Faridkot Bus Accident: ਯਾਤਰੀ ਨੇ ਸੁਣਾਇਆ ਫਰੀਦਕੋਟ ਬੱਸ ਹਾਦਸੇ ਦਾ ਦਰਦਨਾਕ ਮੰਜ਼ਰ

Faridkot Bus Accident: ਫਰੀਦਕੋਟ ਕੋਟਕਪੂਰਾ ਰੋਡ ਉਤੇ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ। ਤੇਜ਼ ਰਫਤਾਰ ਬੱਸ ਟਰੱਕ ਨਾਲ ਟਕਰਾਉਣ ਤੋਂ ਬਾਅਦ ਸੇਮ ਨਾਲੇ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 5 ਮੌਤਾਂ ਹੋ ਗਈਆਂ ਹਨ। ਇੱਕ ਮੁਸਾਫਰ ਨੇ ਦੱਸਿਆ ਕਿ ਬੱਸ ਬਹੁਤ ਜ਼ਿਆਦਾ ਤੇਜ਼ ਸੀ।

Recommended Videos