Bikram Singh: ਬਿਕਰਮ ਮਜੀਠੀਆ ਦਾ ਰਵਨੀਤ ਬਿੱਟੂ `ਤੇ ਵੱਡਾ ਬਿਆਨ, ਬੋਲੇ- ਬਿੱਟੂ ਤਾਂ ਅਕਲੋਂ ਪੈਦਲ ਬੰਦਾ
ਮਨਪ੍ਰੀਤ ਸਿੰਘ Sat, 07 Dec 2024-5:26 pm,
Bikram Singh: ਬਿਕਰਮ ਸਿੰਘ ਮਜੀਠੀਆ ਨੇ ਰਵਨੀਤ ਬਿੱਟੂ ਦੇ ਬਿਆਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਕਿ 'ਮੈਨੂੰ ਕਿਸੇ ਸਿਆਣੇ ਬੰਦੇ ਬਾਰੇ ਪੁੱਛਿਆ ਕਰੋ, ਬਿੱਟੂ ਤਾਂ ਅਕਲੋਂ ਪੈਦਲ ਬੰਦਾ'। ਉਸ ਵਿਅਕਤੀ ਬਾਰੇ ਮੈਂ ਕੁੱਝ ਵੀ ਨਹੀਂ ਕਹਿਣਾ ਚਾਹੁੰਦਾ।