ਕੁਦਰਤ ਦਾ ਕਰਿਸ਼ਮਾ, ਇਨ੍ਹਾਂ ਜੁੜਵਾਂ ਬੱਚਿਆਂ ਵਿੱਚ ਹੈ ਹਫ਼ਤਿਆਂ ਦਾ ਅੰਤਰ, ਮਾਮਲਾ ਜਾਣ ਕੇ ਤੁਸੀਂ ਵੀ ਚੌਂਕ ਜਾਓਂਗੇ

ਕੁਦਰਤ ਦਾ ਕਰਿਸ਼ਮਾ, ਇਨ੍ਹਾਂ ਜੁੜਵਾਂ ਬੱਚਿਆਂ ਵਿੱਚ ਹੈ ਹਫ਼ਤਿਆਂ ਦਾ ਅੰਤਰ, ਮਾਮਲਾ ਜਾਣ ਕੇ ਤੁਸੀਂ ਵੀ ਚੌਂਕ ਜਾਓਂਗੇ

ਕੀ ਤੁਸੀਂ ਕਦੀ ਸੁਣਿਆ ਹੈ ਸਿਰਫ 3 ਹਫਤੇ ਦੇ ਅੰਤਰ ਦੇ ਨਾਲ ਮਹਿਲਾ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੋਵੇ ਨਹੀਂ ਤਾਂ ਅਜਿਹਾ ਇੱਕ  ਅਨੋਖਾ ਮਾਮਲਾ ਸਾਹਮਣੇ ਆਇਆ ਹੈ ਇੱਕ ਮਹਿਲਾ ਨੇ  ਜੁੜਵਾਂ ਬੱਚਿਆਂ ਨੂੰ ਤਿੰਨ ਹਫ਼ਤੇ ਦੇ ਅੰਤਰਾਲ ਦੇ ਵਿੱਚ ਜਨਮ ਦਿੱਤਾ ਹੈ

Apr 9, 2021, 05:35 PM IST
ਬਿਨਾਂ ਕੱਪੜਿਆਂ ਦੇ ਰਹਿੰਦੇ ਨੇ ਇਸ ਪਿੰਡ ਦੇ ਲੋਕ, ਸਵਿਮਿੰਗ ਪੁਲ ਤੋਂ ਲੈ ਕੇ ਬੀਅਰ ਬਾਰ ਤੱਕ ਦੀ ਸੁਵਿਧਾ ਵੇਖੋ Photos

ਬਿਨਾਂ ਕੱਪੜਿਆਂ ਦੇ ਰਹਿੰਦੇ ਨੇ ਇਸ ਪਿੰਡ ਦੇ ਲੋਕ, ਸਵਿਮਿੰਗ ਪੁਲ ਤੋਂ ਲੈ ਕੇ ਬੀਅਰ ਬਾਰ ਤੱਕ ਦੀ ਸੁਵਿਧਾ ਵੇਖੋ Photos

ਦੁਨੀਆ ਵਿੱਚ ਅਜਿਹੀ ਕਈ ਥਾਵਾਂ ਨੇ ਜਿੱਥੇ ਕਈ ਅਜੀਬੋ-ਗਰੀਬ ਮਾਮਲੇ ਵੇਖਣ ਵਿੱਚ ਮਿਲ ਜਾਂਦੇ ਨੇ, ਅਜੀਬ ਤੋਂ ਅਜੀਬ ਚੀਜ਼ਾਂ ਸੋਚਣ ਤੋਂ ਬਾਅਦ ਜੇਕਰ ਉਸ ਨੂੰ ਇੰਟਰਨੈੱਟ ਉੱਤੇ ਸਰਚ ਕਰੋਗੇ ਤਾਂ ਵੀ ਕਿਧਰੇ ਨਾ ਕਿਧਰੇ ਕੁੱਝ ਮਿਲ ਜਾਵੇਗਾ  ਅਜਿਹਾ ਹੀ  ਅਜੀਬੋ ਗਰੀਬ ਪਿੰਡ ਦੇ ਬਾਰੇ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ 

