linkedIn ਸ਼ੁਰੂ ਕਰ ਰਿਹਾ ਹੈ ਕਮਾਲ ਦਾ Feature, ਹੁਣ ਨਵੀਂ  Job ਮਿਲਨ ਦੇ ਜਿਆਦਾ ਚਾਂਸ

linkedIn ਸ਼ੁਰੂ ਕਰ ਰਿਹਾ ਹੈ ਕਮਾਲ ਦਾ Feature, ਹੁਣ ਨਵੀਂ Job ਮਿਲਨ ਦੇ ਜਿਆਦਾ ਚਾਂਸ

Text ਅਤੇ Photos ਤੋਂ ਜਿਆਦਾ ਆਡੀਓ ਚੈਟ ਪਸੰਦ ਆ ਰਹੀ ਹੈ ਇਨਵਾਈਟ ਓਨਲੀ ਆਡੀਓ ਚੈਟ ਐਪ ਕਲੱਬ ਹਾਊਸ ਦੀ ਵੱਧਦੀ ਸਫਲਤਾ ਨੂੰ ਵੇਖਦੇ ਹੋਏ ਲਿੰਕਡਇਨ ਨੇ  ਵੀ ਇਸ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ 

Apr 1, 2021, 05:36 PM IST
ਚਮਤਕਾਰ, ਅੰਗਦਾਨ ਦੀ ਚੱਲ ਰਹੀ ਸੀ ਤਿਆਰੀ, ਉਦੋਂ ਹੀ ਮ੍ਰਿਤਕ ਦੇ ਚੱਲਣ ਲੱਗੇ ਸਾਹ, ਡਾਕਟਰ ਵੀ ਰਹਿ ਗਏ ਹੈਰਾਨ

ਚਮਤਕਾਰ, ਅੰਗਦਾਨ ਦੀ ਚੱਲ ਰਹੀ ਸੀ ਤਿਆਰੀ, ਉਦੋਂ ਹੀ ਮ੍ਰਿਤਕ ਦੇ ਚੱਲਣ ਲੱਗੇ ਸਾਹ, ਡਾਕਟਰ ਵੀ ਰਹਿ ਗਏ ਹੈਰਾਨ

ਜੇਕਰ ਕੋਈ ਸ਼ਖ਼ਸ ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਹੈ ਅਚਾਨਕ ਅੰਗਦਾਨ ਤੋਂ ਪਹਿਲਾਂ ਸਾਹ ਲੈਣ ਲੱਗੇ ਤਾਂ ਇਸ ਨੂੰ ਚਮਤਕਾਰ ਹੀ ਕਿਹਾ ਜਾਏਗਾ ਇੰਗਲੈਂਡ ਵਿੱਚ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਮ੍ਰਿਤਕ ਐਲਾਨੇ ਗਏ ਸ਼ਖ਼ਸ ਦੇ ਅੰਗਦਾਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ 

Apr 1, 2021, 03:31 PM IST
ਮੁਲਾਜ਼ਮਾਂ ਦੀ ਤਨਖ਼ਾਹ ਨੂੰ ਲੈਕੇ ਵੱਡੀ ਖ਼ਸ਼ਖ਼ਬਰੀ !

ਮੁਲਾਜ਼ਮਾਂ ਦੀ ਤਨਖ਼ਾਹ ਨੂੰ ਲੈਕੇ ਵੱਡੀ ਖ਼ਸ਼ਖ਼ਬਰੀ !

