Loan Offers ਦੇ ਨਾਂਅ 'ਤੇ ਹੋ ਰਹੇ Fraud, SBI ਨੇ ਦਿੱਤੀ ਚਿਤਾਵਨੀ

Loan Offers ਦੇ ਨਾਂਅ 'ਤੇ ਹੋ ਰਹੇ Fraud, SBI ਨੇ ਦਿੱਤੀ ਚਿਤਾਵਨੀ

ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਕਰੋੜਾਂ ਗਾਹਕਾਂ ਨੂੰ ਸਮੇਂ-ਸਮੇਂ 'ਤੇ ਆੱਨਲਾਈਨ ਧੋਖਾਧੜੀ ਬਾਰੇ ਜਾਗਰੂਕ ਕਰਦੀ ਰਹਿੰਦੀ ਹੈ

Apr 21, 2021, 01:32 PM IST
ਅਗਰ Free ਵਿੱਚ ਨਹੀਂ ਮਿਲੀ Corona Vaccine ਤਾਂ ਇੰਨੇ ਰੁਪਏ ਦੀ ਹੋਵੇਗੀ ਇੱਕ ਡੋਜ਼

ਅਗਰ Free ਵਿੱਚ ਨਹੀਂ ਮਿਲੀ Corona Vaccine ਤਾਂ ਇੰਨੇ ਰੁਪਏ ਦੀ ਹੋਵੇਗੀ ਇੱਕ ਡੋਜ਼

1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਦੇਣ ਦਾ ਐਲਾਨ ਕੀਤਾ ਹੈ ਇਸ ਵਿਚਕਾਰ ਕਈ ਸੂਬਿਆਂ ਨੇ ਸਾਰਿਆਂ ਨੂੰ ਫ੍ਰੀ ਵੈਕਸੀਨ ਦੇਣ  ਦਾ ਐਲਾਨ ਕਰ ਦਿੱਤਾ ਹੈ ਪਰ ਕੇਂਦਰ ਦੇ ਵੱਲੋਂ ਰੇਟਾਂ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ.

Apr 21, 2021, 11:59 AM IST
ਕਿ ਤੁਹਾਡਾ ਮਾਸਕ ਸੁਰੱਖਿਅਤ ਹੈ? WHO ਨੇ ਕੀਤੇ ਨਵੇਂ ਖੁਲਾਸੇ

ਕਿ ਤੁਹਾਡਾ ਮਾਸਕ ਸੁਰੱਖਿਅਤ ਹੈ? WHO ਨੇ ਕੀਤੇ ਨਵੇਂ ਖੁਲਾਸੇ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਭਾਰਤ ਵਿੱਚ ਲੋਕਾਂ ਨੂੰ ਸੰਕ੍ਰਮਿਤ ਕਰ ਰਹੀ ਹੈ, ਇਸ ਗਤੀ ਦੇ ਮੱਦੇਨਜ਼ਰ ਬਹੁਤ ਸਾਰੇ ਲੋਕਾਂ ਨੂੰ ਡਰ ਅਤੇ ਘਬਰਾਹਟ ਵੀ ਹੈ 

Apr 21, 2021, 11:48 AM IST
ਰੇਲਵੇ 'ਚ 10ਵੀਂ ਪਾਸ ਲਈ ਬੰਪਰ ਨੌਕਰੀ:   ਜੇ ਤੁਹਾਡੇ ਕੋਲ ਹੈ ਇਹ ਸਰਟੀਫਿਕੇਟ ਤਾਂ ਬਿਨਾਂ ਪ੍ਰੀਖਿਆ ਅਤੇ ਇੰਟਰਵਿਊ ਦੇ ਮਿਲੇਗੀ ਪੱਕੀ ਨੌਕਰੀ

