CM Bhagwant Mann: ਕੱਲ੍ਹ ਪਾਰਟੀ `ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ... ਸੀਐਮ ਮਾਨ ਨੇ ਪਾਈ ਨਵੀਂ ਕਿੱਕਲੀ

ਰਵਿੰਦਰ ਸਿੰਘ Sun, 26 May 2024-3:39 pm,

CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ। ਸੀਐਮ ਅੱਜ ਖਡੂਰ ਸਾਹਿਬ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਜਨਤਕ ਮੀਟਿੰਗਾਂ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਉਪਰ ਮੁੜ ਨਿਸ਼ਾਨਾ ਸਾਧਿਆ ਅਤੇ ਨਵੀਂ ਕਿੱਕਲੀ ਸੁਣਵਾਈ।

More videos

By continuing to use the site, you agree to the use of cookies. You can find out more by Tapping this link