ਕੈਪਟਨ ਦੀ ਸਪੈਸ਼ਲ ਗ੍ਰਾਂਟ ਲਈ ਇਸ ਪਿੰਡ ਨੇ ਲਾਇਆ ਅੱਡੀ-ਚੋਟੀ ਦਾ ਜ਼ੋਰ

ਕੈਪਟਨ ਦੀ ਸਪੈਸ਼ਲ ਗ੍ਰਾਂਟ ਲਈ ਇਸ ਪਿੰਡ ਨੇ ਲਾਇਆ ਅੱਡੀ-ਚੋਟੀ ਦਾ ਜ਼ੋਰ

ਇੱਕ ਪਾਸੇ ਜਿੱਥੇ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ,  ਦੂਜੇ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਵੱਧ ਤੋਂ ਵੱਧ ਕੋਰੋਨਾ ਦਾ ਟੀਕਾ ਲਗਾਉਣ ਲਈ ਲਗਾਤਾਰ ਅਪੀਲ ਕਰ ਰਹੀ ਹੈ। 

Apr 18, 2021, 03:05 PM IST
ਕੋਰੋਨਾ ਕਰਕੇ JEE Main Exam ਮੁਲਤਵੀ, ਜਾਣੋ ਹੁਣ ਕਦੋਂ ਹੋਵੇਗੀ ਪ੍ਰੀਖਿਆ

ਕੋਰੋਨਾ ਕਰਕੇ JEE Main Exam ਮੁਲਤਵੀ, ਜਾਣੋ ਹੁਣ ਕਦੋਂ ਹੋਵੇਗੀ ਪ੍ਰੀਖਿਆ

ਦੇਸ਼ ਭਰ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਅਪ੍ਰੈਲ ਵਿੱਚ  JEE Main 2021 ਦੀ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ ਨੇ ਮੁਲਤਵੀ ਕਰ ਦਿੱਤੀ ਹੈ।

Apr 18, 2021, 01:12 PM IST
ਦਿਹੜੀਦਾਰ ਦੀ ਜਦੋਂ ਨਿਕਲੀ ਲਾਟਰੀ, ਦੋਖੋ ਫਿਰ ਪਰਿਵਾਰ ਦੀ ਖੁਸ਼ੀ

ਦਿਹੜੀਦਾਰ ਦੀ ਜਦੋਂ ਨਿਕਲੀ ਲਾਟਰੀ, ਦੋਖੋ ਫਿਰ ਪਰਿਵਾਰ ਦੀ ਖੁਸ਼ੀ

ਦੁਨੀਆ ਵਿੱਚ ਕਿਸੇ ਨਾਲ ਕਿ ਹੋਣਾ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

Apr 18, 2021, 12:05 PM IST
Online Fraud ਦੇ ਬਾਅਦ ਵੀ ਮਿੰਟਾਂ ਵਿੱਚ ਵਾਪਸ ਮਿਲ ਜਾਏਗੀ ਰਕਮ, ਬਸ ਇਸ ਨੰਬਰ ਉਤੇ ਕਰਨੀ ਹੋਵੇਗੀ Call

Online Fraud ਦੇ ਬਾਅਦ ਵੀ ਮਿੰਟਾਂ ਵਿੱਚ ਵਾਪਸ ਮਿਲ ਜਾਏਗੀ ਰਕਮ, ਬਸ ਇਸ ਨੰਬਰ ਉਤੇ ਕਰਨੀ ਹੋਵੇਗੀ Call

ਅਗਰ ਤੁਸੀਂ ਕਦੀ ਆਨਲਾਈਨ ਠੱਗੀ ਦੇ ਸ਼ਿਕਾਰ ਹੋ ਜਾਂਦੇ ਹੋ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕੇਂਦਰ ਸਰਕਾਰ ਨੇ ਇਕ ਨੰਬਰ ਜਾਰੀ ਕੀਤਾ ਹੈ ਜਿਸ ਉੱਤੇ ਕਾਲ ਕਰਕੇ ਕੁਝ ਹੀ ਮਿੰਟਾਂ ਵਿੱਚ ਤੁਹਾਡਾ ਪੈਸਾ ਤੁਹਾਡੇ ਅਕਾਉਂਟ ਵਿੱਚ ਵਾਪਸ ਆ ਜਾਵੇਗਾ ਜਾਣੋ ਕਿਵੇਂ  