 ਬੀਤੇ ਕੁੱਝ ਦਿਨਾਂ ਤੋਂ ਨਵਾਂ ਵੇਜ਼ ਕੋਡ ਸੁਰਖੀਆਂ 'ਚ ਬਣਿਆ ਹੋਇਆ ਹੈ ਕਿਹਾ ਜਾ ਰਿਹਾ ਸੀ ਕਿ ਨਵਾਂ ਵੇਜ਼ ਕੋਡ 1ਅਪ੍ਰੈਲ ਤੋਂ ਲਾਗੂ ਹੋ ਜਾਵੇਗਾ ਹਾਲਾਂਕਿ ਅਧਿਕਾਰੀਕ ਤੌਰ 'ਤੇ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਕੁਝ ਵੀ ਨਹੀਂ ਗਿਆ

Apr 1, 2021, 11:07 AM IST
ਪੰਜਾਬ ਦੇ ਇਸ ਵਿਭਾਗ 'ਚ 8393 ਬੰਪਰ ਸਰਕਾਰੀ ਨੌਕਰੀਆਂ ਨਿਕਲੀਆਂ, ਇਸ ਤਰੀਕ ਤੱਕ ਕਰੋ ਅਪਲਾਈ, ਇਹ ਯੋਗਤਾ ਹੋਣੀ ਜ਼ਰੂਰੀ

ਪੰਜਾਬ ਦੇ ਇਸ ਵਿਭਾਗ 'ਚ 8393 ਬੰਪਰ ਸਰਕਾਰੀ ਨੌਕਰੀਆਂ ਨਿਕਲੀਆਂ, ਇਸ ਤਰੀਕ ਤੱਕ ਕਰੋ ਅਪਲਾਈ, ਇਹ ਯੋਗਤਾ ਹੋਣੀ ਜ਼ਰੂਰੀ

ਪੰਜਾਬ ਸਰਕਾਰ ਨੇ ਇਸ ਸਾਲ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਇਸੇ ਲਈ ਹੁਣ ਲਗਾਤਾਰ ਸਰਕਾਰ ਨੌਕਰੀਆਂ ਦੀ ਅਸਾਮੀਆਂ ਨੂੰ ਭਰਨ ਲਈ ਕੰਮ ਕਰ ਰਹੀ ਹੈ

Mar 31, 2021, 04:57 PM IST
ਜਾਣੋ  ਅਪ੍ਰੈਲ ਫੂਲ ਡੇ ਕਿਉਂ ਮਨਾਇਆ ਜਾਂਦਾ ਹੈ, ਕੀ ਹੈ ਇਸ ਦੇ ਪਿੱਛੇ ਦੀਆਂ ਮਜ਼ੇਦਾਰ ਕਹਾਣੀਆਂ

ਜਾਣੋ ਅਪ੍ਰੈਲ ਫੂਲ ਡੇ ਕਿਉਂ ਮਨਾਇਆ ਜਾਂਦਾ ਹੈ, ਕੀ ਹੈ ਇਸ ਦੇ ਪਿੱਛੇ ਦੀਆਂ ਮਜ਼ੇਦਾਰ ਕਹਾਣੀਆਂ

 1 ਅਪ੍ਰੈਲ ਨੂੰ ਅਪ੍ਰੈਲ ਫੂਲ ਵੀ ਮਣਾਇਆ ਜਾਂਦਾ ਹੈ, ਕੀ ਤੁਹਾਨੂੰ ਪਤਾ ਹੈ ਕੀ ਅਪ੍ਰੈਲ ਫੂਲ ਦਾ  ਮਣਾਉਣ ਪਿੱਛੇ ਕੀ ਮਕਸਦ ਹੈ 

Mar 31, 2021, 03:09 PM IST
New Wage Code  ਲਾਗੂ ਹੋਣ ਤੋਂ ਬਾਅਦ ਬਦਲ ਜਾਏਗਾ ਤੁਹਾਡੀ ਸੈਲਰੀ, ਜਾਣੋ ਇਸ ਦੇ ਫ਼ਾਇਦੇ ਅਤੇ ਨੁਕਸਾਨ

New Wage Code ਲਾਗੂ ਹੋਣ ਤੋਂ ਬਾਅਦ ਬਦਲ ਜਾਏਗਾ ਤੁਹਾਡੀ ਸੈਲਰੀ, ਜਾਣੋ ਇਸ ਦੇ ਫ਼ਾਇਦੇ ਅਤੇ ਨੁਕਸਾਨ