Apr 8, 2021, 08:04 PM IST
BSNL ਨੇ ਕੱਢਿਆ ਧਮਾਕੇਦਾਰ  47 ਰੁਪਏ ਦਾ ਪਲਾਨ,  Recharge Plan, Airtel, Jio ਅਤੇ Vi ਦੀ ਹਾਲਤ ਹੋਵੇਗੀ ਖ਼ਰਾਬ

BSNL ਨੇ ਕੱਢਿਆ ਧਮਾਕੇਦਾਰ 47 ਰੁਪਏ ਦਾ ਪਲਾਨ, Recharge Plan, Airtel, Jio ਅਤੇ Vi ਦੀ ਹਾਲਤ ਹੋਵੇਗੀ ਖ਼ਰਾਬ

 ਸਰਕਾਰੀ ਮਾਲਕੀਅਤ ਦੂਰ ਸੰਚਾਰ ਕੰਪਨੀ  Bharat Sanchar Nigam Ltd. (BSNL) ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਸਿੱਧਾ ਮੁਕਾਬਲਾ ਦੇ ਰਹੀ ਹੈ।

Apr 8, 2021, 07:30 PM IST
Post Office ਦੀ ਇਸ ਸਕੀਮ 'ਚ ਰੋਜ਼ਾਨਾ 95 ਰੁਪਏ ਜਮਾਂ ਕਰੋ, Maturity 'ਤੇ ਮਿਲਣਗੇ 14 ਲੱਖ ਰੁਪਏ

Post Office ਦੀ ਇਸ ਸਕੀਮ 'ਚ ਰੋਜ਼ਾਨਾ 95 ਰੁਪਏ ਜਮਾਂ ਕਰੋ, Maturity 'ਤੇ ਮਿਲਣਗੇ 14 ਲੱਖ ਰੁਪਏ

ਡਾਕ ਘਰ ਵਿੱਚ ਅਜਿਹੀਆਂ ਕਈ ਜੀਵਨ ਬੀਮਾ ਯੋਜਨਾਵਾਂ ਨੇ, ਇਨ੍ਹਾਂ ਯੋਜਨਾਵਾਂ ਵਿਚੋਂ ਇੱਕ ਹੈ ਪਿੰਡ ਸੁਮੰਗਲ ਦਿਹਾਤੀ ਡਾਕ ਜੀਵਨ ਬੀਮਾ ਯੋਜਨਾ।

Apr 8, 2021, 07:22 PM IST
ਜੇ ਤੁਸੀਂ ਇਹ ਗਲਤੀ ਕਰਦੇ ਹੋ ਤਾਂ ਤੁਹਾਡਾ EPF ਖਾਤਾ ਬੰਦ ਕੀਤਾ ਜਾ ਸਕਦਾ ਹੈ, ਫਿਰ ਜਮਾਂ ਰਕਮ ਨੂੰ ਲੈਕੇ ਆਵੇਗੀ ਇਹ ਪਰੇਸ਼ਾਨੀ

ਜੇ ਤੁਸੀਂ ਇਹ ਗਲਤੀ ਕਰਦੇ ਹੋ ਤਾਂ ਤੁਹਾਡਾ EPF ਖਾਤਾ ਬੰਦ ਕੀਤਾ ਜਾ ਸਕਦਾ ਹੈ, ਫਿਰ ਜਮਾਂ ਰਕਮ ਨੂੰ ਲੈਕੇ ਆਵੇਗੀ ਇਹ ਪਰੇਸ਼ਾਨੀ

PF ਫੰਡ ਦੀ ਰਕਮ ਰੋਜ਼ਗਾਰ ਪ੍ਰਾਪਤ ਲੋਕਾਂ ਲਈ ਆਪਣੀ ਸਾਰੀ ਉਮਰ ਦੀ ਕਮਾਈ ਹੁੰਦੀ ਹੈ,  ਜਦੋਂ ਤੱਕ ਤੁਸੀਂ ਨੌਕਰੀ ਵਿੱਚ ਰਹਿੰਦੇ ਹੋ, ਤੁਸੀਂ EPF  ਵਿੱਚ ਯੋਗਦਾਨ ਪਾਉਂਦੇ ਹੋ  ਅਤੇ ਜਦੋਂ ਤੁਸੀਂ ਰਿਟਾਇਰ ਹੋ ਜਾਂਦੇ ਹੋ  ਤਾਂ ਤੁਹਾਡੇ ਕੋਲ ਚੰਗੀ ਰਕਮ ਹੁੰਦੀ ਹੈ, ਤਾਂ ਜੋ ਤੁਸੀਂ ਇਸ ਪੈਸੇ 'ਤੇ ਆਪਣਾ ਬੁਢਾਪਾ ਕੱਟ ਸਕੋ  