ਰੇਲਵੇ 'ਚ 10ਵੀਂ ਪਾਸ ਲਈ ਬੰਪਰ ਨੌਕਰੀ: ਜੇ ਤੁਹਾਡੇ ਕੋਲ ਹੈ ਇਹ ਸਰਟੀਫਿਕੇਟ ਤਾਂ ਬਿਨਾਂ ਪ੍ਰੀਖਿਆ ਅਤੇ ਇੰਟਰਵਿਊ ਦੇ ਮਿਲੇਗੀ ਪੱਕੀ ਨੌਕਰੀ

ਭਾਰਤੀ ਰੇਲਵੇ ਵਿੱਚ ਕੰਮ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਰੇਲਵੇ ਨੇ ਕਈ ਅਸਾਮੀਆਂ 'ਤੇ ਭਰਤੀ ਲਈ ਅਰਜ਼ੀ ਮੰਗੀ ਹੈ। 

Apr 21, 2021, 11:31 AM IST
Corona ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਡ, ਇੱਕ ਦਿਨ 'ਚ ਮਿਲੇ 2 ਲੱਖ 94 ਹਜ਼ਾਰ ਨਵੇਂ ਕੇਸ

Corona ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਡ, ਇੱਕ ਦਿਨ 'ਚ ਮਿਲੇ 2 ਲੱਖ 94 ਹਜ਼ਾਰ ਨਵੇਂ ਕੇਸ

ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ ਸਥਿਤੀ ਦਿਨ-ਬ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ ਅਤੇ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

Apr 21, 2021, 09:54 AM IST
  ਇਸ ਵੱਡੀ ਵਜ੍ਹਾ ਨਾਲ ਟੱਲ ਸਕਦੀਆਂ ਹਨ 25 ਅਪ੍ਰੈਲ ਨੂੰ ਹੋਣ ਵਾਲਿਆਂ DSGMC ਦੀਆਂ ਚੋਣਾਂ!

ਇਸ ਵੱਡੀ ਵਜ੍ਹਾ ਨਾਲ ਟੱਲ ਸਕਦੀਆਂ ਹਨ 25 ਅਪ੍ਰੈਲ ਨੂੰ ਹੋਣ ਵਾਲਿਆਂ DSGMC ਦੀਆਂ ਚੋਣਾਂ!

ਦਿੱਲੀ ’ਚ ਕੋਰੋਨਾ ਵਾਇਰਸ ਦੇ ਵੱਧਦੇ ਕੋਰੋਨਾ ਦੇ ਕੇਸਾਂ ਕਾਰਨ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ (DSGMC) ਦੀਆਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। 

Apr 21, 2021, 08:01 AM IST
Covid-19: Vaccine ਸੈਂਟਰ ਤੋਂ ਲੈ ਕੇ ਟੈਸਟਿੰਗ ਕੇਂਦਰਾਂ ਦੇ ਬਾਰੇ ਜਾਣਕਾਰੀ ਦੇਵੇਗਾ  Google Map

Covid-19: Vaccine ਸੈਂਟਰ ਤੋਂ ਲੈ ਕੇ ਟੈਸਟਿੰਗ ਕੇਂਦਰਾਂ ਦੇ ਬਾਰੇ ਜਾਣਕਾਰੀ ਦੇਵੇਗਾ Google Map

ਤੁਹਾਡੇ ਕੋਲ ਵੈਕਸੀਨੇਸ਼ਨ ਸੈਂਟਰ ਕਿੱਥੇ ਇਸ ਦੀ ਜਾਣਕਾਰੀ ਤੁਹਾਨੂੰ ਗੂਗਲ ਐਕਸ ਜ਼ਰੀਏ ਮਿਲ ਜਾਏਗੀ ਗੂਗਲ ਮੈਪਸ ਦੇ ਯੂਜ਼ਰਜ਼ ਵੱਲੋਂ ਐਪ ਉੱਤੇ ਵੈਕਸੀਨੇਸ਼ਨ ਸੈਂਟਰ ਸਰਚ ਕਰਨ ਤੇ ਨਜ਼ਦੀਕੀ ਸੈਂਟਰ ਚ ਉਨ੍ਹਾਂ ਦੀ ਸਕਰੀਨ ਤੇ ਦਿਖਾਏ ਜਾਣਗੇ  

