ਬਟਾਲਾ ਦੇ ਪਿੰਡ ਬਸਰਪੁਰਾ ਵਿੱਚ ਜ਼ਮੀਨ ਵਿਵਾਦ ਦੇ ਚਲਦਿਆ ਇੱਕ ਪੱਖ ਵੱਲੋਂ ਵਿਦਵਾ ਮਹਿਲਾ ਅਤੇ ਉਸ ਦੇ ਪਰਿਵਾਰ 'ਤੇ ਹਮਲਾ ਕੀਤਾ ਗਿਆ,ਮਹਿਲਾਵਾਂ ਨੂੰ ਖੇਤਾਂ ਵਿੱਚ ਘੇਰ ਕੇ ਹਮਲਾ ਕੀਤਾ ਗਿਆ,ਘਰ ਦੀਆਂ ਕਈ ਮਹਿਲਾਵਾਂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਇਆ ਨੇ,ਹਮਲਾਕਰਨ ਵਾਲੇ ਨੇ ਘਰ ਦੇ ਕੁੱਤੇ ਨੂੰ ਵੀ ਨਹੀਂ ਬਖ਼ਸ਼ਿਆ,ਹਮਲੇ ਦਾ ਪੂਰਾ ਵੀਡੀਓ ਵਾਇਰਲ ਹੋ ਰਿਹਾ ਹੈ,ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ 307 ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਇੱਕ ਦੀ ਗਿਰਫ਼ਤਾਰੀ ਹੋਈ ਹੈ