Apr 8, 2021, 05:39 PM IST
ਕੀ ਤੁਹਾਡੇ ਕੋਲ ਫੱਟੇ ਨੋਟ ਤਾਂ ਨਹੀਂ ਆ ਗਏ,ਪਰੇਸ਼ਾਨ ਨਾ ਹੋਵੋ, ਇਸ ਤਰ੍ਹਾਂ ਬੈਂਕ ਤੋਂ ਕਰਵਾਓ ਚੇਂਜ

ਕੀ ਤੁਹਾਡੇ ਕੋਲ ਫੱਟੇ ਨੋਟ ਤਾਂ ਨਹੀਂ ਆ ਗਏ,ਪਰੇਸ਼ਾਨ ਨਾ ਹੋਵੋ, ਇਸ ਤਰ੍ਹਾਂ ਬੈਂਕ ਤੋਂ ਕਰਵਾਓ ਚੇਂਜ

ATM ਤੋਂ ਪੈਸੇ  ਕੱਢਣ ਵੇਲੇ ਕਦੇ -ਕਦੇ ਮਸ਼ੀਨ ਸਾਂਨੂੰ  ਫਟੇ ਨੋਟ ਦੇ ਦਿੰਦੀ ਹੈ, ਅਜਿਹੇ ਵਿੱਚ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਤੁਹਾਡਾ ਕੋਈ  ਨੁਕਸਾਨ ਨਹੀਂ ਹੋਵੇਗਾ, ਜਦਕਿ ਅਜਿਹੇ ਫਟੇ ਨੋਟਾਂ ਨੂੰ ਬਦਲਵਾਉਣਾ ਬਹੁਤ ਆਸਾਨ ਹੈ 

Apr 8, 2021, 02:38 PM IST
 ਹੁਣੇ ਹੀ ਡਾਊਨਲੋਡ ਕਰੋ ਫ਼ੋਨ 'ਤੇ ਇਹ 5 ਸਰਕਾਰੀ App, ਹਰ ਮੁਸ਼ਕਿਲ ਹੋ ਜਾਵੇਗੀ ਦੂਰ

ਹੁਣੇ ਹੀ ਡਾਊਨਲੋਡ ਕਰੋ ਫ਼ੋਨ 'ਤੇ ਇਹ 5 ਸਰਕਾਰੀ App, ਹਰ ਮੁਸ਼ਕਿਲ ਹੋ ਜਾਵੇਗੀ ਦੂਰ

 ਸਰਕਾਰੀ  App ਦੀ ਅਹਿਮੀਅਤ ਹੋਰ ਵਧ ਗਈ ਹੈ ਜ਼ਿਆਦਾਤਰ ਸਰਕਾਰੀ ਕੰਮ ਅਤੇ ਐੱਪਸ ਦੇ ਜ਼ਰੀਏ ਹੀ ਨਿਪਟਾਏ ਜਾ ਸਕਦੇ ਨੇ ਇੱਥੇ ਜਾਣੋ ਖ਼ਾਸ ਸਰਕਾਰੀ ਐੱਪਸ ਦੇ ਬਾਰੇ ਜੋ ਤੁਹਾਡੇ ਲਈ ਬਹੁਤ ਜ਼ਰੂਰੀ ਨੇ    

Apr 8, 2021, 11:59 AM IST
  ਕੀ ਤੁਹਾਡਾ E-MAIL Account ਹੋ ਚੁੱਕਿਆ ਹੈੱਕ ? ਸਿਰਫ਼ 2 ਆਸਾਨ ਤਰੀਕਿਆਂ ਨਾਲ ਲਗਾਓ ਪਤਾ,ਕਰੋੜਾਂ ਨੂੰ ਨੁਕਸਾਨ ਹੋਇਆ ਹੈ, ਤੁਹਾਨੂੰ ਨਾ ਹੋਵੇ