ਮੁਲਾਜ਼ਮਾਂ ਦੇ ਲਈ ਨਵਾਂ ਵੇਜ਼ ਕੋਡ ਜਲਦ ਲਾਗੂ ਕੀਤਾ ਜਾ ਸਕਦਾ ਹੈ ਇਸ ਦੇ ਲਾਗੂ ਹੋਣ ਦੇ ਬਾਅਦ ਕਰਮਚਾਰੀਆਂ ਦੀ ਸੈਲਰੀ ਤੋਂ ਲੈ ਕੇ ਪੈਨਸ਼ਨ ਤੱਕ ਸਭ ਉੱਤੇ ਅਸਰ ਪਵੇਗਾ

Mar 30, 2021, 06:54 PM IST
ਇਹ ਕੰਮ ਨਹੀਂ ਕੀਤਾ ਤਾਂ 1 ਅਪ੍ਰੈਲ ਤੋਂ ਬੈਂਕ ਖਾਤਿਆਂ ਤੋਂ ਨਹੀਂ ਹੋਵੇਗੀ ਇੰਨਾਂ ਚੀਜ਼ਾਂ ਦੀ ਪੇਮੈਂਟ, ਲੱਖਾਂ ਲੋਕਾਂ 'ਤੇ ਹੋਵੇਗਾ ਅਸਰ

ਇਹ ਕੰਮ ਨਹੀਂ ਕੀਤਾ ਤਾਂ 1 ਅਪ੍ਰੈਲ ਤੋਂ ਬੈਂਕ ਖਾਤਿਆਂ ਤੋਂ ਨਹੀਂ ਹੋਵੇਗੀ ਇੰਨਾਂ ਚੀਜ਼ਾਂ ਦੀ ਪੇਮੈਂਟ, ਲੱਖਾਂ ਲੋਕਾਂ 'ਤੇ ਹੋਵੇਗਾ ਅਸਰ

ਜੇਕਰ  ਤੁਸੀਂ ਵੀ ਆਪਣੇ ਮੋਬਾਇਲ ਬਿੱਲ ਬਾਕੀ  ਯੂਟਿਲਿਟੀ ਬਿੱਲ ਦੇ ਪੇਮੇਂਟ ਦੇ ਲਈ ਆਟੋ ਡੈਬਿਟ (recurring auto-debit payments) ਦੀ ਸੁਵਿਧਾ ਲੈ ਰੱਖੀ ਹੈ ਤਾਂ ਤੁਹਾਨੂੰ1 ਅਪ੍ਰੈਲ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ 

Mar 30, 2021, 05:43 PM IST
 ਕਿਧਰੇ ਤੁਸੀਂ ਵੀ ਤਾਂ Resume, CV ਤੇ Biodata 'ਚ ਕਨਫਿਊਜ਼ ਨਹੀਂ ਹੋ,ਜਾਣੋ ਇਨ੍ਹਾਂ 'ਚ ਅੰਤਰ, ਨਹੀਂ ਤਾਂ ਇੰਟਰਵਿਊ ਵੇਲੇ ਭਾਰੀ ਪੈ ਸਕਦਾ ਹੈ

ਕਿਧਰੇ ਤੁਸੀਂ ਵੀ ਤਾਂ Resume, CV ਤੇ Biodata 'ਚ ਕਨਫਿਊਜ਼ ਨਹੀਂ ਹੋ,ਜਾਣੋ ਇਨ੍ਹਾਂ 'ਚ ਅੰਤਰ, ਨਹੀਂ ਤਾਂ ਇੰਟਰਵਿਊ ਵੇਲੇ ਭਾਰੀ ਪੈ ਸਕਦਾ ਹੈ