Apr 17, 2021, 09:18 PM IST
ਲੋਕਾਂ ਦਾ ਮਸੀਹਾ ਤੇ ਪੰਜਾਬ ਦਾ ਕੋਰੋਨਾ ਵੈਕਸੀਨ ਅਭਿਆਨ ਦਾ ਬ੍ਰਾਂਡ ਅੰਬੈਸਡਰ ਹੋਇਆ ਕੋਰੋਨਾ ਪੋਜ਼ੀਟਿਵ! ਆਪ ਟਵੀਟ ਕਰ ਦਿੱਤੀ ਜਾਣਕਾਰੀ

ਲੋਕਾਂ ਦਾ ਮਸੀਹਾ ਤੇ ਪੰਜਾਬ ਦਾ ਕੋਰੋਨਾ ਵੈਕਸੀਨ ਅਭਿਆਨ ਦਾ ਬ੍ਰਾਂਡ ਅੰਬੈਸਡਰ ਹੋਇਆ ਕੋਰੋਨਾ ਪੋਜ਼ੀਟਿਵ! ਆਪ ਟਵੀਟ ਕਰ ਦਿੱਤੀ ਜਾਣਕਾਰੀ

ਲੋਕ ਡਾਊਨ ਵਿੱਚ ਲੋਕਾਂ ਦੇ ਮਸੀਹਾ ਬਣ ਕੇ ਸਾਹਮਣੇ ਆਏ ਅਦਾਕਾਰ ਸੋਨੂੰ ਸੂਦ ਦੇ ਪ੍ਰਸ਼ੰਸਕਾਂ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ।

Apr 17, 2021, 05:41 PM IST
lockdown ਵਿੱਚ ਰਾਸ਼ਨ ਲੈਣ ਲਈ ਨਹੀਂ ਜਾਣਾ ਪਵੇਗਾ ਬਾਹਰ,ਬਸ ਕਰਨਾ ਹੋਵੇਗਾ ਇਹ ਕੰਮ, ਘਰ ਆਵੇਗਾ ਰਾਸ਼ਨ

lockdown ਵਿੱਚ ਰਾਸ਼ਨ ਲੈਣ ਲਈ ਨਹੀਂ ਜਾਣਾ ਪਵੇਗਾ ਬਾਹਰ,ਬਸ ਕਰਨਾ ਹੋਵੇਗਾ ਇਹ ਕੰਮ, ਘਰ ਆਵੇਗਾ ਰਾਸ਼ਨ

ਦੇਸ਼ ਵਿੱਚ ਜਿਸ ਤਰੀਕੇ ਨਾਲ ਕੋਰੋਨਾ ਦੀ ਦੂਜੀ ਲਹਿਰ ਫੈਲ ਰਹੀ ਹੈ, ਅਜਿਹੀ ਸਥਿਤੀ ਵਿੱਚ ਘਰ ਤੋਂ ਬਾਹਰ ਨਿਕਲਣਾ ਬਿਲਕੁਲ ਸੁਰੱਖਿਅਤ ਨਹੀਂ ਹੈ।

Apr 17, 2021, 12:18 PM IST
ਲਾਲ ਕਿਲ੍ਹੇ 'ਤੇ  ਹਿੰਸਾ ਦੇ ਮੁੱਖ ਮੁਲਜ਼ਮ ਦੀਪ ਸਿੱਧੂ ਨੂੰ ਮਿਲੀ ਜਮਾਨਤ, ਕੋਰਟ ਨੇ ਰੱਖੀ ਇਹ ਸ਼ਰਤ

ਲਾਲ ਕਿਲ੍ਹੇ 'ਤੇ ਹਿੰਸਾ ਦੇ ਮੁੱਖ ਮੁਲਜ਼ਮ ਦੀਪ ਸਿੱਧੂ ਨੂੰ ਮਿਲੀ ਜਮਾਨਤ, ਕੋਰਟ ਨੇ ਰੱਖੀ ਇਹ ਸ਼ਰਤ

ਦੀਪ ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਕਿਹਾ ਕਿ ਦੀਪ ਸਿੱਧੂ ਗਲਤ ਸਮੇਂ ਤੇ ਗਲਤ ਜਗ੍ਹਾ ਮੌਜੂਦ ਸੀ ਦੀਪ ਸਿੱਧੂ ਉੱਥੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰਨ ਲਈ ਮੌਜੂਦ ਸੀ

