Advertisement
Videos Details/zeephh/zeephh2641598
Video ThumbnailPlay icon

Delhi News: ਅਨਮੋਲ ਗਗਨ ਮਾਨ ਨੇ 'ਆਪ' ਦੇ ਦਿੱਲੀ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਲੈ ਕੇ ਕਹੀ ਵੱਡੀ ਗੱਲ

Delhi News: ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਦੀ ਲੀਡਰਸ਼ਿਪ ਨੂੰ ਦਿੱਲੀ ਬੁਲਾਇਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਵਿਧਾਇਕਾਂ ਸਮੇਤ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਪੰਜਾਬ 'ਆਪ' ਵਿਧਾਇਕ ਅਨਮੋਲ ਗਗਨ ਮਾਨ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਪੂਰਥਲਾ ਹਾਊਸ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ , "ਉਹ ਅਰਵਿੰਦ ਕੇਜਰੀਵਾਲ ਵੱਲੋਂ ਬੁਲਾਈ ਗਈ ਮੀਟਿੰਗ ਲਈ ਆਏ ਹਨ। ਪੰਜਾਬ ਵਿੱਚ ਸਰਕਾਰ ਵਧੀਆ ਕੰਮ ਕਰ ਰਹੀ ਹੈ।"
ਪੰਜਾਬ ਸਰਕਾਰ ਵੱਲੋਂ ਸਰਹੱਦ 'ਤੇ ਨਸ਼ਾ ਤਸਕਰੀ ਰੋਕਣ ਲਈ 110 ਕਰੋੜ ਦਾ ਬਜਟ
Play icon03:13
ਬਰਨਾਲਾ 'ਚ ਘਰੇਲੂ ਕਲੇਸ਼ ਦਾ ਸ਼ਿਕਾਰ ਹੋਈ 5 ਸਾਲ ਦੀ ਬੱਚੀ
Play icon02:03
ਮਾਨ ਸਰਕਾਰ ਹੁਣ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾ ਰਹੀ ਹੈ- ਚੀਮਾ
Play icon04:49
ਨਸ਼ੇ ਦੇ ਵਪਾਰ ਨੂੰ ਵਧਾਉਣ 'ਚ ਪਿਛਲੀਆਂ ਸਰਕਾਰਾਂ ਦਾ ਹੱਥ-ਚੀਮਾ
Play icon01:33
ਪਠਾਨਕੋਟ ਦੇ ਸੁਜਾਨਪੁਰ 'ਚ ਚੱਲਿਆ ਪੰਜਾਬ ਪੁਲਿਸ ਦਾ 'ਪੀਲਾ ਪੰਜਾ'
Play icon02:15
ਤਰਨਤਾਰਨ ਵਿੱਚ ਮਾਈਨਿੰਗ ਵਿਭਾਗ ਵੱਲੋਂ ਮਾਈਨਿੰਗ ਸਾਈਟ ਉੱਤੇ ਕੰਮ ਕਰਵਾਉਣ ਲਈ ਪਹੁੰਚਿਆ
Play icon00:28
Solan News: 'माफियाओं की सरकार कांग्रेस', बोले भाजपा नेता राजेश कश्यप
Play icon02:28
'ਯੁੱਧ ਨਸ਼ਾ ਵਿਰੁੱਧ' ਮੁਹਿੰਮ ਤਹਿਤ ਅੱਜ ਪੁਲਿਸ ਨੇ ਕਬਜ਼ੇ ਵਾਲੇ ਜ਼ਮੀਨਾਂ 'ਤੇ ਚਲਾਇਆ ਪੀਲਾ ਪੰਜਾ
Play icon05:00
धौला कुआं में कार्यक्रम दौरान राज्यपाल शिव प्रताप शुक्ला ने नशे के खिलाफ उठाई आवाज
Play icon01:49
ਘਰ ਵਿੱਚ ਲੱਗੀ ਬਿਜਲੀ ਦੀ ਕੁੰਡੀ ਫੜਨ ਗਏ ਪਾਵਰ ਕਾਮ ਕਰਮਚਾਰੀ ਨਾਲ ਕੀਤੀ ਬਦਸਲੂਕੀ; ਵੀਡੀਓ ਵਾਇਰਲ
Play icon01:42
ਨਾਭਾ ਦੇ ਵਪਾਰੀਆਂ ਨੇ ਬਜਟ ਤੋਂ ਲਗਾਈਆਂ ਆਸਾਂ
Play icon01:06
Samrala News: ਸਿਹਤ ਵਿਭਾਗ ਨੇ ਫਾਸਟ ਫੂਡ ਨਿਰਮਾਤਾਵਾਂ 'ਤੇ ਕੀਤੀ ਛਾਪੇਮਾਰੀ, ਨਜ਼ਾਰਾ ਦੇਖ ਸਭ ਰਹਿ ਗਏ ਹੈਰਾਨ
