VIDEO : ਟਿਮਟਿਮ ਕਰਦੇ ਟਰੈਕਟਰ ਸੜਕਾਂ 'ਤੇ, ਲੱਗਿਆ ਅੰਬਰਾਂ ਤੋਂ ਡਿਗ ਪਏ ਤਾਰੇ
26 ਜਨਵਰੀ ਦੇ ਟਰੈਕਟਰ ਮਾਰਚ ਨੂੰ ਲੈਕੇ ਪੂਰੇ ਪੰਜਾਬ ਵਿੱਚ ਤਿਆਰੀਆਂ ਚੱਲ ਰਹੀਆਂ ਨੇ, ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਕਿਸਾਨਾਂ ਨੇ ਆਪਣੇ ਟਰੈਕਟਰ 'ਤੇ ਕਿਸਾਨਾਂ ਦਾ ਝੰਡਾ ਤਾਂ ਲਗਾਇਆ ਹੀ ਹੈ ਨਾਲ ਹੀ ਲਾਈਟਾਂ ਨਾਲ ਸਜਾਇਆ ਵੀ ਗਿਆ ਹੈ
Jan 23, 2021, 03:24 PM IST