Apr 17, 2021, 12:06 PM IST
Corona ਦੀ ਜਿਸ ਦਵਾਈ ਨੂੰ ਲੈ ਕੇ ਦੇਸ਼ ਵਿੱਚ ਮੱਚਿਆ ਸੀ ਹਾਹਾਕਾਰ! ਹੁਣ ਇੱਕ ਫੋਨ Call 'ਤੇ ਘਰ ਵਿੱਚ ਹੋਵੇਗੀ ਡਿਲਿਵਰੀ

Corona ਦੀ ਜਿਸ ਦਵਾਈ ਨੂੰ ਲੈ ਕੇ ਦੇਸ਼ ਵਿੱਚ ਮੱਚਿਆ ਸੀ ਹਾਹਾਕਾਰ! ਹੁਣ ਇੱਕ ਫੋਨ Call 'ਤੇ ਘਰ ਵਿੱਚ ਹੋਵੇਗੀ ਡਿਲਿਵਰੀ

ਅਗਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ  ਕੋਰੋਨਾ ਸੰਕਰਮਿਤ ਹੋ ਗਿਆ ਤਾਂ ਉਸ ਦਾ ਇਲਾਜ ਵੀ ਇਸ ਨਾਲ ਕੀਤਾ ਜਾ ਸਕਦਾ ਹੈ. ਆਓ ਜਾਣਦੇ ਹਾਂ ਇਸ ਦਵਾਈ ਅਤੇ ਪਲਾਜ਼ਮਾ ਦੇ ਲਈ ਆਰਡਰ ਕਿਵੇਂ ਕੀਤਾ ਜਾ ਸਕਦਾ ਹੈ 

Apr 16, 2021, 09:13 PM IST
ਕਿ ਤੁਸੀਂ ਵੇਖੇ WhatsApp 'ਚ ਆਏ ਕਮਾਲ ਦੇ 5 ਨਵੇਂ ਫ਼ੀਚਰ, ਇਸ ਤਰ੍ਹਾਂ ਕਰ ਸਕੋਗੇ ਇਸਤੇਮਾਲ

ਕਿ ਤੁਸੀਂ ਵੇਖੇ WhatsApp 'ਚ ਆਏ ਕਮਾਲ ਦੇ 5 ਨਵੇਂ ਫ਼ੀਚਰ, ਇਸ ਤਰ੍ਹਾਂ ਕਰ ਸਕੋਗੇ ਇਸਤੇਮਾਲ

  ਅੱਜ ਅਸੀਂ ਤੁਹਾਨੂੰ ਦੱਸਾਂਗੇ 5 ਅਜਿਹੇ  WhatsApp Features  ਜੋ ਤੁਹਾਡੀ ਚੈਟਿੰਗ ਨੂੰ ਹੋਰ ਮਜ਼ੇਦਾਰ ਬਣਾ ਦੇਣਗੇ।    

Apr 15, 2021, 09:43 PM IST
ਜੁਲਾਈ ਤੋਂ ਬਦਲ ਜਾਏਗਾ ਕੇਂਦਰੀ ਕਰਮਚਾਰੀਆਂ ਦਾ PF ਯੋਗਦਾਨ! ਜਾਣੋ ਕਿ ਹੋਵੇਗਾ ਅਸਰ

ਜੁਲਾਈ ਤੋਂ ਬਦਲ ਜਾਏਗਾ ਕੇਂਦਰੀ ਕਰਮਚਾਰੀਆਂ ਦਾ PF ਯੋਗਦਾਨ! ਜਾਣੋ ਕਿ ਹੋਵੇਗਾ ਅਸਰ

ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕਿਹਾ ਸੀ ਕਿ 1 ਜੁਲਾਈ ਤੋਂ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ ਡੀਏ ਦਾ ਪੂਰਾ ਲਾਭ ਮਿਲੇਗਾ।

Apr 15, 2021, 09:35 AM IST
ਕੀ ਤੁਹਾਨੂੰ ਵੀ KYC ਲਈ ਆਇਆ ਹੈ ਮੈਸੇਜ,ਟੈਲੀਕਾਮ ਕੰਪਨੀ ਨੇ ਜਾਰੀ ਕੀਤਾ ਇਹ ਅਲਰਟ

