ਚੰਡੀਗੜ੍ਹ ਪੁਲਿਸ ਦੀ ਸ਼ਰੇਆਮ ਗੁੰਡਾਗਰਦੀ, ਜ਼ੀ ਮੀਡੀਆ ਦੇ ਪੱਤਰਕਾਰ ਨੂੰ ਮਾਰੇ ਧੱਕੇ

ਜ਼ੀ ਮੀਡੀਆ ਦੀ ਟੀਮ ਇਸ ਹਾਦਸੇ ਸਬੰਧੀ ਕਵਰੇਜ਼ ਕਰਨ ਸੈਕਟਰ 45 ਦੇ ਥਾਣੇ ਪਹੁੰਚੀ, ਤਾਂ ਚੰਡੀਗੜ੍ਹ ਪੁਲਿਸ ਵੱਲੋਂ ਜ਼ੀ ਮੀਡੀਆ ਦੇ ਪੱਤਰਕਾਰ ਕਮਲਦੀਪ ਦੇ ਨਾਲ ਧੱਕਾਮੁੱਕੀ ਕੀਤੀ ਗਈ। ਜ਼ੀ ਮੀਡੀਆ ਦੀ ਟੀਮ ਦਾ ਕੈਮਰ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ। ਜਿਸ ਦਾ ਜ਼ੀ ਮੀਡੀਆ ਦੇ ਪੱਤਰਕਾਰ ਵੱਲੋਂ ਵਿਰੋਧ ਵੀ ਦਰਜ ਕਰਵਾਇਆ ਗਿਆ। ਜਿਸ ਤੋਂ ਬਾਅਦ ਦੋ ਪੁਲਿਸ ਮੁਲਜ਼ਾਮ ਮੌਕੇ 'ਤੇ ਆਪਣੀ ਨਿੱਜੀ ਗੱਡੀ ਵਿੱਚ ਬੈਠਕੇ ਉੱਥੋ ਰਫੂਚੱਕ ਹੋ ਗਏ। ਜਿਸ ਕਾਰ ਵਿੱਚ ਪੁਲਿਸ ਮੁਲਜ਼ਾਮ ਬੈਠਕੇ ਗਏ। ਉਸ ਕਾਰ ਦੇ ਸ਼ੀਸ਼ੇ
See more

Recommended Videos