ਕੀ ਤੁਹਾਡਾ E-MAIL Account ਹੋ ਚੁੱਕਿਆ ਹੈੱਕ ? ਸਿਰਫ਼ 2 ਆਸਾਨ ਤਰੀਕਿਆਂ ਨਾਲ ਲਗਾਓ ਪਤਾ,ਕਰੋੜਾਂ ਨੂੰ ਨੁਕਸਾਨ ਹੋਇਆ ਹੈ, ਤੁਹਾਨੂੰ ਨਾ ਹੋਵੇ

ਕੀ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡਾ E-MAIL  ਅਕਾਉਂਟ ਹੈੱਕ ਹੋ ਚੁੱਕਿਆ ਹੈ ? ਜੇਕਰ  ਤੁਹਾਨੂੰ ਜ਼ਰਾ ਵੀ ਇਸ ਗੱਲ ਉੱਤੇ ਸ਼ੱਕ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਅਸੀਂ ਤੁਹਾਨੂੰ ਦੱਸ ਰਹੇ ਹਾਂ ਅਜਿਹਾ ਤਰੀਕਾ ਜਿਸ ਦੀ ਮਦਦ ਨਾਲ  ਤੁਸੀਂ   ਹੈਕਿੰਗ ਦਾ ਪਤਾ ਲੱਗਾ ਸਕਦੇ ਹੋ 

Apr 8, 2021, 09:34 AM IST
ਲੱਖਾਂ ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ ! ਜਲਦੀ ਆਉਣ ਵਾਲਾ ਹੈ DA !  ਏਰੀਅਰ ਦੀ ਮਿਲੇਗੀ ਇੰਨੀ ਮੋਟੀ ਰਕਮ

ਲੱਖਾਂ ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ ! ਜਲਦੀ ਆਉਣ ਵਾਲਾ ਹੈ DA ! ਏਰੀਅਰ ਦੀ ਮਿਲੇਗੀ ਇੰਨੀ ਮੋਟੀ ਰਕਮ

ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਆਪਣੇ ਮਹਿੰਗਾਈ ਭੱਤੇ ਵਿੱਚ ਵਾਧੇ ਦੇ ਐਲਾਨ ਦਾ ਇੰਤਜ਼ਾਰ ਕਰ ਰਹੇ ਨੇ ਇਸ ਦੇ ਨਾਲ ਉਨ੍ਹਾਂ ਦੀ ਸੈਲਰੀ ਵਧ ਜਾਏਗੀ, ਇਸ ਦਾ ਐਲਾਨ ਹੋਇਆ ਹੈ

Apr 7, 2021, 08:47 PM IST
ਘਰ ਬੈਠੇ ਆਪਣੇ ਚਿਹਰੇ ਨਾਲ ਵੀ ਅਧਾਰ ਕਾਰਡ ਕਰ ਸਕਦੇ ਹੋ ਡਾਊਨਲੋਡ, ਇਹ ਸਭ ਤੋਂ ਆਸਾਨ ਤਰੀਕਾ

ਘਰ ਬੈਠੇ ਆਪਣੇ ਚਿਹਰੇ ਨਾਲ ਵੀ ਅਧਾਰ ਕਾਰਡ ਕਰ ਸਕਦੇ ਹੋ ਡਾਊਨਲੋਡ, ਇਹ ਸਭ ਤੋਂ ਆਸਾਨ ਤਰੀਕਾ

ਤੁਹਾਡਾ ਆਧਾਰ ਕਾਰਡ ਇੱਕ ਅਜਿਹਾ ਡਾਕੂਮੈਂਟ ਹੈ ਜਿਸ ਦੀ ਜ਼ਰੂਰਤ ਤੁਹਾਨੂੰ ਕਰੀਬ -ਕਰੀਬ ਹਰ ਕੰਮ ਦੇ ਲਈ ਪੈਂਦੀ ਹੈ ਇਸ ਦੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਆਪਣੇ ਆਧਾਰ ਕਾਰਡ ਨਾਲ ਜੁੜੀ ਹਰ ਛੋਟੀ ਅਤੇ ਵੱਡੀ ਜਾਣਕਾਰੀ ਰੱਖਣੀ ਚਾਹੀਦੀ ਹੈ ਕੀ ਪਤਾ ਕਦੋਂ ਕਿਸ ਦੀ ਜ਼ਰੂਰਤ ਪੈ ਜਾਏ  

