Advertisement
Videos Details/zeephh/zeephh2602840
Video ThumbnailPlay icon

Sultanpur News: ਨਗਰ ਕੀਰਤਨ ਦੌਰਾਨ ਗੁੰਡਾਗਰਦੀ, ਨਿਹੰਗ ਸਿੰਘਾਂ ਨਾਲ ਭਿੜੇ ਨੌਜਵਾਨ

Sultanpur News: ਸੁਲਤਾਨਪੁਰ ਲੋਧੀ ਵਿਖੇ ਅੱਜ ਇਤਿਹਾਸਿਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਨਗਰ ਕੀਰਤਨ ਦੀ ਅਰੰਭਤਾ ਹੋਈ ਸੀ ਜੋ ਪੂਰੇ ਸ਼ਹਿਰ ਦੇ ਵਿੱਚ ਪਰਿਕਰਮਾ ਕੀਤੀ ਜਾ ਰਹੀ ਸੀ। ਖਾਲਸਾਈ ਜਾਹੋ ਜਲਾਲ ਦੇ ਨਾਲ ਸਜਾਏ ਜਾ ਰਹੇ ਇਸ ਨਗਰ ਕੀਰਤਨ ਦੇ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਛੋਟੀ ਜਿਹੀ ਤਕਰਾਰ ਹਿੰਸਕ ਰੂਪ ਧਾਰਨ ਕਰ ਗਈ। ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੇ ਦੌਰਾਨ ਜਦੋਂ ਚੌਂਕ ਚੇਲਿਆਂ ਦੇ ਨਜ਼ਦੀਕ ਗਤਕਾ ਖੇਡ ਰਹੇ ਨੌਜਵਾਨ ਦੇ ਨਾਲ ਕੁਝ ਨੌਜਵਾਨ ਆਪਣੇ ਮੋਟਰਸਾਈਕਲ ਦੀਆਂ ਰੇਸਾਂ ਦੇ ਰਹੇ ਸਨ ਅਤੇ ਸੜਕ ਪਾਰ ਕਰਨਾ ਚਾਹੁੰਦੇ ਸਨ।
ਚੰਡੀਗੜ੍ਹ ’ਚ ਬੈਂਕ ਅੰਦਰ ਹੰਗਾਮਾ; ਝਗੜਾ ਸੁਲਝਾਉਣ ਗਏ ASI ਨਾਲ ਧੱਕਾ-ਮੁੱਕੀ, ਪੱਗ ਵੀ ਉਤਰੀ
Play icon00:26
ਈਰਾਨ-ਇਜ਼ਰਾਇਲ ਜੰਗ ਦਾ ਅਸਰ; LPG ਸਿਲੰਡਰ ਮਹਿੰਗੇ, ਲੋਕਾਂ ਨੂੰ ਨਹੀਂ ਮਿਲ ਰਹੀ ਗੈਸ
Play icon03:08
ਗੈਸ ਦੀ ਕਿੱਲਤ ਵਿਚਾਲੇ IRCTC ਵੱਲੋਂ ਬਦਲਵੇਂ ਪ੍ਰਬੰਧ ਅਪਣਾਉਣ ਲਈ ਐਡਵਾਇਜ਼ਰੀ ਜਾਰੀ
Play icon04:20
ਗੈਂਗਸਟਰਾਂ ਨੂੰ ਹੀਰੋ ਬਣਾਉਣਾ ਗਲਤ ਰੁਝਾਨ- ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ
Play icon02:26
ਵਿਧਾਇਕ ਦੇਵ ਮਾਨ ਨੇ ਸੁਖਪਾਲ ਖਹਿਰਾ ਖਿਲਾਫ਼ ਮਾਮਲਾ ਦਰਜ ਕਰਨ ਦੀ ਕੀਤੀ ਮੰਗ
Play icon01:16
ਵਿਸ਼ਵ ਕੱਪ ਜਿੱਤਣ ਮਗਰੋਂ ਅਭਿਸ਼ੇਕ ਸ਼ਰਮਾ ਦੇ ਘਰ ਖੁਸ਼ੀ ਦਾ ਮਾਹੌਲ
Play icon08:25
ਨਾਭਾ ਵਿੱਚ ਵਿਦੇਸ਼ੀ ਲਾੜੀ ਵੱਲੋਂ 58 ਲੱਖ ਦੀ ਠੱਗੀ, ਵਿਆਹ ਤੋਂ ਬਾਅਦ ਕੈਨੇਡਾ ਪਹੁੰਚ ਕੇ ਕੀਤਾ ਧੋਖਾ
Play icon02:20
ਸੋਸ਼ਲ ਮੀਡੀਆ Influencer ਨੈਂਸੀ ਗਰੇਵਾਲ ਦੇ ਕਤਲ ਤੋਂ ਬਾਅਦ ਕੈਨੇਡਾ 'ਚ ਰੋਹ
Play icon06:04
ਮਾਨ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ-ਡਾ.ਗੁਰਪ੍ਰੀਤ ਕੌਰ
Play icon04:14
ਮਹਿਲਾ ਮੈਨੇਜਰ ਦੀ ਕੁੱਟਮਾਰ ਕਰਕੇ ਕੀਤਾ ਅਗਵਾ; ਸੀਸੀਟੀਵੀ ਆਈ ਸਾਹਮਣੇ
Play icon01:17
ਪੁਲਿਸ ਖ਼ਿਲਾਫ ਨਾਅਰੇ ਲਾਉਣ ਵਾਲੇ ਕਿਸਾਨਾਂ ਨੂੰ ਪੁਲਿਸ ਨੇ ਹੀ ਪਿਲਾਇਆ ਪਾਣੀ
Play icon02:12
