Advertisement
Videos Details/zeephh/zeephh2687438
Video ThumbnailPlay icon

ਫਿਰੋਜ਼ਪੁਰ ਡੀਸੀ ਕੰਪਲੈਕਸ ਦੇ ਬਾਹਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ

Ferozepur News: ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰਨ ਅਤੇ ਸ਼ੰਭੂ ਤੋਂ ਜ਼ਬਰਦਸਤੀ ਮੋਰਚਾ ਚੁੱਕਣ ਵਜੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਕਿਸਾਨਾਂ ਨੂੰ ਜ਼ਬਰਦਸਤੀ ਚੁੱਕਿਆ ਗਿਆ ਹੈ। ਕਿਸਾਨ ਆਪਣੀਆਂ ਮੰਗਾਂ ਲਈ ਉੱਥੇ ਬੈਠੇ ਸਨ। ਅਸੀਂ ਕੋਈ ਰਸਤਾ ਨਹੀਂ ਰੋਕਿਆ ਸੀ। ਅਸੀਂ ਦਿੱਲੀ ਜਾਣਾ ਚਾਹੁੰਦੇ ਸੀ। ਹਰਿਆਣਾ ਸਰਕਾਰ ਨੇ ਰਸਤੇ ਵਿੱਚ ਕੰਧਾਂ ਬਣਾ ਕੇ ਸਾਨੂੰ ਰੋਕਿਆ ਸੀ। ਕੱਲ੍ਹ ਕਿਸਾਨਾਂ ਨਾਲ ਜੋ ਕੁਝ ਹੋਇਆ ਉਸ ਦੇ ਗੁੱਸੇ ਵਿੱਚ, ਅੱਜ ਅਸੀਂ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਬਾਹਰ ਧਰਨੇ 'ਤੇ ਬੈਠੇ ਹਾਂ ਅਤੇ ਦੋਵਾਂ ਕਿਸਾਨਾਂ ਦੇ ਸੱਦੇ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਫਿਰੋਜ਼ਪੁਰ CIA ਸਟਾਫ਼ ਦਾ ASI ਗ੍ਰਿਫ਼ਤਾਰ, ਰਿਸ਼ਵਤ ਮੰਗਣ ਦੇ ਇਲਜ਼ਾਮ ਵਿੱਚ ਕੀਤਾ ਕਾਬੂ
Play icon01:06
ਅੰਮ੍ਰਿਤਸਰ ਵਿੱਚ ਠੰਡੇ ਮਾਹੌਲ ਨਾਲ ਲੋਕਾਂ ਦੇ ਚਿਹਰੇ ਖਿੜੇ, ਤੇਜ਼ ਹਵਾਵਾਂ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
Play icon01:21
PSERC ਦਾ ਨਵਾਂ ਚੇਅਰਪਰਸਨ ਨਿਯੁਕਤ, ਸੰਜੇ ਗੁਪਤਾ ਨੇ ਸੰਭਾਲਿਆ ਆਪਣਾ ਅਹੁਦਾ
Play icon01:07
ਅਦਾਕਾਰ ਬੀਐਨ ਸ਼ਰਮਾ ਨੇ ਵਾਲਮੀਕਿ ਭਾਈਚਾਰੇ ਤੋਂ ਮੰਗੀ ਮੁਆਫ਼ੀ, ਵਿਵਾਦਿਤ ਟਿੱਪਣੀ 'ਤੇ ਜਤਾਇਆ ਅਫਸੋਸ
Play icon02:00
ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਬਾਵਜੂਦ ਮੁਲਾਜ਼ਮ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ
Play icon03:35
ਕਿਸਾਨ ਦੀ ਧੀ ਨੇ ਏਅਰ ਫੋਰਸ ਅਕੈਡਮੀ ਦੀ ਮੈਰਿਟ ਸੂਚੀ ਵਿੱਚ ਦੇਸ਼ ਭਰ ਵਿਚੋਂ ਪਹਿਲਾ ਰੈਂਕ ਹਾਸਲ ਕੀਤਾ; ਸੀਐਮ ਨੇ ਦਿੱਤੀ ਵਧਾਈ
Play icon01:30
ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੀ ਅਹਿਮ ਮੀਟਿੰਗ ਤੋਂ ਬਾਅਦ ਵੇਖੋ ਕੀ ਬੋਲੇ Charanjit Singh Channi
Play icon08:14
