Farmer Protest: ਮੋਦੀ ਸਰਕਾਰ ਵੱਲੋਂ ਸਿਹਤ ਦੀ ਚਿੰਤਾ ਕਰਨ ਪਿੱਛੇ ਹੋ ਸਕਦੀ ਸਾਜਿਸ਼- ਕਿਸਾਨ ਆਗੂ
Farmer Protest: ਕਿਸਾਨਾਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਬਿਆਨ ਜਾਰੀ ਕੀਤਾ ਗਿਆ ਹੈ ਕਿ 16 ਤਰੀਕ ਦਾ ਟਰੈਕਟਰ ਮਾਰਚ ਪੰਜਾਬ ਵਿੱਚ ਨਹੀ ਹੋਵੇਗਾ। ਇਸ ਦੇ ਨਾਲ ਹੀ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਕੱਲ੍ਹ ਨੂੰ ਸਾਡਾ 101 ਲੋਕਾਂ ਦਾ ਜੱਥਾ ਦਿੱਲੀ ਵੱਲ ਨੂੰ ਰਵਾਨਾ ਹੋਵੇਗਾ।