ਕੀ ਤੁਹਾਨੂੰ ਵੀ KYC ਲਈ ਆਇਆ ਹੈ ਮੈਸੇਜ,ਟੈਲੀਕਾਮ ਕੰਪਨੀ ਨੇ ਜਾਰੀ ਕੀਤਾ ਇਹ ਅਲਰਟ

ਅੱਜਕੱਲ੍ਹ sim ਉਤੇ KYC ਕਰਵਾਉਣ ਦੇ ਲਈ ਮੈਸੇਜ ਜਾ ਰਹੇ ਹਨ ਜੋ ਕਿ ਫਰਜ਼ੀ ਹਨ ਟੈਲੀਕਾਮ ਕੰਪਨੀ ਨੇ ਸਾਵਧਾਨ ਰਹਿਣ ਦਾ ਅਲਰਟ ਜਾਰੀ ਕੀਤਾ ਹੈ  

Apr 14, 2021, 09:43 PM IST
ਪਹਾੜਾਂ ਵਿੱਚ ਘੁੰਮਣ ਜਾਣ ਵਾਲਿਆਂ ਲਈ ਵੱਡੀ ਖ਼ਬਰ ! ਇਨ੍ਹਾਂ 7 ਸੂਬਿਆਂ ਤੋਂ ਆਏ ਸੈਲਾਨੀਆਂ ਨੂੰ ਇਹ ਰਿਪੋਰਟ ਵਿਖਾਉਣੀ ਹੋਈ ਲਾਜ਼ਮੀ

ਪਹਾੜਾਂ ਵਿੱਚ ਘੁੰਮਣ ਜਾਣ ਵਾਲਿਆਂ ਲਈ ਵੱਡੀ ਖ਼ਬਰ ! ਇਨ੍ਹਾਂ 7 ਸੂਬਿਆਂ ਤੋਂ ਆਏ ਸੈਲਾਨੀਆਂ ਨੂੰ ਇਹ ਰਿਪੋਰਟ ਵਿਖਾਉਣੀ ਹੋਈ ਲਾਜ਼ਮੀ

ਪਹਾੜਾਂ ਵਿੱਚ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖਬਰ ਆ ਰਹੀ ਹੈ, ਹੁਣ ਹਿਮਾਚਲ ਸਰਕਾਰ ਨੇ ਬਹਾਰਲੇ ਸੂਬਿਆ ਤੋਂ ਆਉਣ ਵਾਲੇ ਯਾਤਰੀਆਂ ਕੋਲੋਂ 72 ਘੰਟੇ ਦੀ  RT-PCR ਰਿਪੋਰਟ ਲਿਆਉਣੀ ਲਾਜ਼ਮੀ ਕਰ ਦਿੱਤੀ ਹੈ।  

Apr 14, 2021, 06:22 PM IST
CBSE board Exam 2021: ਪ੍ਰਧਾਨ ਮੰਤਰੀ ਤੇ ਸਿੱਖਿਆ ਮੰਤਰੀ ਦੀ ਬੈਠਕ ਹੋਈ ਖ਼ਤਮ, ਹੋ ਸਕਦਾ ਹੈ ਵੱਡਾ ਐਲਾਣ

CBSE board Exam 2021: ਪ੍ਰਧਾਨ ਮੰਤਰੀ ਤੇ ਸਿੱਖਿਆ ਮੰਤਰੀ ਦੀ ਬੈਠਕ ਹੋਈ ਖ਼ਤਮ, ਹੋ ਸਕਦਾ ਹੈ ਵੱਡਾ ਐਲਾਣ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ 'ਨਿਸ਼ਾਂਕ' ਦੀ ਬੈਠਕ  ਖਤਮ ਹੋ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸੀਬੀਐਸਈ ਬੋਰਡ ਦੀ ਪ੍ਰੀਖਿਆ 2021 ਬਾਰੇ ਅੱਜ ਕੋਈ ਵੱਡਾ ਫੈਸਲਾ ਲਿਆ ਜਾਵੇਗਾ। 

Apr 14, 2021, 02:53 PM IST
ਕੋਰੋਨਾ ਹੋਇਆ ਬੇਕਾਬੂ ! ਕਿ ਅਜਿਹੇ ਵਿੱਚ ਟਾਲ ਦਿੱਤੀ ਜਾਵੇਗੀ CBSE Board ਪ੍ਰੀਖਿਆ ?

