Published: Oct 04, 2025, 12:26 PM IST|Updated: Oct 04, 2025, 12:26 PM IST
Banur Weather News: ਬਨੂੜ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਦਾ ਨਜ਼ਾਰਾ ਵੇਖਣ ਨੂੰ ਮਿਲਿਆ। ਤੜਕੇ ਛਾਈ ਧੁੰਦ ਨੇ ਸਰਦੀ ਦਾ ਅਹਿਸਾਸ ਕਰਵਾ ਦਿੱਤਾ ਹੈ। ਸਵੇਰੇ 8 ਵਜੇ ਤੱਕ ਧੁੰਦ ਛਾਈ ਰਹੀ। ਇਸ ਕਾਰਨ ਹਾਈਵੇ ਉਤੇ ਵਾਹਨ ਸੰਭਲ ਕੇ ਚੱਲਦੇ ਦਿਸੇ।