Pathankot News: ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼; ਬਦਮਾਸ਼ ਮਾਸੂਮ ਨੂੰ ਬਾਈਕ ਤੋਂ ਸੁੱਟ ਕੇ ਹੋਏ ਫ਼ਰਾਰ, ਦੇਖੋ ਸੀਸੀਟੀਵੀ

Pathankot News: ਪਠਾਨਕੋਟ ਦੇ ਮੁਹੱਲਾ ਦੌਲਤਪੁਰ ਵਿੱਚ ਇੱਕ 8 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਮੁਹੱਲਾ ਵਾਸੀਆਂ ਵੱਲੋਂ ਰੌਲਾ ਪਾਉਣ ਉਤੇ ਅਗਵਾ ਕਰਨ ਵਾਲੇ ਬਦਮਾਸ਼ ਬੱਚੇ ਨੂੰ ਤੇਜ਼ ਰਫਤਾਰ ਮੋਟਰਸਾਈਕਲ ਤੋਂ ਸੁੱਟ ਕੇ ਫ਼ਰਾਰ ਹੋ ਗਏ। ਪੁਲਿਸ ਨੇ ਬਾਅਦ ਵਿੱਚ ਅਗਵਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

Recommended Videos