ਧੂਰੀ ਵਿੱਚ ਸ਼ਹਿਰ ਦੇ ਵਪਾਰੀਆਂ ਦਾ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ

Dhuri News: ਧੂਰੀ ਵਿਚ ਚੋਰੀ ਅਤੇ ਲੁੱਟ ਦੀਆ ਵਾਰਦਾਤਾਂ ਤੋ ਦੁਖੀ ਹੋ ਕੇ ਧੂਰੀ ਵਪਾਰੀਆ ਨੇ ਸ਼ਹਿਰ ਚ ਰੋਸ ਪ੍ਰਦਰਸ਼ਨ ਕੀਤਾ ਅਤੇ ਦੂਰੀ ਥਾਣੇ ਅੱਗੇ ਬੈਠ ਕੇ ਜਮ ਕੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਨੇ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਧੂਰੀ ਚ ਸ਼ਹਿਰ ਚ ਦਿਨੋਂ ਦਿਨ ਚੋਰੀਆਂ ਅਤੇ ਲੁੱਟ ਖੋਹ ਦੀਆ ਵਾਰਦਾਤਾਂ ਵੱਧ ਰਹੀਆਂ ਹਨ।

Recommended Videos