ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਯਾਰਾਂ ਦੇ ਕਬੱਡੀ ਟੂਰਨਾਮੈਂਟ 'ਚ ਕਾਂਗਰਸੀ ਅਕਾਲੀ ਅਤੇ ਆਪ ਨੇਤਾ ਹੋਏ ਸ਼ਾਮਲ

Mohali News: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੇ ਹਿੱਸੇ ਵਜੋਂ, ਮੋਹਾਲੀ ਦੇ ਬੱਲੋ ਮਾਜਰਾ ਪਿੰਡ ਅਤੇ ਇਸਦੇ ਆਲੇ ਦੁਆਲੇ ਦੇ ਨੌਜਵਾਨਾਂ ਨੇ ਇਸ ਮੁਹਿੰਮ ਦਾ ਸਮਰਥਨ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਦੋ ਦਿਨਾਂ ਯਾਰਾਂ ਦਾ ਕਬੱਡੀ ਟੂਰਨਾਮੈਂਟ ਕਰਵਾਇਆ। ਕਬੱਡੀ ਮੈਚਾਂ ਦੌਰਾਨ ਦੋ ਦਿਨ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਟੂਰਨਾਮੈਂਟ ਵਿੱਚ, ਚੋਟੀ ਦੀਆਂ ਅੱਠ ਅਕੈਡਮੀ ਟੀਮਾਂ ਨੇ ਆਪਣੀ ਪ੍ਰਤਿਭਾ ਦਿਖਾਈ। ਜੇਤੂ ਟੀਮ ਨੂੰ 2.5 ਲੱਖ ਰੁਪਏ ਦਾ
See more

Recommended Videos