X

ਆਮ ਆਦਮੀ ਪਾਰਟੀ ਦੇ ਨੰਬਰ 'ਤੇ ਫੋਨ ਕਰਕੇ ਇਸ ਤਰ੍ਹਾਂ ਚੁਣੋ ਮੁੱਖ ਮੰਤਰੀ ਉਮੀਦਵਾਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਉਮੀਦਵਾਰ ਪੰਜਾਬ ਦੇ ਲੋਕ ਤੈਅ ਕਰਨਗੇ। ਇਸ ਲਈ ਉਹਨਾਂ ਨੇ ਇਕ ਨੰਬਰ 70748-70748 ਜਾਰੀ ਕੀਤਾ ਹੈ। ਸੂਬਾ ਵਾਸੀ ਇਸ ਨੰਬਰ 'ਤੇ ਕਾਲ, ਮੈਸੇਜ ਅਤੇ ਵਟਸਐਪ ਕਰਕੇ ਆਪਣੇ ਪਸੰਦੀਦਾ ਉਮੀਦਵਾਰ ਦਾ ਨਾਂ ਮੁੱਖ ਮੰਤਰੀ ਵਜੋਂ ਦਰਜ ਕਰਵਾ ਸਕਦੇ ਹਨ। ਇਹ ਨੰਬਰ 13 ਜਨਵਰੀ ਤੋਂ 17 ਜਨਵਰੀ ਸ਼ਾਮ 5 ਵਜੇ ਤੱਕ ਚੱਲਦਾ ਰਹੇਗਾ।

Trending news

Aam Admi Party,Arvind Kejriwal,CM face,Message,call,Whatsapp,