ਦੀ ਇਸ ਹਰਕਤ ਦੇ ਪਿੱਛੇ ਵਿਗਿਆਨਕ ਕਾਰਨ (Scientific Reason) ਹੈ 

Mar 16, 2021, 08:14 PM IST
BSNL ਦਾ ਜ਼ਬਰਦਸਤ  Plan ! 130 ਰੁਪਏ 'ਚ ਮਿਲ ਰਿਹਾ ਬੰਪਰ ਆਫ਼ਰ

BSNL ਦਾ ਜ਼ਬਰਦਸਤ Plan ! 130 ਰੁਪਏ 'ਚ ਮਿਲ ਰਿਹਾ ਬੰਪਰ ਆਫ਼ਰ

ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਗਾਹਕਾਂ ਦੇ ਲਈ ਇੱਕ ਆਕਰਸ਼ਕ ਪਲਾਨ ਲੈ ਕੇ ਆਈ ਹੈ ਕੰਪਨੀ ਹੁਣ ਬਹੁਤ ਘੱਟ ਰੇਟ ਦੇ ਵਿੱਚ  OTT ਪਲਾਨ ਦੇ ਰਹੀ ਹੈ ਜਾਣੋ ਕਿਵੇਂ     

Mar 16, 2021, 08:00 PM IST