 ਕੁੱਝ ਲੋਕ ਤਾਂ ਇਸ ਨੂੰ ਇੱਕ ਹੀ ਚੀਜ਼ ਮੰਨਦੇ ਹਨ ਜੋ ਕਿ ਬਹੁਤ  ਵੱਡੀ ਗਲਤੀ ਹੈ Job ਦੇ ਲਈ ਕੁੱਝ ਕੰਪਨੀਆਂ CV ਮੰਗਦੀਆਂ ਨੇ ਅਤੇ ਕੁੱਝ Resume ਅਜਿਹੇ ਵਿਚ ਜਿਨ੍ਹਾਂ ਨੂੰ ਕਨਫਿਊਜ਼ਨ ਹੈ ਉਹ resume ਦੀ ਥਾਂ CV ਅਤੇ CV ਦੀ ਜਗ੍ਹਾ Resume ਲੈ ਜਾਂਦੇ ਹਨ ਇਸ ਨਾਲ ਤੁਹਾਡੀ ਕਾਮਨ ਸੈਂਸ ਉੱਤੇ ਸਵਾਲ ਖੜਾਂ ਹੋ ਜਾਂਦਾ ਹੈ ਅਤੇ ਨੌਕਰੀ ਮਿਲਣ ਦੇ ਚਾਂਸ ਵਿੱਚ ਘੱਟ ਦੇ ਨੇ ਤਾਂ ਉਹ ਸੀ ਤੁਹਾਨੂੰ ਦੱਸਦੇ ਹਾਂ ਕਿ ਦੋਹਾਂ  ਵਿੱਚ ਕੀ ਅੰਤਰ ਹੁੰਦਾ ਹੈ  

Mar 29, 2021, 06:42 PM IST
1 ਅਪ੍ਰੈਲ ਤੋਂ ਨਵਾਂ Wage code ਹੋਵੇਗਾ ਲਾਗੂ, ਜਾਣੋ ਤੁਹਾਡੀ ਤਨਖ਼ਾਹ 'ਤੇ ਕਿਵੇਂ ਪਵੇਗਾ ਵੱਡਾ ਅਸਰ

1 ਅਪ੍ਰੈਲ ਤੋਂ ਨਵਾਂ Wage code ਹੋਵੇਗਾ ਲਾਗੂ, ਜਾਣੋ ਤੁਹਾਡੀ ਤਨਖ਼ਾਹ 'ਤੇ ਕਿਵੇਂ ਪਵੇਗਾ ਵੱਡਾ ਅਸਰ

31 ਮਾਰਚ 2021 ਨੂੰ ਫਾਇਨੈਂਸ਼ੀਅਲ ਯੀਅਰ ਖ਼ਤਮ ਹੋ ਜਾਵੇਗਾ ਅਤੇ ਹੁਣ 1 ਅਪ੍ਰੈਲ 2021 ਤੋਂ ਨਵੇਂ ਫਾਈਨੈਂਸ਼ਲ ਈਅਰ ਦੀ ਸ਼ੁਰੂਆਤ ਹੋਵੇਗੀ। ਇਸ ਦੇ ਨਾਲ ਸਾਡੀ ਸੈਲਰੀ ਅਤੇ ਪੀਐਫ ਦੇ ਵਿਚ ਵੀ ਵੱਡਾ ਬਦਲਾਅ ਹੋ ਸਕਦਾ ਹੈ

Mar 28, 2021, 10:08 PM IST
ਕੀ ਤੁਸੀਂ ਘਰ ਜਾਣ ਦੇ ਲਈ ਏਜੰਟ ਤੋਂ ਬੁੱਕ ਕਰਵਾਈ ਹੈ ਟਿਕਟ ?  TT ਕਰ ਸਕਦਾ ਹੈ ਇਹ ਵੱਡੀ ਕਾਰਵਾਈ!

ਕੀ ਤੁਸੀਂ ਘਰ ਜਾਣ ਦੇ ਲਈ ਏਜੰਟ ਤੋਂ ਬੁੱਕ ਕਰਵਾਈ ਹੈ ਟਿਕਟ ? TT ਕਰ ਸਕਦਾ ਹੈ ਇਹ ਵੱਡੀ ਕਾਰਵਾਈ!

