Food stuck in throat: ਜੇਕਰ ਬੱਚੇ ਦੀ ਸਾਹ ਨਲੀ ਵਿੱਚ ਫਸ ਜਾਵੇ ਖਾਣ, ਤੁਰੰਤ ਕਰੋ ਇਹ ਕੰਮ ਬਚ ਜਾਵੇ ਜਾਨ
Food stuck in throat: ਫਤਹਿਗੜ੍ਹ ਸਾਹਿਬ ਦੇ ਆਈ.ਪੀ.ਐਸ ਜੋੜੇ, ਰਵਜੋਤ ਗਰੇਵਾਲ ਅਤੇ ਨਵਨੀਤ ਬੈਂਸ ਦੀ 4 ਸਾਲਾ ਬੇਟੀ ਨਾਇਰਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਖਾਣਾ ਖਾਂਦੇ ਸਮੇਂ ਨਾਇਰਾ ਦੇ ਗਲੇ 'ਚ ਕੋਈ ਚੀਜ਼ ਫਸ ਗਈ, ਜਿਸ ਕਾਰਨ ਉਸ ਨੂੰ ਸਾਹ ਲੈਣ 'ਚ ਮੁਸ਼ਕਲ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਜੇਕਰ ਤੁਹਾਡੇ ਬੱਚੇ ਨਾਲ ਵੀ ਅਜਿਹਾ ਕੁੱਝ ਹੁੰਦਾ ਹੈ ਤਾਂ ਤੁਰੰਤ ਇਸ ਵੀਡੀਓ ਵਿੱਚ ਦੱਸਿਆ ਗਿਆ ਤਰੀਕਾ ਵਰਤੋਂ।