Advertisement
Videos Details/zeephh/zeephh2614561
Video ThumbnailPlay icon

Gurpartap Singh Wadala: ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਅਕਾਲੀ ਦਲ ਦੇ ਆਬਜ਼ਰਵਰ ਦਾ ਅਹੁਦਾ ਠੁਕਰਾਇਆ

Gurpartap Singh Wadala: ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਤੇ ਦਿਨ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਮੇਤ 5 ਨੂੰ ਬਤੌਰ ਆਬਜ਼ਰਵਰ ਤਾਇਨਾਤ ਕਰਨ ਦਾ ਐਲਾਨ ਕੀਤਾ ਸੀ। ਪਰ ਜਥੇਦਾਰ ਵਡਾਲਾ ਨੇ ਅਕਾਲੀ ਦਲ ਵੱਲੋਂ ਦਿੱਤੇ ਆਬਜ਼ਰਵਰ ਦੇ ਅਹੁਦੇ ਨੂੰ ਠੁਕਰਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੱਤ ਮੈਂਬਰੀ ਕਮੇਟੀ ਦੇ ਫੈਸਲੇ ਮੁਤਾਬਕ ਹੀ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸੰਗਤ ਨੇ ਇਸ ਨੂੰ ਮਾਨਤਾ ਨਹੀਂ ਦੇਣੀ ਹੈ।
ਟ੍ਰੇਡ ਡੀਲ ਨੂੰ ਲੈ ਕੇ ਸਾਂਸਦ ਔਜਲਾ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
Play icon01:28
ਕੈਪਟਨ ਅਮਰਿੰਦਰ ਨੂੰ ਸੰਮਨ ਜਾਰੀ ਹੋਣ 'ਤੇ MLA ਪ੍ਰਗਟ ਸਿੰਘ ਨੇ ਸਵਾਲ ਚੁੱਕੇ
Play icon04:37
ਤਰਨਤਾਰਨ ਕਾਲਜ ਗੋਲੀ ਕਾਂਡ ਮਾਮਲੇ 'ਚ ਵੱਡਾ ਅਪਡੇਟ
Play icon04:15
ਵਿਰੋਧੀਆਂ ਤੇ ਸਰਕਾਰ ਵੱਲੋਂ ਚੁੱਕੇ ਜਾ ਰਹੇ ਸਵਾਲਾਂ 'ਤੇ ਰਾਜਪਾਲ ਦਾ ਵੱਡਾ ਬਿਆਨ
Play icon14:48
'ਸ਼ੋਅ ਨਾਲੋਂ ਲੜਕੀਆਂ ਦੀ ਸੁਰੱਖਿਆ ਜ਼ਰੂਰੀ'; ਜਾਣੋ ਸੈਂਡਲਸ ਨੇ ਕਿਉਂ ਰੋਕਿਆ ਕੰਸਰਟ
Play icon00:26
ਜ਼ੀਰਕਪੁਰ ਵਿਚ ਟੁੱਟੀਆਂ ਸੜਕਾਂ ਕਾਰਨ ਰੋਜ਼ਾਨਾ ਵਾਪਰ ਰਹੇ ਹਾਦਸੇ
Play icon01:46
ਹਾਈਕੋਰਟ ਦੇ ਪੰਜਾਬ ਚੋਣ ਕਮਿਸ਼ਨ ਨੂੰ ਨਿਰਦੇਸ਼
Play icon03:52
SC ਕਮਿਸ਼ਨ ਵੱਲੋਂ ਪ੍ਰਤਾਪ ਬਾਜਵਾ ਨੂੰ ਕੀਤਾ ਗਿਆ ਤਲਬ
Play icon01:10
DIG ਨੂੰ ਮਿਲਣ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਪੇ SSP ਦਫਤਰ ਬਾਹਰ ਧਰਨੇ 'ਤੇ ਬੈਠੇ
Play icon02:56
‘CM ਸਿਹਤ ਯੋਜਨਾ’ ਨੂੰ ਲੈ ਕੇ ਵਿਰੋਧੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਹਨ ਗਲਤ ਅਫ਼ਵਾਹਾਂ- CM ਮਾਨ
Play icon06:11
बिलासपुर में बेकाबू  ट्रक ने एक के बाद एक 4 गाड़ियों को मारी टक्कर, VIDEO वायरल
Play icon02:00