Apr 20, 2021, 06:06 PM IST
Lockdown 2.0: ਕੰਮ ਨਹੀਂ ਕਰੂਗਾਂ ਤੋਂ ਪੇਟ ਕੈਸੇ ਭਰੇਗਾ, ਘਰ ਜਾ ਰਹਾਂ ਹੂ

Lockdown 2.0: ਕੰਮ ਨਹੀਂ ਕਰੂਗਾਂ ਤੋਂ ਪੇਟ ਕੈਸੇ ਭਰੇਗਾ, ਘਰ ਜਾ ਰਹਾਂ ਹੂ

ਕੋਰੋਨਾ ਵਾਇਰਸ ਸਾਰੇ ਦੇਸ਼ ਵਿੱਚ ਤਬਾਹੀ ਮਚਾ ਰਿਹਾ ਹੈ, ਸਥਿਤੀ ਇਹ ਹੈ ਕਿ ਸੋਮਵਾਰ ਨੂੰ ਰਾਜਧਾਨੀ ਦਿੱਲੀ ਵਿੱਚ 6 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ।

Apr 20, 2021, 10:54 AM IST
ਕੋਰੋਨਾ ਦੇ ਚੱਲਦੇ ਦਿੱਲੀ ਦੇ ਜਾਣੋ ਕਿਹੜੇ ਮੈਟਰੋ ਸਟੇਸ਼ਨਾਂ 'ਤੇ ਐਂਟਰੀ ਕੀਤੀ ਗਈ ਬੰਦ

ਕੋਰੋਨਾ ਦੇ ਚੱਲਦੇ ਦਿੱਲੀ ਦੇ ਜਾਣੋ ਕਿਹੜੇ ਮੈਟਰੋ ਸਟੇਸ਼ਨਾਂ 'ਤੇ ਐਂਟਰੀ ਕੀਤੀ ਗਈ ਬੰਦ

ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਮਹਾਂਮਾਰੀ ਬੇਕਾਬੂ ਹੋ ਰਹੀ ਹੈ। ਰਾਜ ਵਿੱਚ ਹਰ ਦਿਨ ਕੋਰੋਨਾ ਦੀ ਲਾਗ ਦੇ ਕੇਸ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ।

Apr 20, 2021, 09:33 AM IST
ਇਸ ਤਰੀਕ ਤੋਂ ਸ਼ੁਰੂ ਹੋਵੇਗਾ 18 ਸਾਲ ਤੋਂ ਵੱਧ ਦੇ ਲੋਕਾਂ ਦਾ Vaccination, ਕੇਂਦਰ ਸਰਕਾਰ ਨੇ ਕੀਤਾ ਐਲਾਣ

ਇਸ ਤਰੀਕ ਤੋਂ ਸ਼ੁਰੂ ਹੋਵੇਗਾ 18 ਸਾਲ ਤੋਂ ਵੱਧ ਦੇ ਲੋਕਾਂ ਦਾ Vaccination, ਕੇਂਦਰ ਸਰਕਾਰ ਨੇ ਕੀਤਾ ਐਲਾਣ

ਦੇਸ਼ ਵਿਚ ਵੱਧ ਰਹੇ ਕੋਰੋਨਾ ਸੰਕਟ ਦੇ ਮੱਦੇਨਜ਼ਰ, 1 ਮਈ ਤੋਂ, 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਟੀਕਾ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

Apr 20, 2021, 08:36 AM IST
SC ਕਮਿਸ਼ਨ ਵੱਲੋਂ ਦਲਿਤ ਵਿਅਕਤੀ ਨੂੰ ਪਿੰਡੋਂ ਬਾਹਰ ਕੱਢਣ ਦੇ ਮਾਮਲੇ 'ਚ DC ਅਤੇ SSP ਨੂੰ ਕਾਰਵਾਈ ਦੇ ਹੁਕਮ