ਕੋਰੋਨਾ ਹੋਇਆ ਬੇਕਾਬੂ ! ਕਿ ਅਜਿਹੇ ਵਿੱਚ ਟਾਲ ਦਿੱਤੀ ਜਾਵੇਗੀ CBSE Board ਪ੍ਰੀਖਿਆ ?

ਭਾਰਤ ਵਿੱਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਹਾਲਾਤ ਵਿਗੜਦੇ ਜਾ ਰਹੇ ਹਨ. ਅਜਿਹੇ ਵਿਚ ਵਿਦਿਆਰਥੀਆਂ ਦੇ ਮਾਤਾ ਪਿਤਾ ਅਤੇ ਅਧਿਆਪਕ ਬੋਰਡ ਪ੍ਰੀਖਿਆਵਾਂ 2021 ਨੂੰ ਲੈ ਕੇ ਖਦਸ਼ੇ ਵਿਚ ਹਨ. ਕਈ ਸੂਬਿਆਂ ਨੇ ਆਪਣੇ ਇੱਥੇ ਹੋਣ ਵਾਲੀ ਪ੍ਰੀਖਿਆਵਾਂ ਨੂੰ ਫਿਲਹਾਲ ਦੇ ਲਈ ਟਾਲ ਦਿੱਤਾ ਹੈ. 

Apr 13, 2021, 08:22 PM IST
Covid-19  ਵੈਕਸੀਨ ਲਗਵਾਉ, FD ਉੱਤੇ ਜ਼ਿਆਦਾ ਵਿਆਜ ਪਾਓ, ਇਸ ਬੈਂਕ ਨੇ ਸ਼ੁਰੂ ਕੀਤੀ ਨਵੀਂ ਸਕੀਮ

Covid-19 ਵੈਕਸੀਨ ਲਗਵਾਉ, FD ਉੱਤੇ ਜ਼ਿਆਦਾ ਵਿਆਜ ਪਾਓ, ਇਸ ਬੈਂਕ ਨੇ ਸ਼ੁਰੂ ਕੀਤੀ ਨਵੀਂ ਸਕੀਮ

ਅਗਰ ਤੁਸੀਂ ਵੀ ਬੈਂਕ ਦੀ ਫਿਕਸਡ ਡਿਪੋਜ਼ਿਟ(FD) ਵਿੱਚ ਪੈਸੇ ਰੱਖਦੇ ਹੋ ਤਾਂ ਤੁਹਾਡੇ ਕੋਲ ਜ਼ਿਆਦਾ ਕਮਾਈ ਕਰਨ ਦਾ ਮੌਕਾ ਹੈ ਅਗਰ ਤੁਸੀਂ ਕੋਰੋਨਾ ਦੀ ਵੈਕਸੀਨ ਲਗਵਾ ਲਈ ਤਾਂ ਤੁਹਾਨੂੰ FD ਉੱਤੇ ਜ਼ਿਆਦਾ ਵਿਆਜ ਮਿਲੇਗਾ.  

Apr 13, 2021, 03:57 PM IST
Corona Impact : ਇਕਾਨਮੀ ਦੇ ਲਈ ਮਾੜੇ ਸੰਕੇਤ, ਅਪ੍ਰੈਲ ਵਿਚ ਡਿੱਗੀ IIP ਵਧੀ ਮਹਿੰਗਾਈ, ਫਿਰ ਤੋਂ ਗਹਿਰਾਇਆ ਬੇਰੋਜ਼ਗਾਰੀ ਸੰਕਟ

Corona Impact : ਇਕਾਨਮੀ ਦੇ ਲਈ ਮਾੜੇ ਸੰਕੇਤ, ਅਪ੍ਰੈਲ ਵਿਚ ਡਿੱਗੀ IIP ਵਧੀ ਮਹਿੰਗਾਈ, ਫਿਰ ਤੋਂ ਗਹਿਰਾਇਆ ਬੇਰੋਜ਼ਗਾਰੀ ਸੰਕਟ

