ਅੰਮ੍ਰਿਤਸਰ ਪੁਲਿਸ ਨੇ ਤੇਜ਼ ਰਫ਼ਤਾਰ ਵਾਹਨਾਂ ਦੇ ਕੱਟੇ ਚਲਾਨ

Amritsar News: ਅੰਮ੍ਰਿਤਸਰ ਸੜਕ ਸੁਰੱਖਿਆ ਹਫਤੇ ਨੂੰ ਲੈ ਕੇ ਅੱਜ ਐਲੀਵੇਟਿਡ ਰੋਡ ਤੇ ਉੱਤੇ ਏਡੀਸੀਪੀ ਟਰੈਫਿਕ ਵੱਲੋਂ ਨਾਕਾਬੰਦੀ ਕਰ ਜ਼ਿਆਦਾ ਤੇਜ਼ ਰਫਤਾਰ 'ਤੇ ਆ ਰਹੀਆਂ ਗੱਡੀਆਂ ਨੂੰ ਕੈਮਰੇ ਵਿੱਚ ਚੈੱਕ ਕਰ ਉਹਨਾਂ ਦੇ ਚਲਾਣ ਕੱਟੇ ਗਏ। ਦੱਸ ਦਈਏ ਕਿ ਐਲੀਵੇਟਰ ਰੋਡ ਦੇ ਉੱਤੇ ਟਰੈਫਿਕ ਪੁਲਿਸ ਵੱਲੋਂ ਇੱਕ ਕੈਮਰਾ ਲਗਾਇਆ ਗਿਆ ਹੈ ਜੋ ਤੇਜ਼ ਰਫਤਾਰ ਗੱਡੀ ਜਾਂਦੀ ਹੈ ਉਹ ਇਸ ਵਿੱਚ ਕੈਦ ਹੋ ਜਾਂਦੀ ਹੈ। ਉਸ ਨੂੰ ਵੇਖ ਕੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਹੀ ਉਸ ਦਾ ਚਲਾਨ ਕੱਟਦੇ ਹਨ।

Recommended Videos