ਫਰੀਦਕੋਟ ਵਿੱਚ 40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਨੂੰਗੋ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
Play icon00:58
ਲੁਧਿਆਣਾ ਵਿੱਚ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸਨ, ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕੀਤਾ ਗਿਆ ਪ੍ਰਦਰਸਨ
Play icon01:11
ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਉਤੇ ਮੁੜ ਵੱਡਾ ਵਾਰ ਕੀਤਾ
Play icon05:50
ਬਿਕਰਮ ਮਜੀਠੀਆ ਨੂੰ ਲੈ ਕੇ ਐਸਐਸਪੀ ਦਾ ਆਇਆ ਵੱਡਾ ਬਿਆਨ
Play icon02:53
Education Excellence Conclave 2026: ਕੀ ਹੈ ਪੰਜਾਬ ਵਿੱਚ ਆਈ 'ਸਿੱਖਿਆ ਕ੍ਰਾਂਤੀ' ਪਿਛਲਾ ਰਾਜ਼, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਖੋਲ੍ਹੇ ਭੇਤ
Play icon28:31
ਮਾਨ ਸਰਕਾਰ ਦੇ ਠੇਕੇਦਾਰੀ ਪ੍ਰਥਾ ਖ਼ਤਮ ਕਰਨ ਦਾ ਇਤਿਹਾਸਿਕ ਫੈਸਲਾ, ਸਾਂਸਦ Meet Hayer ਨੇ ਕੀਤੀ ਫੈਸਲੇ ਦੀ ਸ਼ਲਾਘਾ
Play icon01:07
'ਰੰਗਲਾ ਪੰਜਾਬ Conclave 2026' ਮੰਤਰੀ ਡਾ. ਰਵਜੋਤ ਸਿੰਘ ਨੇ ਐਨਆਰਆਈਜ਼ ਉਤੇ SIR ਦੇ ਪ੍ਰਭਾਵ ਬਾਰੇ ਪਾਇਆ ਚਾਨਣਾ
Play icon22:19
'ਰੰਗਲਾ ਪੰਜਾਬ Conclave 2026' ਵਿੱਚ ਸੀਐਮ ਭਗਵੰਤ ਮਾਨ ਨੇ 2027 ਵਿਧਾਨ ਸਭਾ ਚੋਣਾਂ ਵਿੱਚ 100 ਸੀਟਾਂ ਤੋਂ ਵਧ ਉਤੇ ਜਿੱਤ ਦਾ ਕੀਤਾ ਦਾਅਵਾ
Play icon18:22
'ਰੰਗਲਾ ਪੰਜਾਬ Conclave 2026' ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਤਰੁਨਪ੍ਰੀਤ ਸੌਂਧ ਨੇ 2027 ਚੋਣਾਂ ਦੀ ਪੂਰੀ ਯੋਜਨਾ ਦੱਸੀ
Play icon20:50
'ਰੰਗਲਾ ਪੰਜਾਬ Conclave 2026' ਵਿੱਚ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਲੋਕ ਭਲਾਈ ਸਕੀਮਾਂ ਉਤੇ ਪਾਇਆ ਚਾਨਣਾ
Play icon19:04
2027 ਚੋਣਾਂ ‘ਚ BJP ਇਕੱਲੇ ਲੜੇਗੀ 117 ਸੀਟਾਂ ‘ਤੇ ਚੋਣ, ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ
Play icon02:05
AAP ਸੁਪਰੀਮੋ ਕੇਜਰੀਵਾਲ ਦੇ NEET ਸਬੰਧੀ ਕੇਂਦਰ ਨੂੰ ਸਵਾਲ, ਬੋਲੇ- ਕੀ ਏਅਰ ਫੋਰਸ ਦੇ ਜਹਾਜ਼ ਲਗਾਉਣ ਨਾਲ ਪੇਪਰ ਲੀਕ ਰੁੱਕ ਜਾਵੇਗਾ ?'
Play icon04:51
Advertisement