SC ਕਮਿਸ਼ਨ ਵੱਲੋਂ ਦਲਿਤ ਵਿਅਕਤੀ ਨੂੰ ਪਿੰਡੋਂ ਬਾਹਰ ਕੱਢਣ ਦੇ ਮਾਮਲੇ 'ਚ DC ਅਤੇ SSP ਨੂੰ ਕਾਰਵਾਈ ਦੇ ਹੁਕਮ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਬਠਿੰਡਾ ਜ਼ਿਲੇ ਦੇ ਪਿੰਡ ਵਿਰਕ ਕਲਾਂ ਦੇ ਰਾਮ ਸਿੰਘ ਪੁੱਤਰ ਲਾਲ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਐਸ.ਐਸ.ਪੀ. ਬਠਿੰਡਾ ਹੁਕਮ ਕੀਤੇ ਹਨ ਕਿ ਪਿੰਡ ਦੀ ਗ੍ਰਾਮ ਸਭਾ ਵਲੋਂ ਸ਼ਿਕਾਇਤਕਰਤਾ ਵਿਰੁੱਧ ਕੀਤੀ ਗਈ ਗ਼ੈਰ-ਸੰਵਿਧਾਨਕ ਕਾਰਵਾਈ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਰਾਮ ਸਿੰਘ ਦਾ ਉਸਦੇ ਘਰ ਵਿੱਚ ਮੁੜ ਵਸੇਬਾ ਕਰਵਾਇਆ ਜਾਵੇ।

Apr 19, 2021, 06:11 PM IST
ਇਨ੍ਹਾਂ ਲੋਕਾਂ 'ਤੇ ਮੰਡਰਾ ਰਿਹਾ ਹੈ ਕੋਰੋਨਾ ਦਾ ਖ਼ਤਰਾ ! ਕਿਤੇ ਤੁਸੀਂ ਵੀ ਤਾਂ ਨਹੀਂ ਇਸ ਲਿਸਟ ਵਿੱਚ ਸ਼ਾਮਲ

ਇਨ੍ਹਾਂ ਲੋਕਾਂ 'ਤੇ ਮੰਡਰਾ ਰਿਹਾ ਹੈ ਕੋਰੋਨਾ ਦਾ ਖ਼ਤਰਾ ! ਕਿਤੇ ਤੁਸੀਂ ਵੀ ਤਾਂ ਨਹੀਂ ਇਸ ਲਿਸਟ ਵਿੱਚ ਸ਼ਾਮਲ

ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ ਨਸ਼ਾ ਕਰਨ ਦੀ ਆਦਤ ਹੈ ਜਾਂ ਤੁਹਾਨੂੰ ਕੋਈ ਗੰਭੀਰ ਬੀਮਾਰੀ ਹੈ ਤਾਂ ਤੁਹਾਡਾ ਸੰਕਰਮਿਤ ਹੋਣ ਦਾ ਖਤਰਾ ਹੋਰ ਵੀ ਜ਼ਿਆਦਾ ਹੈ .ਅਜਿਹੇ ਵਿੱਚ ਇਹਤਿਆਤ ਵਰਤਣ ਦੀ ਜ਼ਰੂਰਤ ਹੈ  

Apr 19, 2021, 06:08 PM IST
ਪਟਾਕਿਆਂ  ਵਾਲੀ ਰੇਹੜੀ ਚ ਲੱਗੀ ਅੱਗ ਇੱਕ ਹਲਾਕ, ਸੜਕ ਦੀ ਹਾਲਤ ਖਸਤਾ ਹੋਣ ਕਰਕੇ ਵਾਪਰਿਆ ਹਾਦਸਾ

ਪਟਾਕਿਆਂ ਵਾਲੀ ਰੇਹੜੀ ਚ ਲੱਗੀ ਅੱਗ ਇੱਕ ਹਲਾਕ, ਸੜਕ ਦੀ ਹਾਲਤ ਖਸਤਾ ਹੋਣ ਕਰਕੇ ਵਾਪਰਿਆ ਹਾਦਸਾ

ਅਮਲੋਹ ਦੇ ਅਧੀਨ ਆਉਂਦੇ ਪਿੰਡ ਟਿੱਬੀ ਵਿਖੇ ਅੱਜ ਸਵੇਰੇ ਇੱਕ ਪਟਾਕਿਆਂ ਨਾਲ਼ ਭਰੀ ਰੇਹੜੀ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ।

