Ferozpur News: ਹਨ੍ਹੇਰੀ ਨਾਲ ਡਿੱਗੀ ਕੰਧ, 5 ਗੱਡੀਆਂ ਉੱਤੇ ਮਲਬੇ ਹੇਠ ਦੱਬੀਆਂ

ਮਨਪ੍ਰੀਤ ਸਿੰਘ Thu, 06 Jun 2024-8:39 am,

Ferozpur News: ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਉੱਥੇ ਹੀ ਤੇਜ਼ ਹਨੇਰੀ ਦੇ ਕਾਰਨ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਹੈ। ਫਿਰੋਜ਼ਪੁਰ ਵਿੱਚ ਮੀਂਹ ਪੈਣ ਦੇ ਕਾਰਨ ਇੱਕ ਦੀਵਾਰ ਡਿੱਗ ਗਈ ਅਤੇ ਦੀਵਾਰ ਨੇੜੇ ਖੜ੍ਹੀਆਂ ਗੱਡੀਆਂ ਉੱਤੇ ਦੀਵਾਰ ਦਾ ਮਲਬਾ ਢਿੱਗਣ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ।

More videos

By continuing to use the site, you agree to the use of cookies. You can find out more by Tapping this link