Apr 7, 2021, 06:16 PM IST
ਤੁਸੀਂ ਵੀ ਲਗਵਾਉਣੀ ਹੈ  Corona ਵੈਕਸੀਨ ? ਇਸ ਤਰ੍ਹਾਂ Search ਕਰੋਂ  ਘਰ ਦੇ ਨੇੜੇ ਵਾਲਾ  Vaccination Centre

ਤੁਸੀਂ ਵੀ ਲਗਵਾਉਣੀ ਹੈ Corona ਵੈਕਸੀਨ ? ਇਸ ਤਰ੍ਹਾਂ Search ਕਰੋਂ ਘਰ ਦੇ ਨੇੜੇ ਵਾਲਾ Vaccination Centre

ਅਗਰ ਤੁਸੀਂ ਵੀ  ਕੋਰੋਨਾ ਵੈਕਸੀਨ ਲਗਵਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਤੁਹਾਡੇ ਘਰ ਦੇ ਸਭ ਤੋਂ ਨੇੜੇ ਵਾਲਾ ਵੈਕਸੀਨੇਸ਼ਨ ਸੈਂਟਰ ਦਾ ਪਤਾ ਦੱਸਣ ਜਾ ਰਹੇ ਹਾਂ.  ਇਸ ਦੇ ਲਈ ਤੁਹਾਨੂੰ ਕੁਝ ਸਟੈਪਸ ਫਾਲੋਅ ਕਰਨੇ ਹੋਣਗੇ.

Apr 7, 2021, 10:29 AM IST
 ਲਾਇਸੈਂਸ, RC ਸਮੇਤ 18 ਸੇਵਾਵਾਂ ਲਈ ਸਰਕਾਰ ਨੇ ਬਣਾਏ ਨਵੇਂ ਨਿਯਮ, ਜਾਣ ਲਓ ਕਿਵੇਂ ਘਰ ਬੈਠੇ ਮਿੰਟਾਂ 'ਚ ਮਿਲੇਗੀ ਸੁਵਿਧਾ

ਲਾਇਸੈਂਸ, RC ਸਮੇਤ 18 ਸੇਵਾਵਾਂ ਲਈ ਸਰਕਾਰ ਨੇ ਬਣਾਏ ਨਵੇਂ ਨਿਯਮ, ਜਾਣ ਲਓ ਕਿਵੇਂ ਘਰ ਬੈਠੇ ਮਿੰਟਾਂ 'ਚ ਮਿਲੇਗੀ ਸੁਵਿਧਾ

ਡਰਾਇਵਿੰਗ ਲਾਇਸੈਂਸ ਬਣਵਾਉਣ ਦੇ ਲਈ ਹੁਣ ਤੁਹਾਨੂੰ RTO ਜਾਣ ਦੀ ਲੋੜ ਨਹੀਂ ਪਵੇਗੀ RTO ਨਾਲ ਜੁੜੇ 18 ਸੇਵਾਵਾਂ ਹੁਣ ਆਨਲਾਈਨ ਹੋ ਗਈਆਂ ਨੇ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲੇ ਦੇ ਵੱਲੋਂ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ

Apr 6, 2021, 05:42 PM IST
ਬੈਂਕ ਹਰ ਰੋਜ਼ ਗਾਹਕਾਂ ਨੂੰ ਦੇਵੇਗਾ 100 ਰੁਪਏ ਦਾ ਹਰਜਾਨਾ, ਜੇਕਰ ਖਾਤੇ ਤੋਂ ਇਹ ਟਰਾਂਸਜੈਕਸ਼ਨ ਫੇਲ੍ਹ ਹੋਈ, RBI ਨੇ ਸਖ਼ਤ ਗਾਈਡ ਲਾਈਨ ਜਾਰੀ ਕੀਤੀਆਂ