Play icon03:02
ਹਲਕਾ ਬੱਸੀ ਪਠਾਣਾਂ ਤੋਂ MLA ਰੁਪਿੰਦਰ ਸਿੰਘ ਹੈਪੀ ਵਲੋਂ ਅਚਨਚੇਤ ਦੌਰਾ
Play icon01:11
Shimla News: बंबर ठाकुर के आरोपों पर त्रिलोक जम्वाल का पलटवार, देखें वीडियो
Play icon01:01
 ਮਲੋਟ ਨੇੜਲੇ ਪਿੰਡ ਸ਼ੇਖੂ 'ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ
Play icon01:11
ਮੁੜ ਤੋਂ ਪੁਲਿਸ ਰਿਮਾਂਡ 'ਤੇ ਭੇਜੇ ਗਏ MP ਅੰਮ੍ਰਿਤਪਾਲ ਦੇ 7 ਸਾਥੀ
Play icon01:59
ਸਾਂਝਾ ਮੁਲਾਜ਼ਮ ਫਰੰਟ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਮੋਹਾਲੀ ਵਿਖੇ ਕੀਤਾ ਰੋਸ਼ ਪ੍ਰਦਰਸ਼ਨ
Play icon00:59
ਪੰਜਾਬ ਵਿਧਾਨ ਸਭਾ ਦਾ ਕਾਰਵਾਈ ਦੇਖਣ ਲਈ ਹਰਿਆਣਾ ਦੇ CM ਸੈਣੀ ਪਹੁੰਚੇ
Play icon01:50
ਮਲੇਰਕੋਟਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ
Play icon01:50
ਪੰਜਾਬ ਸਰਕਾਰ ਦੇ ਬਜਟ ਤੋਂ ਲੁਧਿਆਣਾ ਵਾਸੀਆਂ ਨੂੰ ਕਿਹੜੀਆਂ ਉਮੀਦਾਂ, ਸੁਣੋ
Play icon01:08
ਗੁਰੂ ਸਾਹਿਬ ਦੇ ਸਸ਼ਤਰ ਤਿਆਰ ਕਰਨ ਵਾਲੇ ਪਰਿਵਾਰਾਂ ਲਈ ਡਾ. SP ਸਿੰਘ ਓਬਰਾਏ ਬਣੇ ਮਸੀਹਾ
Play icon22:16
इमरान हाशमी ने मीडिया के साथ मनाया अपना 46वां जन्मदिन, फैंस को दिया तोहफा
Play icon00:39
सैंड आर्टिस्ट रजत कुमार का कमाल, रेत पर उकेरा सुकेत रियासत का इतिहास
Play icon02:44
ਕੂੜੇ ਦੇ ਡੰਪ ‘ਚ ਲੱਗੀ ਭਿਆਨਕ ਅੱਗ, 11 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ
Play icon02:14
ਫਾਜ਼ਿਲਕਾ ਵਿੱਚ ਸਰਪੰਚ ਯੂਨੀਅਨ ਵੱਲੋਂ ਧਰਨਾ ਪ੍ਰਦਰਸ਼ਨ
Play icon01:34
ਮੋਗਾ 'ਚ ਕਿਸਾਨ ਨਾਲ ਡੇਢ ਲੱਖ ਦੀ ਲੁੱਟ, ਪੁਲਿਸ ਨੇ ਭਾਲ ਕੀਤੀ ਸ਼ੁਰੂ
Play icon01:31
Pastor Bajinder Singh ਨੇ ਮਹਿਲਾ ਦੇ ਮਾਰੀਆਂ ਚਪੇੜਾਂ, ਸੀਸੀਟੀਵੀ ਵੀਡੀਓ ਵਾਇਰਲ
Play icon04:08
ਹਿਮਾਚਲ 'ਚ ਲੱਗੇ ਖਾਲਿਸਤਾਨ ਪੱਖੀ ਨਾਅਰੇ !
Play icon01:11
ਹਿਮਾਚਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਲਾਕਾਤ
Play icon09:05
ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਨੇਤਾਵਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ; ਸਰਵਉੱਚ ਕੁਰਬਾਨੀ ਨੂੰ ਕੀਤਾ ਯਾਦ
Play icon02:03