ਇੱਕ ਵਾਰ ਫਿਰ ਦੇਸ਼ ਦੀ ਅਰਥਵਿਵਸਥਾ ਮੁਸ਼ਕਲ ਵਿੱਚ ਫਸਦੀ ਦਿਖਾਈ ਦੇ ਰਹੀ ਹੈ ਕਰੋਨਾ ਦੀ ਮਾਰ ਤੋਂ ਪਹਿਲਾਂ ਹੀ ਉੱਭਰੇ ਨਹੀਂ ਸੀ ਕਿ ਦੂਜੀ ਲਹਿਰ ਨੇ ਬੁਰੀ ਤਰ੍ਹਾਂ ਡਰਾਉਣਾ ਸ਼ੁਰੂ ਕਰ ਦਿੱਤਾ। ਇਸ ਦਾ ਸਿੱਧਾ ਅਸਰ ਦੇਸ਼ ਦੀ ਆਰਥਿਕ ਸਥਿਤੀ ਮਹਿੰਗਾਈ ਅਤੇ ਨੌਕਰੀਆਂ ਉੱਤੇ ਪੈਣਾ ਤੈਅ ਹੈ. ਪਹਿਲਾ ਝਟਕਾ-ਉਦਯੋਗਿਕ ਉਤਪਾਦਨ ਘਟਿਆ ਪਹਿਲਾ ਝਟਕਾ ਆਰਥਿਕਤਾ ਨੂੰ ਲੈ ਕੇ ਹੈ,

Apr 13, 2021, 11:38 AM IST
ਹੁਣ Unknown ਨੰਬਰ ਦੀ ਕਾਲ ਆਪੇ ਹੋ ਜਾਵੇਗੀ ਰਿਕਾਰਡ,ਇਸ ਤਰ੍ਹਾਂ Google Phone App ਦਾ  ਨਵਾਂ ਫੀਚਰ ਕਰੋ ਡਾਊਨਲੋਡ

ਹੁਣ Unknown ਨੰਬਰ ਦੀ ਕਾਲ ਆਪੇ ਹੋ ਜਾਵੇਗੀ ਰਿਕਾਰਡ,ਇਸ ਤਰ੍ਹਾਂ Google Phone App ਦਾ ਨਵਾਂ ਫੀਚਰ ਕਰੋ ਡਾਊਨਲੋਡ

ਕਈ ਵਾਰ ਤੁਹਾਡੇ ਮੋਬਾਇਲ 'ਚ Unknown ਨੰਬਰ ਤੋਂ ਕਾਲ ਜਾਂਦੇ ਨੇ ਕਿਉਂਕਿ ਅਸੀਂ ਅਜਿਹੇ Calls ਤੋਂ ਸਾਵਧਾਨ ਰਹਿੰਦੇ ਹਾਂ ਪਰ ਕਈ ਵਾਰ ਅਜਿਹੇ ਅਨਜਾਨ ਕਾਲ ਨੂੰ ਰਿਕਾਰਡ ਕਰਨਾ ਵੀ ਜ਼ਰੂਰੀ ਹੁੰਦਾ ਹੈ

Apr 12, 2021, 08:34 PM IST
ਜੇ ਤੁਹਾਡੇ ਫ਼ੋਨ ਵਿੱਚ ਹੈ ਇਹ ਐੱਪ ਤਾਂ ਬਿਨਾਂ ਦੇਰੀ ਦੇ  ਡਿਲੀਟ ਮਾਰੋ,ਨਹੀਂ ਤਾਂ ਪਰੇਸ਼ਾਨੀ ਵਿੱਚ ਪੈ ਸਕਦੇ ਹੋ

ਜੇ ਤੁਹਾਡੇ ਫ਼ੋਨ ਵਿੱਚ ਹੈ ਇਹ ਐੱਪ ਤਾਂ ਬਿਨਾਂ ਦੇਰੀ ਦੇ ਡਿਲੀਟ ਮਾਰੋ,ਨਹੀਂ ਤਾਂ ਪਰੇਸ਼ਾਨੀ ਵਿੱਚ ਪੈ ਸਕਦੇ ਹੋ