ਮੁੜ ਬਹਾਲ ਅਧਿਆਪਕ ਯੂਨੀਅਨ ਦਾ ਵਿਧਾਨ ਸਭਾ ਵੱਲ ਕੂਚ, ਪ੍ਰਦਰਸ਼ਨ ਕਾਰਨ ਮੋਹਾਲੀ ਵਿੱਚ ਆਵਾਜਾਈ ਠੱਪ
Play icon01:09
ਸ੍ਰੀ ਮੁਕਤਸਰ ਸਾਹਿਬ 'ਚ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਲੈ ਕੇ ਖੂਨੀ ਤਕਰਾਰ
Play icon02:43
ਜੰਗ ਵਿਚਾਲੇ ਦੁਬਈ ਫਸੀ ਬਠਿੰਡਾ ਦੀ ਪ੍ਰਿੰਸੀਪਲ ਪਰਤੀ ਵਾਪਸ
Play icon02:55
ਰਣਜੀਤ ਸਿੰਘ ਐਨਕਾਊਂਟਰ ਮਾਮਲੇ ਉਤੇ ਹਾਈ ਕੋਰਟ ਦੀ ਵੱਡੀ ਟਿੱਪਣੀ
Play icon06:56
ਮਿਨਾਬ ਵਿੱਚ 160 ਤੋਂ ਵੱਧ ਸਕੂਲੀ ਬਚਿਆਂ ਦੀ ਮੌਤ, ਸਾਂਸਦ ਮਾਲਵਿੰਦਰ ਕੰਗ ਵੱਲੋਂ ਦੁੱਖ ਦਾ ਪ੍ਰਗਟਾਵਾ
Play icon01:07
ਹਿਮਾਚਲ ਪੁਲਿਸ ਦੀ ਪੰਜਾਬ ਦੇ ਬਾਈਕਰਸ 'ਤੇ ਕਾਰਵਾਈ
Play icon01:13
UAE 'ਚ ਫਸੇ Ammy Virk ਦੀ ਪਤਨੀ ਤੇ ਬੇਟੀ, Social Media ਤੇ ਭਾਵੁਕ ਪੋਸਟ ਕੀਤੀ ਸਾਂਝੀ
Play icon00:56
जब मंच पर पहुंचे Babbu Maan, होली उत्सव में मचा बवाल! देखें वीडियो
Play icon02:06
ਡਾ. ਨਵਜੋਤ ਕੌਰ ਸਿੱਧੂ ਨੇ ਸਿਆਸਤ ਛੱਡਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Play icon10:18
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਹੁਕਮ
Play icon02:59
ਫੋਰਟੀਫਾਈਡ ਚੌਲਾਂ 'ਤੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ
Play icon02:23
ਸ੍ਰੀ ਮੁਕਤਸਰ ਸਾਹਿਬ ਦੀ ਇਤਿਹਾਸਕ ਧਰੋਹਰ ਮੁਕਤੇ ਮੀਨਾਰ ਬਦਹਾਲੀ ਦਾ ਸ਼ਿਕਾਰ
Play icon02:25
ਪੰਜਾਬ ਦੇ ਗਵਰਨਰ ਨੇ ਬਜਟ ਸੈਸ਼ਨ ਨੂੰ ਦਿੱਤੀ ਪ੍ਰਵਾਨਗੀ
Play icon01:02
ਸਿੱਖਿਆ ਮੰਤਰੀ Harjot Bains ਵੱਲੋਂ ਮਾਨਸਾ ਦੇ ਸਕੂਲ ਦਾ ਅਚਨਚੇਤ ਦੌਰਾ
Play icon08:22
ਯੂਪੀਐਸਸੀ ਨੇ ਪੰਜਾਬ ਵਿੱਚ ਪੱਕੇ ਡੀਜੀਪੀ ਲਈ ਮੰਗਿਆ ਪੈਨਲ
Play icon01:15
ਬੀਤੇ ਦਿਨ ਚਤਰਾ ਪਲੇਨ ਕ੍ਰੈਸ਼ 'ਚ ਜਾਨ ਗਵਾਉਣ ਵਾਲੇ ਪਾਇਲਟ ਸਵਰਾਜ ਦਾ ਹੋਇਆ ਅੰਤਿਮ ਸੰਸਕਾਰ
Play icon02:08
ਫਿਰੋਜ਼ਪੁਰ ਰੈਲੀ ਦੌਰਾਨ ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ, ਗੈਂਗਸਟਰਾਂ ਤੇ ਨਸ਼ਾ ਤਕਰਾਂ ਨੂੰ ਐਲਾਨਿਆ ਜਾਵੇਗਾ ਅੱਤਵਾਦੀ
Play icon05:20
Harpal Singh Cheema ਦਾ ਹਰਿਆਣਾ ਸਰਕਾਰ ‘ਤੇ ਤਿੱਖਾ ਹਮਲਾ, ਨਸ਼ੇ ਦੇ ਮਾਮਲੇ ਨੂੰ ਲੈ ਕੇ Nayab Singh Saini ਨੂੰ ਘੇਰਿਆ
Play icon05:36
ਬਦਮਾਸ਼ਾਂ ਨੇ ਦਿਨ-ਦਿਹਾੜੇ ਐਕਟਿਵਾ ਸਵਾਰ ਨੂੰ ਲੁੱਟਿਆ
Play icon00:59
Advertisement