Apr 19, 2021, 05:35 PM IST
ਲੌਕਡਾਊਨ ਤੋਂ ਬਾਅਦ ਲੁਧਿਆਣਾ ਵਿੱਚ ਹੁਣ ਇਨ੍ਹਾਂ ਚੀਜ਼ਾਂ ਦੇ ਖੁੱਲ੍ਹਣ 'ਤੇ ਲਗਾਈ ਗਈ ਪਾਬੰਦੀ

ਲੌਕਡਾਊਨ ਤੋਂ ਬਾਅਦ ਲੁਧਿਆਣਾ ਵਿੱਚ ਹੁਣ ਇਨ੍ਹਾਂ ਚੀਜ਼ਾਂ ਦੇ ਖੁੱਲ੍ਹਣ 'ਤੇ ਲਗਾਈ ਗਈ ਪਾਬੰਦੀ

ਸਥਾਨਿਕ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਜ਼ਿਲੇ ਵਿੱਚ 30 ਅਪ੍ਰੈਲ, 2021 ਤੱਕ ਜ਼ਿਲ੍ਹੇ ਦੇ ਸਾਰੇ ਵਿਦਿਅਕ ਸੰਸਥਾਵਾਂ ਜਿਵੇਂ ਸਕੂਲ ਅਤੇ ਕਾਲਜਾਂ ਦੇ ਇਲਾਵਾ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

Apr 19, 2021, 03:34 PM IST
ਕੋਰੋਨਾ ਦਾ ਕਹਿਰ ਇਸ ਦੇਸ਼ ਨੇ ਲਾਈ ਉਡਾਣਾਂ 'ਤੇ ਰੋਕ

ਕੋਰੋਨਾ ਦਾ ਕਹਿਰ ਇਸ ਦੇਸ਼ ਨੇ ਲਾਈ ਉਡਾਣਾਂ 'ਤੇ ਰੋਕ

ਭਾਰਤ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਸੰਕਰਮਣ ਦੇ ਵਿਚਕਾਰ ਹਾਂਗ ਕਾਂਗ ਨੇ ਮੰਗਲਵਾਰ (20 ਅਪ੍ਰੈਲ) ਤੋਂ 3 ਮਈ ਤੱਕ ਭਾਰਤ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ।

Apr 19, 2021, 01:39 PM IST
ਪੰਜਾਬ ਦੇ ਇਸ ਹਸਪਤਾਲ 'ਚ ਹੋਈ ਆਕਸੀਜਨ ਖਤਮ, ਤੜਫੱਣ ਲੱਗੇ ਮਰੀਜ਼

ਪੰਜਾਬ ਦੇ ਇਸ ਹਸਪਤਾਲ 'ਚ ਹੋਈ ਆਕਸੀਜਨ ਖਤਮ, ਤੜਫੱਣ ਲੱਗੇ ਮਰੀਜ਼

ਸਥਾਨਿਕ ਸ਼ਹਿਰ 'ਚ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਅਚਾਨਕ  ਆਕਸੀਜਨ ਖਤਮ ਹੋਣ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। 

Apr 19, 2021, 12:29 PM IST
ਕੋਰੋਨਾ ਤੋਂ ਬਚਣ ਲਈ ਕਿਵੇਂ ਫਾਇਦੇਮੰਦ ਹੈ Plasma Therapy ਜਾਣੋ ਇਸ ਰਿਪੋਰਟ ਵਿੱਚ

