VIDEO : ਬਟਾਲਾ 'ਚ ਕਾਂਗਰਸ ਤੇ ਅਜ਼ਾਦ ਉਮੀਦਵਾਰ 'ਚ ਜ਼ਬਰਦਸਤ ਝੜਪ
ਬਟਾਲਾ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਅਤੇ ਆਜ਼ਾਦ ਉਮੀਦਵਾਰ ਵਿੱਚ ਜ਼ਬਰਦਸਤ ਝੜਪ, ਆਜ਼ਾਦ ਉਮੀਦਵਾਰ ਨੇ ਕਾਂਗਰਸ 'ਤੇ ਧੱਕੇਸ਼ਾਹੀ ਦਾ ਇਲਜ਼ਾਮ ਲਗਾਇਆ ਹੈ, ਇਹ ਝੜਪ ਕਾਂਗਰਸ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਧੜੇ ਅਤੇ ਆਜ਼ਾਦ ਉਮੀਦਵਾਰ ਦੇ ਵਿੱਚ ਹੋਈ
Feb 14, 2021, 12:00 PM IST