Kisan Protest: ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਪੰਧੇਰ ਨੇ ਮੋਰਚੇ ਦੀ ਚੜ੍ਹਦੀ ਕਲਾ ਲਈ ਅੱਜ ਅਰਦਾਸ ਦਿਹਾੜਾ ਮਨਾਉਣ ਦੀ ਕੀਤੀ ਅਪੀਲ
रिया बावा Wed, 11 Dec 2024-9:00 am,
Kisan Protest/ਕੁਲਦੀਪ ਸਿੰਘ: ਰਾਜਪੁਰਾ ਅੱਜ ਸਵੇਰੇ ਸਰਵਨ ਸਿੰਘ ਜੀ ਪੰਧੇਰ ਜੀ ਨੇ ਇੱਕ ਵੀਡੀਓ ਸਵੇਰੇ ਵੀਡੀਓ ਦਾ ਬਿਆਨ ਜਾਰੀ ਕੀਤਾ ਹੈ ਕਿ ਅੱਜ ਸ਼ੰਭੂ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਸਿਹਤ ਜਲਦੀ ਠੀਕ ਹੋਵੇ ਅਤੇ ਜੋ ਸਰਕਾਰ ਵੱਲੋਂ ਹਰਿਆਣਾ ਵੱਲੋਂ ਜ਼ਖ਼ਮੀ ਕਿਸਾਨ ਕੀਤੇ ਸਨ 6 ਅਤੇ 8 ਦਸੰਬਰ ਨੂੰ ਉਹਨਾਂ ਦੀ ਸਿਹਤ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ ਜਾਵੇਗੀ। ਆਪਕੇ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਹੈ ਕਿ ਮੋਰਚੇ ਦੀ ਚੜ੍ਹਦੀ ਕਲਾ ਲਈ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਚੰਗੀ ਸਿਹਤ ਲਈ ਹਰ ਥਾਂ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ ਜਾਵੇ ਅਤੇ ਮੋਰਚੇ ਦੀ ਚੜ੍ਹਦੀ ਕਲਾ ਲਈ ਵੀ ਅਰਦਾਸ ਕੀਤੀ ਜਾਵੇ।