ਬੈਂਕ ਹਰ ਰੋਜ਼ ਗਾਹਕਾਂ ਨੂੰ ਦੇਵੇਗਾ 100 ਰੁਪਏ ਦਾ ਹਰਜਾਨਾ, ਜੇਕਰ ਖਾਤੇ ਤੋਂ ਇਹ ਟਰਾਂਸਜੈਕਸ਼ਨ ਫੇਲ੍ਹ ਹੋਈ, RBI ਨੇ ਸਖ਼ਤ ਗਾਈਡ ਲਾਈਨ ਜਾਰੀ ਕੀਤੀਆਂ

1 ਅਪ੍ਰੈਲ 2021 ਤੋਂ ਨਵੇਂ ਵਿੱਤ ਸਾਲ ਦੀ ਸ਼ੁਰੂਆਤ ਹੋਈ ਹੈ ਦੇਸ਼ ਦੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵਿਚ ਕੰਮਕਾਜ ਨਹੀਂ ਹੋਇਆ ਉਸ ਦਿਨ ਕੁਝ ਬੈਂਕਾਂ ਦੇ UPI ਅਤੇ IMPS ਟ੍ਰਾਂਜੈਕਸ਼ਨ ਫੇਲ੍ਹ ਹੋਏ ਅਜਿਹੇ ਵਿੱਚ ਗਾਹਕਾਂ ਦੇ ਪੈਸੇ ਫਸ ਗਏ 

Apr 6, 2021, 03:16 PM IST
WhatsApp ਵੈਰੀਫਾਈ ਕਰਨ ਦੇ ਨਾਂ 'ਤੇ ਖ਼ਤਰਨਾਕ ਖੇਡ, ਹੈੱਕ ਹੋ ਜਾਵੇਗਾ ਤੁਹਾਡਾ ਫ਼ੋਨ,ਕਦੇ ਨਾਲ ਨਾ ਕਰੋ ਇਹ ਕੰਮ

WhatsApp ਵੈਰੀਫਾਈ ਕਰਨ ਦੇ ਨਾਂ 'ਤੇ ਖ਼ਤਰਨਾਕ ਖੇਡ, ਹੈੱਕ ਹੋ ਜਾਵੇਗਾ ਤੁਹਾਡਾ ਫ਼ੋਨ,ਕਦੇ ਨਾਲ ਨਾ ਕਰੋ ਇਹ ਕੰਮ

WhatsApp ਯੂਜ਼ਰਸ ਨੂੰ ਕੁਝ ਅਜਿਹੇ ਮੈਸੇਜ ਭੇਜੇ ਜਾ ਰਹੇ ਹਨ ਜੋ ਦੇਖਣ ਵਿੱਚ ਤਾਂ ਬਿਲਕੁਲ ਅਸਲੀ ਲੱਗਦੇ ਹਨ. ਪਰ ਮੈਸੇਜ ਲੋਕਾਂ ਦੇ ਫੋਨ ਹੈੱਕ ਕਰਨ ਵਿੱਚ ਇਸਤੇਮਾਲ ਕੀਤਾ  ਜਾ ਰਿਹਾ ਹੈ

Apr 6, 2021, 11:08 AM IST
Amazon ਨੇ ਬੋਤਲ ਵਿੱਚ ਪੇਸ਼ਾਬ ਮਾਮਲੇ 'ਚ ਮੰਨੀ ਗਲਤੀ, ਮੁਆਫੀ ਮੰਗਦੇ ਹੋਏ ਕਹੀ ਇਹ ਗੱਲ

