Video : ਵੇਖਦੇ ਹੀ ਵੇਖਦੇ ਅੱਗ ਦੇ ਗੋਲੇ 'ਚ ਤਬਦੀਲ ਹੋਇਆ ਟਰੱਕ
ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ 'ਤੇ ਇੱਕ ਟਰੱਕ ਅੱਗ ਦੇ ਗੋਲੇ 'ਚ ਤਬਦੀਲ ਹੋ ਗਿਆ,ਧੁੰਦ ਦੀ ਵਜ੍ਹਾਂ ਕਰਕੇ ਟਰੱਕ ਅਤੇ ਜੀਪ ਵਿਚਾਲੇ ਭਿਆਨਕ ਟਕੱਰ ਹੋਈ,ਜਿਸ ਤੋਂ ਬਾਅਦ ਟਰੱਕ ਨੂੰ ਅੱਗ ਲੱਗ ਗਈ,ਟਰੱਕ ਡਰਾਈਵਰ ਅਤੇ ਜੀਪ ਚਾਲਕ ਗੰਭੀਰ ਜ਼ਖਮੀ ਹੋਇਆ,ਇਹ ਹਾਦਸਾ ਬਰਨਾਲਾ ਜ਼ਿਲ੍ਹੇ ਦੇ ਕਸਬਾ ਤਪਾ ਨੇੜੇ ਮੱਚਿਆ
Jan 16, 2021, 07:12 PM IST