ਕੋਰੋਨਾ ਤੋਂ ਬਚਣ ਲਈ ਕਿਵੇਂ ਫਾਇਦੇਮੰਦ ਹੈ Plasma Therapy ਜਾਣੋ ਇਸ ਰਿਪੋਰਟ ਵਿੱਚ

ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਵਿੱਚ ਇੱਕ ਕਿਸਮ ਦੀ ਤਬਾਹੀ ਮਚਾ ਦਿੱਤੀ ਹੈ। ਪੁਰਾਣਾ ਰਿਕਾਰਡ ਹਰ ਦਿਨ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਤੋੜਿਆ ਜਾ ਰਿਹਾ ਹੈ।

Apr 19, 2021, 11:53 AM IST
ਰਾਜਸਥਾਨ ਫੀਡਰ ਨਹਿਰ ਦਾ ਪਾਣੀ ਹੋਇਆ ਗੰਦਾ, ਵਿਰੋਧੀ ਧਿਰ ਨੇ ਘੇਰੀ ਸੂਬਾ ਸਰਕਾਰ ਤੇ ਲਾਏ ਇਹ ਇਲਜ਼ਾਮ

ਰਾਜਸਥਾਨ ਫੀਡਰ ਨਹਿਰ ਦਾ ਪਾਣੀ ਹੋਇਆ ਗੰਦਾ, ਵਿਰੋਧੀ ਧਿਰ ਨੇ ਘੇਰੀ ਸੂਬਾ ਸਰਕਾਰ ਤੇ ਲਾਏ ਇਹ ਇਲਜ਼ਾਮ

ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਫਰੀਦਕੋਟ ਚੋ ਲੰਘਦੀ  ਰਾਜਸਥਾਨ ਫੀਡਰ ਨਹਿਰ ਵਿੱਚ ਪ੍ਰਦੂਸ਼ਿਤ ਕਾਲੇ ਰੰਗ ਦਾ ਪਾਣੀ ਵਹਿ ਰਿਹਾ ਹੈ।

Apr 18, 2021, 06:47 PM IST
ਘਰ ਰਹਿ ਕੇ ਕਰੋ Coronavirus ਤੋਂ ਰਿਕਵਰੀ, ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ

ਘਰ ਰਹਿ ਕੇ ਕਰੋ Coronavirus ਤੋਂ ਰਿਕਵਰੀ, ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ

ਜੋ ਲੋਕ ਇਕਾਂਤਵਾਸ ਵਿਚ ਹਨ ਉਨ੍ਹਾਂ ਨੂੰ ਕਰੋਨਾ ਨਾਲ ਰਿਕਵਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਦੇ ਲਈ ਅਸੀਂ ਤੁਹਾਨੂੰ ਟਿਪਸ ਦੱਸ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਘਰ ਰਹਿ ਕੇ ਹੀ ਇਸ ਮਹਾਂਮਾਰੀ ਤੋਂ ਰਿਕਵਰ ਹੋ ਸਕਦੇ ਹੋ.

Apr 18, 2021, 06:06 PM IST
ਪੰਜਾਬ 'ਚ ਵੀ ਲੌਕਡਾਊਨ ਦੀ ਹੋਈ ਸ਼ੁਰੂਆਤ, ਇਨ੍ਹਾਂ ਥਾਂਵਾ 'ਤੇ ਲ਼ੱਗੀ ਪੂਰਨ ਤੌਰ 'ਤੇ ਪਾਬੰਦੀ

ਪੰਜਾਬ 'ਚ ਵੀ ਲੌਕਡਾਊਨ ਦੀ ਹੋਈ ਸ਼ੁਰੂਆਤ, ਇਨ੍ਹਾਂ ਥਾਂਵਾ 'ਤੇ ਲ਼ੱਗੀ ਪੂਰਨ ਤੌਰ 'ਤੇ ਪਾਬੰਦੀ

ਪੰਜਾਬ 'ਚ ਜਿੱਥੇ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਇਸ ਦੇ ਤਹਿਤ ਪੰਜਾਬ ਸਰਕਾਰ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਖਾਸ ਉਪਰਾਲੇ ਕਰ ਰਹੀਂ ਹੈ।

Apr 18, 2021, 04:27 PM IST