Amazon ਨੇ ਬੋਤਲ ਵਿੱਚ ਪੇਸ਼ਾਬ ਮਾਮਲੇ 'ਚ ਮੰਨੀ ਗਲਤੀ, ਮੁਆਫੀ ਮੰਗਦੇ ਹੋਏ ਕਹੀ ਇਹ ਗੱਲ

Amazon 'ਤੇ ਦੋਸ਼ ਲੱਗਿਆ ਸੀ ਕਿ ਉਨ੍ਹਾਂ ਦੇ ਕਰਮਚਾਰੀਆਂ ਉੱਤੇ ਕੰਮ ਦਾ ਇੰਨਾ ਬੋਝ ਹੈ ਕਿ ਉਨ੍ਹਾਂ ਕੋਲ ਟਾਇਲਟ ਤੱਕ ਜਾਣ ਦਾ ਸਮਾਂ ਨਹੀਂ ਹੁੰਦਾ ਅਤੇ ਉਹ ਹਲਕਾ ਹੋਣ ਦੇ ਲਈ ਬੋਤਲ ਦਾ ਇਸਤੇਮਾਲ ਕਰ ਰਹੇ ਨੇ

Apr 6, 2021, 10:19 AM IST
ਸਿਰਫ਼ ਬੀਅਰ ਪੀ ਕੇ ਘਟਾਇਆ 18 ਕਿੱਲੋ ਵਜ਼ਨ,ਇਸ  ਸ਼ਖ਼ਸ ਦਾ ਦਾਅਵਾ,ਜਾਣੋ ਕਿਵੇਂ

ਸਿਰਫ਼ ਬੀਅਰ ਪੀ ਕੇ ਘਟਾਇਆ 18 ਕਿੱਲੋ ਵਜ਼ਨ,ਇਸ ਸ਼ਖ਼ਸ ਦਾ ਦਾਅਵਾ,ਜਾਣੋ ਕਿਵੇਂ

ਅਮਰੀਕਾ ਵਿੱਚ ਇੱਕ ਸ਼ਖ਼ਸ ਨੇ ਖਾਣਾ ਪੀਣਾ ਛੱਡ ਕੇ ਅਤੇ ਸਿਰਫ਼ ਬੀਅਰ ਪੀ ਕੇ 18 ਕਿੱਲੋ ਵਜ਼ਨ ਘਟਾਉਣ ਦਾ ਦਾਅਵਾ ਕੀਤਾ ਹੈ

Apr 6, 2021, 10:06 AM IST
ATM ਤੋਂ ਕੈਸ਼ ਕਢਵਾਉਣ ਦੇ ਲਈ ਬਣੇ ਨਵੇਂ ਨਿਯਮ, ਹੁਣ ਕਾਰਡ ਦੀ ਜ਼ਰੂਰਤ ਨਹੀਂ, ਇਸ 4 ਸਟੈੱਪ ਦੇ ਜ਼ਰੀਏ ਕੱਢੋ

ATM ਤੋਂ ਕੈਸ਼ ਕਢਵਾਉਣ ਦੇ ਲਈ ਬਣੇ ਨਵੇਂ ਨਿਯਮ, ਹੁਣ ਕਾਰਡ ਦੀ ਜ਼ਰੂਰਤ ਨਹੀਂ, ਇਸ 4 ਸਟੈੱਪ ਦੇ ਜ਼ਰੀਏ ਕੱਢੋ

ATM ਤੋਂ ਪੈਸੇ ਕਢਵਾਉਣ ਦੇ ਲਈ ਡੈਬਿਟ ਕਾਰਡ ਦੀ ਜ਼ਰੂਰਤ ਨਹੀਂ ਹੋਵੇਗੀ ਹੁਣ ਜਲਦ ਹੀ ਤੁਸੀਂ  UPI app ਦੇ ਜ਼ਰੀਏ ਵੀ ATM ਤੋਂ ਪੈਸੇ ਕਢਾ ਸਕੋਗੇ.

