X

ਪਟਨਾ ਸਾਹਿਬ ਗੁਰਦੁਆਰੇ ‘ਚ 2 ਧੜਿਆਂ ਦਰਮਿਆਨ ਹੋਈ ਝੜਪ

ਪਟਨਾ ਸਾਹਿਬ ਗੁਰਦੁਆਰੇ ਦੀ ਤਖਤ ਸ਼੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਦੇ ਫੈਸਲੇ ਨੂੰ ਲੈ ਕੇ ਦੋ ਸਮੂਹਾਂ ਵਿਚਾਲੇ ਝੜਪ ਹੋ ਗਈ। ਫੈਸਲੇ ਦਾ ਵਿਰੋਧ ਇਸ ਹੱਦ ਤੱਕ ਵਧ ਗਿਆ ਕਿ ਦੋ ਧੜਿਆਂ ਵਿਚਕਾਰ ਤਲਵਾਰਾਂ ਵੀ ਕੱਢੀਆਂ ਗਈਆਂ, ਸੂਚਨਾ ਤੋਂ ਬਾਅਦ ਸਥਾਨਿਕ ਪੁਲਿਸ ਨੇ ਪਹੁੰਚ ਕੇ ਹੰਗਾਮਾ ਸ਼ਾਂਤ ਕਰਵਾਇਆ।

Trending news

Clashes,Patna Sahib Gurdwara,patna sahib gurudwara,Takht Shri Harimandir Sahib,patna news,Patna ka News,Patna Sahib me hangama,news,Bihar News,