ਸਮਾਰਟਫ਼ੋਨ ਦੀ ਵਰਤੋਂ ਕਾਫ਼ੀ ਵਧ ਗਈ ਹੈ ਜਿਸ ਵਿੱਚ ਅਸੀਂ ਕਈ ਐੱਪਸ ਰੱਖਦੇ ਹਾਂ  ਬਹੁਤ ਸਾਰੇ ਅਜਿਹੇ ਐੱਪ ਵੀ ਨੇ ਜੋ ਕਿ ਆਟੋਮੈਟਿਕ ਰਿਪਲਾਈ ਦਾ ਦਾਅਵਾ ਕਰਦੇ ਨੇ ਇਸ ਕਰਕੇ ਸਮਾਰਟ ਫ਼ੋਨ ਵਿੱਚ ਫ਼ਰਜ਼ੀ ਅਤੇ ਮੈਲਵੇਅਰ ਐੱਪਸ ਦੇ ਜ਼ਰੀਏ ਤੁਹਾਡੇ ਪ੍ਰਾਈਵੇਟ ਡਾਟਾ ਨੂੰ ਹੈੱਕ ਕਰਨ  ਦਾ ਚਲਨ ਵੀ ਵਧ ਗਿਆ ਹੈ ਅਜਿਹੀ ਹੀ ਐਪਸ  ਕਾਫ਼ੀ ਚਰਚਾ ਵਿੱਚ ਨੇ

Apr 12, 2021, 11:34 AM IST
PPF ਖਾਤੇ 'ਤੇ ਮਿਲੇਗਾ ਜਿਆਦਾ ਵਿਆਜ ! ਬਸ ਅਪਨਾਉਣੀ ਹੋਵੇਗੀ ਇਹ Trick. ਜਾਣੋ ਪੂਰੀ Calculation

PPF ਖਾਤੇ 'ਤੇ ਮਿਲੇਗਾ ਜਿਆਦਾ ਵਿਆਜ ! ਬਸ ਅਪਨਾਉਣੀ ਹੋਵੇਗੀ ਇਹ Trick. ਜਾਣੋ ਪੂਰੀ Calculation

 ਨਿਵੇਸ਼ ਲਈ PPF ਕੁਝ ਪਾਪੁਲਰ ਬਦਲ ਵਿੱਚੋਂ ਇੱਕ ਹੈ, ਜਿਸ ਵਿੱਚ ਤੁਹਾਨੂੰ ਚੰਗਾ ਰਿਟਰਨ ਤਾਂ ਮਿਲਦਾ ਹੀ ਹੈ ਨਾਲ ਹੀ ਟੈਕਸ ਦੀ ਬੱਚਤ ਵੀ ਹੁੰਦੀ ਹੈ । ਪਰ ਜੇਕਰ ਤੁਹਾਨੂੰ ਇਹ ਪਤਾ ਚੱਲ ਜਾਵੇ ਕਿ PPF 'ਤੇ ਵਿਆਜ ਕਿਵੇਂ ਕੈਲਕੁਲੇਟ ਹੁੰਦਾ ਹੈ ਤੇ ਤੁਸੀਂ ਵੱਧ ਤੋਂ ਵੱਧ ਵਿਆਜ ਹਾਸਿਲ ਕਰ ਸਕਦੇ ਹੋ 

Apr 11, 2021, 09:44 PM IST
BSNL ਨੇ ਲਾਂਚ ਕੀਤਾ ਸਭ ਤੋਂ ਘੱਟ ਪੈਸਿਆਂ ਵਿੱਚ Fiber Basic Broadband Plan, Airtel, jio ਅਤੇ Vi ਨੂੰ ਲੱਗੇਗਾ ਝਟਕਾ

BSNL ਨੇ ਲਾਂਚ ਕੀਤਾ ਸਭ ਤੋਂ ਘੱਟ ਪੈਸਿਆਂ ਵਿੱਚ Fiber Basic Broadband Plan, Airtel, jio ਅਤੇ Vi ਨੂੰ ਲੱਗੇਗਾ ਝਟਕਾ

ਸਰਕਾਰੀ ਟੈਲੀਕਾਮ ਕੰਪਨੀ BSNL ਨੇ ਘਰਾਂ ਵਿੱਚ ਇੰਟਰਨੈੱਟ ਸੁਵਿਧਾ ਪਹੁੰਚਾਉਣ ਦੇ ਲਿਖਤ ਵਧੀਆ ਬ੍ਰਾਡਬੈਂਡ ਪਲਾਨ ਨੂੰ ਲਾਂਚ ਕੀਤਾ ਹੈ. 450 ਰੁਪਏ ਤੋਂ ਵੀ ਘੱਟ ਵਿੱਚ ਮਿਲ ਰਹੇ ਕਨੈਕਸ਼ਨ 'ਚ ਢੇਰ ਸਾਰੇ ਆਫਰ ਮਿਲ ਰਹੇ ਨੇ

Apr 9, 2021, 06:07 PM IST