Apr 5, 2021, 07:45 PM IST
ਪੰਜਾਬ ਦੇ ਰੇਲ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ,ਅੱਜ ਤੋਂ 10 ਟਰੇਨਾਂ ਵਿੱਚ ਬਿਨਾਂ Reservation ਸਫ਼ਰ ਸ਼ੁਰੂ

ਪੰਜਾਬ ਦੇ ਰੇਲ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ,ਅੱਜ ਤੋਂ 10 ਟਰੇਨਾਂ ਵਿੱਚ ਬਿਨਾਂ Reservation ਸਫ਼ਰ ਸ਼ੁਰੂ

ਇੱਕ ਸਾਲ ਤੋਂ ਟਰੇਨਾਂ ਦੀ ਕਮੀ ਝੱਲ ਰਹੇ ਲੋਕਾਂ ਦੇ ਲਈ ਚੰਗੀ ਖ਼ਬਰ ਹੈ,ਯਾਤਰੀਆਂ ਨੂੰ ਆਉਣ ਜਾਣ ਦੀ ਸੁਵਿਧਾ ਦੇਣ ਦੇ ਲਈ ਭਾਰਤੀ ਰੇਲਵੇ ਨੇ 71 Unreserved Trains ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ

Apr 5, 2021, 06:02 PM IST
 ਵਿਦਿਆਰਥੀਆਂ ਲਈ ਇਮਤਿਹਾਨਾਂ ਨੂੰ ਲੈਕੇ ਵੱਡਾ ਅਲਰਟ, ਬੋਰਡ ਨੇ ਇਸ ਅਫ਼ਵਾਹ ਨੂੰ ਕੀਤਾ ਖ਼ਾਰਜ

ਵਿਦਿਆਰਥੀਆਂ ਲਈ ਇਮਤਿਹਾਨਾਂ ਨੂੰ ਲੈਕੇ ਵੱਡਾ ਅਲਰਟ, ਬੋਰਡ ਨੇ ਇਸ ਅਫ਼ਵਾਹ ਨੂੰ ਕੀਤਾ ਖ਼ਾਰਜ

ਕੋਰੋਨਾ ਦੀ ਵਜ੍ਹਾਂ ਕਰਕੇ ਇਮਤਿਹਾਨਾਂ ਨੂੰ ਲੈਕੇ ਕਈ ਅਫ਼ਵਾਹਾ ਸੁਣਨ ਨੂੰ ਮਿਲ ਰਹੀਆਂ ਨੇ, ਪਰ  CBSE ਨੇ  10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆ ਦੇ ਲਈ ਵਿਸਥਾਰ ਨਾਲ ਟਾਈਮਟੇਬਲ ਜਾਰੀ ਕਰ ਕਰਕੇ ਸਾਰੀਆਂ ਅਫਵਾਹਾਂ 'ਤੇ ਵਿਰਾਮ ਲੱਗਾ ਦਿੱਤਾ ਹੈ

Apr 5, 2021, 03:52 PM IST
 ਪੈਟਰੋਲ ਡੀਜ਼ਲ ਦੇ ਰੇਟਾਂ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ! ਰੇਟਾਂ ਵਿਚ ਤੇਜ਼ੀ ਨਾਲ ਆਏਗੀ ਕਮੀ,ਪੈਟਰੋਲੀਅਮ ਮੰਤਰੀ ਨੇ ਦਿੱਤੇ ਇਹ ਸੰਕੇਤ

ਪੈਟਰੋਲ ਡੀਜ਼ਲ ਦੇ ਰੇਟਾਂ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ! ਰੇਟਾਂ ਵਿਚ ਤੇਜ਼ੀ ਨਾਲ ਆਏਗੀ ਕਮੀ,ਪੈਟਰੋਲੀਅਮ ਮੰਤਰੀ ਨੇ ਦਿੱਤੇ ਇਹ ਸੰਕੇਤ

ਪੈਟਰੋਲ ਡੀਜ਼ਲ ਦੇ ਰੇਟਾਂ ਵਿਚ ਅਗਲੇ ਕੁਝ ਦਿਨਾਂ ਦੇ ਵਿੱਚ ਕਮੀ ਹੋ ਸਕਦੀ ਹੈ. ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦਾ ਕਹਿਣਾ ਹੈ ਕਿ ਕੌਮਾਂਤਰੀ ਮਾਰਕੀਟ ਵਿੱਚ ਰੇਟਾਂ ਚ ਕਮੀ ਆਏਗੀ ਤਾਂ ਉਸ ਦਾ ਲਾਭ ਆਮ ਲੋਕਾਂ ਨੂੰ ਵੀ ਪਹੁੰਚਾਇਆ ਜਾਏਗਾ.  

Apr 4, 2021, 09:34 PM IST