ਬਾਜਵਾ ਸਾਬ੍ਹ ਚੁੱਪ ਕਰਕੇ ਮੁਆਫੀ ਮੰਗ ਲਵੋ ਜੇਲ੍ਹ ਨਹੀਂ ਕੱਟੀ ਜਾਣੀ-ਰਵਨੀਤ ਬਿੱਟੂ
Play icon04:11
ਪਿੰਡ ਦੀ ਕੁੜੀ ਨੇ ਆਰ ਨੇਤ ਦੇ ਵੱਡਾ ਗਾਇਕ ਬਣਨ ਦੀ ਕੀਤੀ ਸੀ ਭਵਿੱਖਬਾਣੀ, ਪਹਿਲੀ ਵਾਰ ਸਟੇਜ਼ ਉਤੇ ਲਿਆਂਦੀ
Play icon01:22
ਪ੍ਰਤਾਪ ਸਿੰਘ ਬਾਜਵਾ ਦੀ ਰਿਹਾਇਸ਼ ਦੇ ਬਾਹਰ ਡਟੇ AAP ਆਗੂ
Play icon01:49
ਬਾਜਵਾ ਤੇ ਵੜਿੰਗ ਦੇ ਬਿਆਨ ਕਾਰਨ ਮਚਿਆ ਘਮਾਸਾਨ
Play icon01:03
ਚੰਡੀਗੜ੍ਹ ਬੱਸ ਅੱਡਾ ਤੇ ਵਰਕਸ਼ਾਪ 'ਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅਚਨਚੇਤ ਚੈਕਿੰਗ
Play icon03:49
ਗੰਨੇ ਦੀ ਬਕਾਇਆ ਰਾਸ਼ੀ ਲਈ ਹਾਈਵੇ ਕੀਤਾ ਜਾਮ
Play icon02:35
ਭਵਾਨੀਗੜ੍ਹ ‘ਚ ਬਿਜਲੀ ਬੋਰਡ ਮੁਲਾਜ਼ਮਾਂ ਦੀ ਗਲਤ ਤਰੀਕੇ ਨਾਲ ਵੀਡੀਓ ਬਣਾ ਕੇ ਵਾਇਰਲ ਕਰਨ ਦਾ ਮਾਮਲਾ, ਪੁਲਿਸ ਕੋਲ ਸ਼ਿਕਾਇਤ ਦਰਜ
Play icon02:27
 ਅੰਡਰ-19 ਵਿਸ਼ਵ ਕੱਪ ਵਿੱਚ ਭਾਰਤ ਦੀ 'ਵੈਭਵ' ਜਿੱਤ, ਪਟਿਆਲਾ ਦੇ ਵਿਹਾਨ ਮਲਹੋਤਰਾ ਦਾ ਵੀ ਵੱਡਾ ਯੋਗਦਾਨ
Play icon09:33
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ Zee PHH ’ਤੇ EXCLUSIVE ਇੰਟਰਵਿਊ
Play icon41:52
Lucky Oberoi ਦੇ ਕਤਲ ਮਾਮਲੇ 'ਤੇ ਬੋਲੇ ਬਿਕਰਮ ਸਿੰਘ ਮਜੀਠੀਆ
Play icon04:56
ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਅਕਾਲੀ ਦਲ ਉਤੇ ਸਾਧਿਆ ਨਿਸ਼ਾਨਾ
Play icon03:24
ਭਾਰਤ-ਅਮਰੀਕਾ ਵਿਚਾਲੇ ਟਰੇਡ ਡੀਲ ਤੋਂ ਕਿਸਾਨ ਨਾਰਾਜ਼
Play icon03:28
ਰਾਜ ਸਭਾ ਵਿੱਚ ਰਾਘਵ ਚੱਢਾ ਨੇ GPU ਦੀ ਪੂਰਤੀ ਲਈ ਸਰਕਾਰ ਕੀ ਕਰ ਰਹੀ ਬਾਰੇ ਸਵਾਲ ਪੁੱਛਿਆ
Play icon01:51
बिना बारिश के भूस्खलन! कुल्लू के पाहनाला में पहाड़ी दरकने से मचा हड़कंप | Video
Play icon01:17
ਮਜੀਠੀਆ ਨੇ ਰਾਹੁਲ ਅਤੇ ਬਿੱਟੂ 'ਤੇ ਕਸਿਆ ਤੰਜ
Play icon01:08
ਲਿਫਟ ਵਿੱਚ ਹੋਇਆ ਵੱਡਾ ਧਮਾਕਾ, ਦੇਖੋ ਰੂੰਹ ਕੰਬਾਊ Video
Play icon01:04
ਟੈਰਿਫ ਘਟਾਉਣ ਦੇ ਮਾਮਲੇ ਵਿੱਚ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਦਾ ਵੱਡਾ ਬਿਆਨ
Play icon03:13
ਪਾਸਟਰ ਬਜਿੰਦਰ ਨੂੰ ਜੇਲ 'ਚ ਮੋਬਾਈਲ ਫੋਨ ਫੜਾਉਣ ਵਾਲਾ ਹੌਲਦਾਰ ਗ੍ਰਿਫਤਾਰ
Play icon01:31
ਜ਼ੀਰਕਪੁਰ ਪੁਲਿਸ ਦੀ ਵੱਡੀ ਕਾਰਵਾਈ, ਹੋਟਲ ਤੇ ਦੋ ਸਪਾ ਸੈਂਟਰਾਂ 'ਤੇ ਛਾਪਾ
Play icon01:35
Advertisement