ਇੱਕ ਹੀ PNR ਉੱਤੇ ਕਈ ਯਾਤਰੀਆਂ ਦੇ ਸਫ਼ਰ ਕਰਨ ਦੇ ਬਾਅਦ ਇੰਡੀਅਨ ਰੇਲਵੇ active ਮੂਡ ਵਿਚ ਆ ਗਿਆ ਹੈ.ਤਿਉਹਾਰ ਦੇ ਮੱਦੇਨਜ਼ਰ ਤਤਕਾਲ ਟਿਕਟਾਂ ਦੀ ਬੁਕਿੰਗ ਉੱਤੇ ਨਿਗਰਾਨੀ ਰੇਲਵੇ ਵਲੋਂ ਤੇਜ਼ ਕਰ ਦਿੱਤੀ ਗਈ ਹੈ

Mar 28, 2021, 09:44 PM IST
ਹੁਣ ਬਿਨਾਂ Internet Connection ਹੋ ਜਾਣਗੇ ਸਾਰੇ ਕੰਮ, Google ਨੇ ਲਾਂਚ ਕੀਤਾ ਨਵਾਂ ਐੱਪ

ਹੁਣ ਬਿਨਾਂ Internet Connection ਹੋ ਜਾਣਗੇ ਸਾਰੇ ਕੰਮ, Google ਨੇ ਲਾਂਚ ਕੀਤਾ ਨਵਾਂ ਐੱਪ

Google ਨੇ ਇੱਕ ਨਵਾਂ ਐਪ ਲਾਂਚ ਕੀਤਾ ਹੈ, ਇਸ ਐਪ ਦੀ ਖ਼ਾਸੀਅਤ ਇਹ ਹੈ ਕਿ ਇਸ ਦੀ ਮਦਦ ਨਾਲ ਕੋਈ ਵੀ ਯੂਜ਼ਰ ਬਿਨਾਂ bluetooth  ਅਤੇ ਬਿਨਾਂ wifi ਆਪਣੇ ਆਲੇ- ਦੁਆਲੇ ਦੇ ਸਮਾਰਟ ਫੋਨ ਸਮੇਤ ਹੋਰ ਡਿਵਾਇਸ ਨੂੰ ਕਨੈੱਕਟ ਕਰ ਪਾਣਗੇ

Mar 28, 2021, 01:24 PM IST
8 ਬੈਂਕਾਂ ਦੇ ਗਾਹਕ ਸਾਵਧਾਨ ! 1 ਅਪ੍ਰੈਲ ਤੋਂ ਪਹਿਲਾਂ ਕਰਵਾ ਲਓ ਇਹ ਕੰਮ, ਨਹੀਂ ਤਾਂ ਪੈਸੇ ਕਢਵਾਉਣ 'ਚ ਆਵੇਗੀ ਪਰੇਸ਼ਾਨੀ

8 ਬੈਂਕਾਂ ਦੇ ਗਾਹਕ ਸਾਵਧਾਨ ! 1 ਅਪ੍ਰੈਲ ਤੋਂ ਪਹਿਲਾਂ ਕਰਵਾ ਲਓ ਇਹ ਕੰਮ, ਨਹੀਂ ਤਾਂ ਪੈਸੇ ਕਢਵਾਉਣ 'ਚ ਆਵੇਗੀ ਪਰੇਸ਼ਾਨੀ

