Advertisement
Videos Details/zeephh/zeephh2683563
Video ThumbnailPlay icon

ਯੁੱਧ ਨਸ਼ੇ ਵਿਰੁੱਧ ਦੇ ਤਹਿਤ ਐਸਡੀਐਮ ਹਰਵੀਰ ਕੌਰ ਦੀ ਅਗਵਾਈ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ

Fatehgarh Sahib News: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ, ਯੁੱਧ ਨਸ਼ੇ ਵਿਰੁੱਧ, ਦੇ ਹਿੱਸੇ ਵਜੋਂ, ਅੱਜ ਬੱਸੀ ਪਠਾਣਾ ਵਿੱਚ ਐਸਡੀਐਮ ਹਰਵੀਰ ਕੌਰ ਦੀ ਅਗਵਾਈ ਹੇਠ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਹ ਰੈਲੀ ਆਈਟੀਆਈ ਬੱਸੀ ਪਠਾਣਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲੰਘਦੀ ਹੋਈ ਆਈਟੀਆਈ ਵਿਖੇ ਸਮਾਪਤ ਹੋਈ। ਇਸ ਮੌਕੇ ਬੱਸੀ ਪਠਾਣਾ ਦੇ ਐਸਡੀਐਮ ਹਰਵੀਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਹ ਰੈਲੀ ਆਈਟੀਆਈ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਕੱਢੀ ਜਾ ਰਹੀ ਹੈ। ਇਹ ਰੈਲੀ ਆਈਟੀਆਈ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰ ਰਹੇ ਹਨ ਅਤੇ ਜੇਕਰ ਕੋਈ ਵਿਅਕਤੀ ਨਸ਼ਿਆਂ ਦਾ ਆਦੀ ਹੈ ਤਾਂ ਪ੍ਰਸ਼ਾਸਨ ਵੀ ਉਸਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰੇਗਾ।
ਪਹਿਲਗਾਮ ਵਿੱਚ ਅੱਤਵਾਦੀਆਂ ਨੇ ਸੈਲਾਨੀਆਂ 'ਤੇ ਚਲਾਈਆਂ ਗੋਲੀਆਂ, ਭਾਰਤੀ ਫੌਜ ਨੂੰ ਦੇਖ ਕੇ ਵੀ ਡਰ ਗਏ ਸੈਲਾਨੀ; ਵੇਖੋ ਭਿਆਨਕ ਦ੍ਰਿਸ਼
Play icon01:15
ਪੁਲਿਸ ਮੁਲਾਜ਼ਮਾਂ ਤੇ ਨੌਜਵਾਨਾਂ ਦੀ ਬਹਿਸ ਦੀ ਵੀਡੀਓ ਵਾਇਰਲ
Play icon01:27
ਸ਼ਾਨਨ ਪ੍ਰੋਜੈਕਟ ਨੂੰ ਲੈ ਕੇ ਪੰਜਾਬ-ਹਿਮਾਚਲ ਵਿਚਾਲੇ ਵਿਵਾਦ ਜਾਰੀ
Play icon02:06
ਅਬੋਹਰ ਰੇਲਵੇ ਸਟੇਸ਼ਨ ਨੇੜੇ ਦਰਦਨਾਕ ਹਾਦਸਾ
Play icon02:00
ਪਿੰਡ ਬਹਿੜਵਾਲ ਵਿਖੇ 4 ਏਕੜ ਫਸਲ ਸੜ ਕੇ ਹੋਈ ਸੁਆਹ
Play icon01:40
जेद्दा में गूंजा 'ऐ वतन...' गाना, सऊदी सिंगर ने पीएम मोदी के स्वागत में गाया गीत; देखें वीडियो
Play icon00:46
PM मोदी पहुंचे सऊदी अरब, 21 तोपों की सलामी के साथ किया गया स्वागत
Play icon00:40
Nabaha News: ਸਾਬਕਾ ਸਰਪੰਚ ਨੇ ਡੰਡਿਆਂ ਨਾਲ ਬਜ਼ੁਰਗ ਦੀ ਕੀਤੀ ਕੁੱਟਮਾਰ; ਵੀਡੀਓ ਵਾਇਰਲ
Play icon02:47
Ludhiana Clash: ਸਿਵਲ ਹਸਪਤਾਲ ਵਿੱਚ ਐਮਰਜੈਂਸੀ ਦੇ ਬਾਹਰ ਦੋ ਧਿਰਾਂ ਵਿੱਚ ਟਕਰਾਅ; ਵੀਡੀਓ ਵਾਇਰਲ
Play icon02:35
ਵਾਇਰਲ ਚੈਟ ਲੀਕ ਮਾਮਲੇ 'ਚ ਵਾਰਿਸ ਪੰਜਾਬ ਟੀਮ 'ਤੇ FIR ਦਰਜ
Play icon10:50
ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਦੇ ਲੱਗੇ ਲਾਪਤਾ ਦੇ ਪੋਸਟਰ
Play icon01:54
Paonta Sahib: गेहूं के खेतों में भड़की आग, फसल जलकर तबाह; देखें वीडियो
Play icon00:45
चंबा के ग्रामीण इलाकों में बारिश का कहर, देखें वीडियो
Play icon01:08
Farmers Protest: ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 23 ਤੇ 24 ਅਪ੍ਰੈਲ ਨੂੰ ਕਰਨਗੇ ਵੱਡਾ ਪ੍ਰਦਰਸ਼ਨ
Play icon02:17
अमेरिकी उपराष्ट्रपति जेडी वेंस पहली आधिकारिक यात्रा पर अपने परिवार संग भारत पहुंचे
Play icon00:56
Sunam Video: ਫਲ ਖ਼ਰੀਦੀਆਂ ਔਰਤਾਂ ਨਾਲ ਵਰਤਿਆ ਭਾਣਾ; ਵੀਡੀਓ ਦੇਖ ਰਹਿ ਜਾਓਗੇ ਹੈਰਾਨ
Play icon01:12
ਅੰਮ੍ਰਿਤਪਾਲ ਸਿੰਘ ਦੀ NSA ਵਧਾਉਣ ਦਾ ਪਰਿਵਾਰ ਨੇ ਕੀਤਾ ਵਿਰੋਧ
Play icon03:46
ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਬਿਆਨ ਦਾ ਕਿਸਾਨਾਂ ਵੱਲੋਂ ਵਿਰੋਧ
Play icon01:20
ਚੰਡੀਗੜ੍ਹ 'ਚ ਪ੍ਰਾਪਰਟੀ ਟੈਕਸ 'ਚ ਵਾਧੇ ਦਾ ਵਿਰੋਧ
Play icon06:11
ਜ਼ੀ ਮੀਡੀਆ ਦੀ ਖ਼ਬਰ ਦਾ ਵੱਡਾ ਅਸਰ, ਡਿਊਟੀ ਤੋਂ ਗੈਰਹਾਜ਼ਿਰ 5 ਮੁਲਾਜ਼ਮਾਂ ਨੂੰ ਨੋਟਿਸ ਕੀਤਾ ਜਾਰੀ
Play icon04:37
जम्मू-कश्मीर के रामबन में बादल फटने से भारी तबाही, तीन लोगों की मौत
Play icon02:54
चंबा के लक्ष्मीनारायण मंदिर पहुंचे केंद्रीय स्वास्थ्य मंत्री जगत प्रकाश नड्डा
Play icon01:20
ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਅੱਗ ਲੱਗੀ ਵੇਖ ਫੁੱਟ-ਫੁੱਟ ਰੋਇਆ ਕਿਸਾਨ
Play icon01:20
ਗਾਇਕ Arijit Singh ਆਪਣੀ ਪਤਨੀ ਨਾਲ ਬਾਬਾ ਮਹਾਕਾਲ ਦੇ ਦਰਸ਼ਨ ਕਰਨ ਪਹੁੰਚੇ, ਦੇਖੋ ਵੀਡੀਓ
Play icon03:11
ਗੁਰਦਾਸਪੁਰ 'ਚ ਇੱਕ ਦੁਕਾਨਦਾਰ ਨੂੰ ਮਿਲੀ ਧਮਕੀ ਭਰੀ ਚਿੱਠੀ
Play icon00:41
ਡੇਰਾਬੱਸੀ ਹਸਪਤਾਲ ਹਿੰਸਾ ਮਾਮਲੇ 'ਚ ਇੱਕ ਹੋਰ ਵੱਡੀ ਕਾਰਵਾਈ
Play icon04:41
ਨਾਭਾ 'ਚ ਹਨੇਰੀ ਤੇ ਮੀਂਹ ਕਾਰਨ ਮੱਕੀ ਦੀ ਫਸਲ ਦਾ ਨੁਕਸਾਨ
Play icon03:12
 Kullu News: सेल्फी के चक्कर में कुल्लू में नदी में फंसा युवक; रेस्क्यू टीम ने बाहर निकाला
Play icon01:03
भाजपा प्रदेशाध्यक्ष डॉ राजीव बिंदल ने की प्रेसवार्ता, सरकार की कार्यशैली पर किया कटाक्ष
Play icon03:44
हिमाचल-पंजाब बस विवाद सुलझा, HRTC की 20 रात्रि बस सेवाएं बहाल
Play icon01:44
;