Diljit Dosanjh: ਦਿਲਜੀਤ ਦੋਸਾਂਝ ਨੇ ਵੀਡੀਓ ਸ਼ੇਅਰ ਕਰ ਲਿਖਿਆ...ਧੂੜ ਕਿੰਨੀ ਵੀ ਉੱਚੀ ਚੱਲੀ ਜਾਵੇ, ਕਦੇਂ ਆਸਮਾਨ ਨੂੰ ਗੰਦਾ ਨਹੀਂ ਕਰ ਸਕਦੀ...
Diljit Dosanjh: 14 ਦਸੰਬਰ ਨੂੰ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਦਿਲਜੀਤ ਦੋਸਾਂਝ ਦਾ ਕੰਸਰਟ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ ਦੇ ਸ਼ੋਅ ਦੀਆਂ ਸਾਰੀਆਂ ਹੀ ਟਿਕਟਾਂ ਤਕਰੀਬਨ ਵਿੱਕ ਚੁੱਕੀਆਂ ਹਨ। ਪਰ ਇਸੀ ਵਿਚਕਾਰ ਹੁਣ ਦਿਲਜੀਤ ਦੋਸਾਂਝ ਨੇ ਐਕਸ ਉੱਤੇ ਇੱਕ ਵੀਡੀਓ ਸ਼ੇਅਰ ਕਰ ਲਿਖਿਆ...ਧੂੜ ਕਿੰਨੀ ਵੀ ਉੱਚੀ ਚੱਲੀ ਜਾਵੇ, ਕਦੇਂ ਆਸਮਾਨ ਨੂੰ ਗੰਦਾ ਨਹੀਂ ਕਰ ਸਕਦੀ..