 ਅਗਰ ਤੁਹਾਡਾ ਖ਼ਾਤਾ ਉਹਨਾਂ 8 ਸਰਕਾਰੀ ਬੈਂਕਾਂ ਵਿੱਚ ਹੈ ਜਿਨ੍ਹਾਂ ਦਾ ਮਰਜ ਦੂਜੇ ਸਰਕਾਰੀ ਬੈਂਕਾਂ ਵਿੱਚ ਹੋ ਗਿਆ ਹੈ ਤਾਂ ਤੁਰੰਤ ਅਲਰਟ ਹੋ ਜਾਓ ਕਿਉਂਕਿ 1 ਅਪ੍ਰੈਲ 2021 ਇਨ੍ਹਾਂ ਬੈਂਕਾਂ ਦੀ ਪੁਰਾਣੀ ਚੈੱਕ ਬੁੱਕ ਅਤੇ ਪਾਸਬੁੱਕ ਅਤੇ IfSC ਕੋਡ ਗੈਰ ਕਨੁੰਨੀ ਹੋ ਜਾਣਗੇ  

Mar 26, 2021, 07:59 PM IST
ਪ੍ਰਾਈਵੇਟ ਪਾਰਟ ਵਿੱਚੋਂ ਡਾਕਟਰ ਨੇ ਕੱਢਿਆ 59 ਫੁੱਟ ਦਾ ਕੀੜਾ, 30 ਸਾਲ ਤੱਕ ਰਹਿੰਦਾ ਜ਼ਿੰਦਾ, ਇਸ ਤਰ੍ਹਾਂ ਬਚਾਈ ਜਾਨ

ਪ੍ਰਾਈਵੇਟ ਪਾਰਟ ਵਿੱਚੋਂ ਡਾਕਟਰ ਨੇ ਕੱਢਿਆ 59 ਫੁੱਟ ਦਾ ਕੀੜਾ, 30 ਸਾਲ ਤੱਕ ਰਹਿੰਦਾ ਜ਼ਿੰਦਾ, ਇਸ ਤਰ੍ਹਾਂ ਬਚਾਈ ਜਾਨ

ਥਾਈਲੈਂਡ ਦੇ 9 ਖਾਈ ਜ਼ਿਲ੍ਹੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, 18 ਸਾਲਾ ਦੇ ਵਿਅਕਤੀ ਦੇ ਪੇਟ ਵਿੱਚ ਤਕਲੀਫ਼ ਸੀ ਜਿਸ ਤੋਂ ਬਾਅਦ ਉਸ ਨੇ ਚੈੱਕਅੱਪ ਕਰਵਾਇਆ

Mar 26, 2021, 06:47 PM IST
BSNL ਅਤੇ MTNL ਗਾਹਕਾਂ ਦੇ ਲਈ ਆਈ ਖ਼ੁਸ਼ਖ਼ਬਰੀ, Airtel, jio, Vi ਤੋਂ ਪਹਿਲਾਂ ਇਸ ਮਹੀਨੇ ਮਿਲੇਗਾ  5G ਨੈੱਟਵਰਕ

BSNL ਅਤੇ MTNL ਗਾਹਕਾਂ ਦੇ ਲਈ ਆਈ ਖ਼ੁਸ਼ਖ਼ਬਰੀ, Airtel, jio, Vi ਤੋਂ ਪਹਿਲਾਂ ਇਸ ਮਹੀਨੇ ਮਿਲੇਗਾ 5G ਨੈੱਟਵਰਕ

BSNL ਅਤੇ MTNL ਦੇ ਗਾਹਕਾਂ  ਦੇ ਲਈ ਇੱਕ ਚੰਗੀ ਖ਼ਬਰ ਹੈ ਸਰਕਾਰੀ ਟੈਲੀਕਾਮ ਕੰਪਨੀਆਂ ਦੇ ਮੋਬਾਈਲ ਕੁਨੈਕਸ਼ਨ ਯੂਜ਼ ਕਰਨ ਵਾਲੇ ਗਾਹਕ ਨੂੰ  5G ਨੈੱਟਵਰਕ ਦੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ 

Mar 26, 2021, 06:16 PM IST
ਦੁਨੀਆ ਦਾ ਸਭ ਤੋਂ ਮਹਿੰਗਾ ਹੈਲਮਟ! ਇਸ ਦੀ ਕੀਮਤ 'ਚ ਤੁਸੀਂ ਖ਼ਰੀਦ ਸਕਦੇ ਹੋ ਇੱਕ ਸੁਪਰ ਕਾਰ

ਦੁਨੀਆ ਦਾ ਸਭ ਤੋਂ ਮਹਿੰਗਾ ਹੈਲਮਟ! ਇਸ ਦੀ ਕੀਮਤ 'ਚ ਤੁਸੀਂ ਖ਼ਰੀਦ ਸਕਦੇ ਹੋ ਇੱਕ ਸੁਪਰ ਕਾਰ

ਦੁਨੀਆ ਦੇ ਸਭ ਤੋਂ ਮਹਿੰਗੇ ਹੈਲਮੇਟ ਦੀ ਕੀਮਤ ਇੱਕ ਸੁਪਰ ਕਾਰ ਦੇ ਬਰਾਬਰ ਹੈ. ਫਾਈਟਰ ਜੈੱਟ F-35 ਦਾ ਹੇਲਮੇਟ ਦੁਨੀਆ ਦਾ ਸਭ ਤੋਂ ਮਹਿੰਗਾ ਹੈਲਮੇਟ ਹੈ ਜਿਸ ਦੀ ਕੀਮਤ 3 ਕਰੋੜ ਰੁਪਏ ਹੈ ਜਿਸ ਨੂੰ ਇਕ ਅਮਰੀਕੀ ਕੰਪਨੀ ਨੇ ਡਿਜ਼ਾਈਨ ਕੀਤਾ ਹੈ  

Mar 26, 2021, 04:28 PM IST
ਰਿਟਾਇਰ ਸਰਕਾਰੀ ਮੁਲਾਜ਼ਮਾਂ ਲਈ ਅਹਿਮ ਤੇ ਜ਼ਰੂਰੀ ਖ਼ਬਰ,ਹੁਣ ਪੈਨਸ਼ਨ ਲੈਣ ਲਈ ਨਹੀਂ ਕੱਟਣੇ ਪੈਣਗੇ ਦਫ਼ਤਰ ਦੇ ਚੱਕਰ

ਰਿਟਾਇਰ ਸਰਕਾਰੀ ਮੁਲਾਜ਼ਮਾਂ ਲਈ ਅਹਿਮ ਤੇ ਜ਼ਰੂਰੀ ਖ਼ਬਰ,ਹੁਣ ਪੈਨਸ਼ਨ ਲੈਣ ਲਈ ਨਹੀਂ ਕੱਟਣੇ ਪੈਣਗੇ ਦਫ਼ਤਰ ਦੇ ਚੱਕਰ

ਮੁਲਾਜ਼ਮ ਭਵਿੱਖ ਨਿਧੀ ਸੰਗਠਨ EPFO ਨੇ ਆਪਣੇ ਲੱਖਾਂ ਪੈਨਸ਼ਨਧਾਰਕਾਂ ਦੇ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ ਅਤੇ ਹੁਣ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਆਪਣੀ ਪੀ ਐੱਫ Pf ਨਾਲ ਜੁੜੀ ਜਾਣਕਾਰੀ ਦੇ ਲਈ ਆਫਿਸ ਦੇ ਚੱਕਰ ਨਹੀਂ ਲਗਾਉਣੇ ਪੈਣਗੇ  

Mar 26, 2021, 03:23 PM IST
WhatsApp 'ਤੇ ਭੁੱਲ ਕੇ ਵੀ ਨਾ ਖੌਲਣਾ ਇਹ ਲਿੰਕ, ਤੁਹਾਡਾ Bank Account ਹੋ  ਜਾਵੇਗਾ ਖ਼ਾਲੀ

WhatsApp 'ਤੇ ਭੁੱਲ ਕੇ ਵੀ ਨਾ ਖੌਲਣਾ ਇਹ ਲਿੰਕ, ਤੁਹਾਡਾ Bank Account ਹੋ ਜਾਵੇਗਾ ਖ਼ਾਲੀ

ਇੱਕ ਜ਼ਰੂਰੀ ਜਾਣਕਾਰੀ ਹੈ ਜੋ ਤੁਹਾਡੇ ਲਈ ਬੇਹੱਦ ਖ਼ਾਸ ਹੈ WhatsApp ਉੱਤੇ ਇੱਕ ਲਿੰਕ ਸ਼ੇਅਰ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਵੇਖਣ ਵਿੱਚ ਬਹੁਤ ਆਕਰਸ਼ਕ ਹੈ ਪਰ ਇਸ ਦੇ ਉੱਤੇ ਕਲਿੱਕ ਕਰਦੇ ਹੀ ਤੁਹਾਡਾ ਬੈਂਕ ਅਕਾਉਂਟ ਖਾਲੀ ਹੋ ਸਕਦਾ ਹੈ  

Mar 25, 2021, 07:45 PM IST
WhatsApp 'ਤੇ ਭੁੱਲ ਕੇ ਵੀ ਨਾ ਖੌਲਣਾ ਇਹ ਲਿੰਕ, ਤੁਹਾਡਾ Bank Account ਹੋ  ਜਾਵੇਗਾ ਖ਼ਾਲੀ
ਗਰਮੀਆਂ ਵਿੱਚ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾਂ ਇਸ ਤਰ੍ਹਾਂ ਕਰੋ ਪਿਆਜ਼ ਦੀ ਵਰਤੋਂ, ਮਿਲਣਗੇ 5  ਜ਼ਬਰਦਸਤ ਫਾਇਦੇ

ਗਰਮੀਆਂ ਵਿੱਚ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾਂ ਇਸ ਤਰ੍ਹਾਂ ਕਰੋ ਪਿਆਜ਼ ਦੀ ਵਰਤੋਂ, ਮਿਲਣਗੇ 5 ਜ਼ਬਰਦਸਤ ਫਾਇਦੇ

ਗਰਮੀਆਂ ਵਿੱਚ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਦੇ ਲਈ ਪਿਆਜ਼ ਜ਼ਰੂਰ ਖਾਣਾ ਚਾਹੀਦਾ ਹੈ.

Mar 25, 2021, 05:05 PM IST
ਆਮ ਲੋਕਾਂ ਦੀਆਂ ਖ਼ਾਸ ਕਾਰਾਂ 'ਤੇ ਬੰਪਰ ਡਿਸਕਾਉਂਟ, ਇਸ ਦਿਨ ਤੋਂ ਵਧਣ ਵਾਲੀਆਂ ਨੇ ਕੀਮਤਾਂ

ਆਮ ਲੋਕਾਂ ਦੀਆਂ ਖ਼ਾਸ ਕਾਰਾਂ 'ਤੇ ਬੰਪਰ ਡਿਸਕਾਉਂਟ, ਇਸ ਦਿਨ ਤੋਂ ਵਧਣ ਵਾਲੀਆਂ ਨੇ ਕੀਮਤਾਂ

Maruti ਅਤੇ Nissan India ਨੇ 1 ਅਪ੍ਰੈਲ ਤੋਂ ਕਾਰਾਂ ਦੇ  ਰੇਟ ਵਧਾਉਣ ਦਾ ਐਲਾਨ ਕੀਤਾ ਹੈ ਅਜਿਹੇ ਵਿੱਚ ਜੇ ਤੁਸੀਂ ਕਾਰ ਲੈਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ ਕਿ ਇਸ ਵੇਲੇ ਕਈ ਕੰਪਨੀਆਂ ਕਾਰਾਂ ਉੱਤੇ ਬੰਪਰ ਡਿਸਕਾਊਂਟ ਦੇ ਰਹੀਆਂ ਹਨ

Mar 24, 2021, 06:49 PM IST